ਕੈਵਲਯ ਫਾਊਂਡੇਸ਼ਨ ਵੱਲੋਂ ਸ਼ਾਸਤਰੀ ਸੰਗੀਤ ਸਮਾਗਮ ‘ਅੰਤਰੰਗ’ ਮੌਕੇ ਕਈ ਸੰਗੀਤਕ ਸ਼ਖ਼ਸੀਅਤਾਂ ਸਨਮਾਨਿਤ
ਚੰਡੀਗੜ, 3 ਅਪ੍ਰੈਲ : ਬੀਤੇ ਦਿਨੀਂ ਭਾਰਤੀ ਸੰਗੀਤ ਨੂੰ ਪ੍ਰਫੁੱਲਤ ਕਰਨ ਦੇ ਮੰਤਵ ਹਿਤ ਕਾਰਜਸ਼ੀਲ ਕੈਵਲਯ ਫਾਊਂਡੇਸ਼ਨ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ, ਸੰਸਕ੍ਰਿਤੀ ਮੰਤਰਾਲੇ ਦੇ ਸਹਿਯੋਗ ਨਾਲ ਭਾਰਤੀ ਸ਼ਾਸਤਰੀ ਸੰਗੀਤ ਦੀ ਸੁਰੀਲੀ ਸ਼ਾਮ ‘ਅੰਤਰੰਗ’ ਦਾ ਐਨ.ਜ਼ੈੱਡ.ਸੀ.ਸੀ. ਦੇ ਕਾਲੀਦਾਸ ਆਡੀਟੋਰੀਅਮ ਵਿੱਚ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਿੱਚ ਭਾਰਤੀ ਸ਼ਾਸਤਰੀ ਸੰਗੀਤ ਦੇ ਸੁਪ੍ਰਸਿੱਧ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ […]
ਕੈਵਲਯ ਫਾਊਂਡੇਸ਼ਨ ਵੱਲੋਂ ਸ਼ਾਸਤਰੀ ਸੰਗੀਤ ਸਮਾਗਮ ‘ਅੰਤਰੰਗ’ ਮੌਕੇ ਕਈ ਸੰਗੀਤਕ ਸ਼ਖ਼ਸੀਅਤਾਂ ਸਨਮਾਨਿਤ Read More »









