ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ਮਿਲਿਆ ‘ਯੰਗ ਸਾਇੰਟਿਸਟ ਐਵਾਰਡ’
ਪਟਿਆਲਾ, 12 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ‘ਯੰਗ ਸਾਇੰਟਿਸਟ ਐਵਾਰਡ’ ਪ੍ਰਾਪਤ ਹੋਣ ‘ਤੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੇ ਫਾਰਮਾਸਿਊਟਿਕਲ ਸਾਇੰਸਿਜ਼ ਐਂਡ ਡਰੱਗ ਰਿਸਰਚ ਵਿਭਾਗ ਦੀ ਮੋਲੇਕਿਊਲਰ ਮਾਡਲਿੰਗ ਲੈਬ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ਇਹ ਐਵਾਰਡ ਚੰਡੀਗੜ੍ਹ ਵਿੱਚ ਹੋਈ 29ਵੀਂ ਪੰਜਾਬ ਸਾਇੰਸ ਕਾਂਗਰਸ ਮੌਕੇ […]
ਪੰਜਾਬੀ ਯੂਨੀਵਰਸਿਟੀ ਦੇ ਖੋਜਾਰਥੀ ਮੋਹਿਤ ਮੋਤੀਵਾਲੇ ਨੂੰ ਮਿਲਿਆ ‘ਯੰਗ ਸਾਇੰਟਿਸਟ ਐਵਾਰਡ’ Read More »









