ਐੱਸਡੀਐੱਮ ਕਮ ਨਗਰ ਨਿਗਮ ਕਮਿਸ਼ਨਰ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ
ਬਟਾਲਾ, 22 ਨਵੰਬਰ : ਵਿਜੀਲੈਸ ਦੀ ਟੀਮ ਨੇ ਅੱਜ ਇਕ ਸਿ਼ਕਾਇਤਕਰਤਾ ਦੀ ਸਿਕਾਇਤ ਉਪਰ ਕਾਰਵਾਈ ਕਰਦਿਆਂ 50 ਹਜਾਰ ਰਿਸਵਤ ਲੈਦਿਆਂ ਐਸਡੀਐਮ ਕਮ ਨਗਰ ਨਿਗਮ ਕਮਿਸ਼ਨਰ ਬਟਾਲਾ ਨੂੰ ਗ੍ਰਿਫਤਾਰਕੀਤਾ ਹੈ। ਜਿਕਰਯੋਗ ਹੈ ਕਿ ਵਿਜੀਲੈਸ ਨੇ ਇਹ ਕਾਰਵਾਈ ਬੀਕੋ ਕੰਪਲੈਕਸ ਦੇ ਵਸਨੀਕ ਅਮਰਪਾਲ ਸਿੰਘ ਦੀ ਸ਼ਿਕਾਇਤ ‘ਤੇ ਕੀਤੀ ਗਈ। ਵਿਜੀਲੈਂਸ ਨੇ ਕਮਿਸ਼ਨਰ ਦੀ ਰਿਹਾਇਸ਼ ‘ਤੇ ਰੇਡ ਕਰਕੇ […]
ਐੱਸਡੀਐੱਮ ਕਮ ਨਗਰ ਨਿਗਮ ਕਮਿਸ਼ਨਰ ਰਿਸ਼ਵਤ ਲੈਂਦਿਆਂ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ Read More »









