ਦਿਨ ਦਿਹਾੜੇ ਵਪਾਰੀ ਤੇ ਉਸਦੇ ਮੁਲਾਜਮ ਦਾ ਗੋਲੀਆਂ ਮਾਰ ਕੀਤਾ ਕਤਲ
ਮਾਨਸਾ, 27 ਫਰਵਰੀ : ਮਾਨਸਾ ਦੇ ਜਿਲੇ ਸਰਦੂਲਗੜ ਵਿਖੇ ਇਕ ਵਪਾਰੀ ਅਤੇ ਉਸਦੇ ਮੁਲਾਜਮ ਦਾ ਦਿਨ ਦਿਹਾੜੇ ਕੁੱਝ ਸਮਾਜ ਵਿਰੋਧੀ ਅਨਸਰਾਂ ਵਲੋ ਗੋਲੀਆਂ ਮਾਰਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਨੂੰ ਲੈ ਕੇਲੋਕਾਂ ਅੰਦਰ ਸਹਿਮ ਅਤੇ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਇਹ ਹਮਲਾ ਵਪਾਰੀ ਦੇ ਫਾਰਮ ਹਾਊਸ ’ਤੇ ਕੀਤਾ […]
ਦਿਨ ਦਿਹਾੜੇ ਵਪਾਰੀ ਤੇ ਉਸਦੇ ਮੁਲਾਜਮ ਦਾ ਗੋਲੀਆਂ ਮਾਰ ਕੀਤਾ ਕਤਲ Read More »









