ਮੱਕੀ ਤੇ ਮੂੰਗੀ ਦਾ ਕਿਸਾਨਾਂ ਨੂੰ ਘਟੋਂ ਘੱਟ ਸਮਰਥਨ ਮੁੱਲ ਨਾ ਮਿਲਣ ਕਾਰਨ ਵਪਾਰੀਆ ਵਲੋਂ ਕਿਸਾਨਾਂ ਦੀ ਲੁੱਟ ਜਾਰੀ
ਕਣਕ ਅਤੇ ਝੋਨੇ ਦੇ ਫਸਲੀ ਚਕੱਰ ਵਿਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਬਦਲਵੀਆ ਫਸਲਾਂ ਦਾ ਸਰਕਾਰ ਘੱਟੋ ਘੱਟ ਸੱਰਥਨ ਮੁੱਲ ਤੇ ਖਰੀਦ ਕਰੇ-ਬਹਿਰੂ ਪਟਿਆਲਾ 24 ਜੂਨ () ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਅਤੇ ਕਣਕ ਦੇ ਫਸਲੀ ਚਕਰ ਵਿਚੋਂ ਕਢਣ ਲਈ ਦੁੁੂਸਰੀਆ ਹੋਰ ਲਾਹੇਬੰਦ ਫਸਲਾ ਦੀ ਪੈਦਾਰਵਾਰ ਕਰਨ ਲਈ ਖੇਤੀ ਵਿਭਿਨਤਾਂ ਅਪਣਾਉਣ ਲਈ ਪੁੂਰਾ ਜੋਰ […]








