ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵੱਲੋਂ ਕਰਵਾਇਆ ਗਿਆ ਸਮਾਗਮ ‘ਮੇਲਾ ਮੇਲਣਾਂ ਦਾ
ਪਟਿਆਲਾ, 27 ਫਰਵਰੀ – ਪੰਜਾਬੀ ਯੂਨੀਵਰਸਿਟੀ ਦੇ ਬੀਬੀ ਸਾਹਿਬ ਕੌਰ ਹੋਸਟਲ ਵੱਲੋਂ ਪੰਜਾਬੀ ਸੱਭਿਆਚਾਰ ਅਤੇ ਰਵਾਇਤਾਂ ਨੂੰ ਸਮਰਪਿਤ ਸੱਭਿਆਚਾਰਕ ਸਮਾਗਮ ‘ਮੇਲਾ ਮੇਲਣਾਂ ਦਾ’ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹੋਸਟਲ ਦੀਆਂ ਵਿਦਿਆਰਥਣਾਂ ਨੇ ਉਤਸ਼ਾਹ ਨਾਲ਼ ਭਾਗ ਲੈਂਦਿਆਂ ਗਿੱਧਾ, ਨਾਟੀ ਅਤੇ ਪੰਜਾਬੀ ਸਕਿੱਟ ਵਰਗੀਆਂ ਰੰਗਾ-ਰੰਗ ਵੰਨਗੀਆਂ ਪੇਸ਼ ਕੀਤੀਆਂ। ਵਿਦਿਆਰਥਣਾਂ ਵੱਲੋਂ ਪਰੰਪਰਾਗਤ ਪਹਿਰਾਵੇ ਧਾਰਨ ਕਰ ਕੇ ਸਮਾਗਮ ਵਿੱਚ […]
ਪੰਜਾਬੀ ਯੂਨੀਵਰਸਿਟੀ ਦੇ ਹੋਸਟਲ ਵੱਲੋਂ ਕਰਵਾਇਆ ਗਿਆ ਸਮਾਗਮ ‘ਮੇਲਾ ਮੇਲਣਾਂ ਦਾ Read More »









