ਭਾਰਤ ਚ ਭਾਜਪਾ ਦੀ ਸਰਕਾਰ ਰਹਿਣ ਨਾਲ ਹੀ ਦੇਸ ਕਰੇਗਾ ਤਰੱਕੀ : ਕੈਪਟਨ
ਮੋਗਾ, 30 ਅਕਤੂਬਰ 2025 : ਭਾਰਤ ਵਿੱਚ ਭਾਜਪਾ ਦੀ ਸਰਕਾਰ ਰਹਿਣਾ ਜ਼ਰੂਰੀ ਹੈ, ਤਾਂ ਹੀ ਦੇਸ਼ ਦੀ ਤਰੱਕੀ ਹੋਵੇਗੀ ਕਿਉਕਿ “ਮੋਦੀ ਦਾ ਹਰ ਤਰਫ ਡੰਕਾ ਹੈ। ਜੀਡੀਪੀ ਚਾਈਨਾ ਤੋਂ ਅੱਗੇ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ ਅੱਜ ਮੋਗਾ ਵਿੱਚ ਭਾਜਪਾ ਦਫ਼ਤਰ ਪਹੁੰਚੇ ਭਾਜਪਾ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਕਹੇ। ਮੀਡੀਆ ਨਾਲ ਗੱਲਬਾਤ […]
ਭਾਰਤ ਚ ਭਾਜਪਾ ਦੀ ਸਰਕਾਰ ਰਹਿਣ ਨਾਲ ਹੀ ਦੇਸ ਕਰੇਗਾ ਤਰੱਕੀ : ਕੈਪਟਨ Read More »









