ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ‘ਤੇ ਕਰਵਾਇਆ ਹਵਨ ਤੇ ਬ੍ਰਹਮਭੋਜ
ਪਟਿਆਲਾ, 5 ਅਕਤੂਬਰ :- ਜੋੜੀਆਂ ਭੱਠੀਆਂ ਰੌਇਲ ਯੂਥ ਕਲੱਬ ਅਤੇ ਸ਼੍ਰੀ ਰਾਮਲੀਲਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਵਰੁਣ ਜਿੰਦਲ ਦੀ ਦੇਖ-ਰੇਖ ਹੇਠ ਜੋੜੀਆਂ ਭੱਠੀਆਂ ਚੌਕ ਵਿੱਚ ਆਯੋਜਿਤ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ਤੋਂ ਬਾਅਦ ਅੱਜ ਹਵਨ ਯੱਗ ਅਤੇ ਬ੍ਰਹਮਭੋਜ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਾਰੇ ਕਲੱਬ ਮੈਂਬਰਾਂ, ਇਲਾਕੇ ਨਿਵਾਸੀਆਂ ਅਤੇ ਸ਼੍ਰੀ ਰਾਮਲੀਲਾ ਵਿੱਚ ਵੱਖ-ਵੱਖ ਪਾਤਰ ਨਿਭਾਉਣ ਵਾਲੇ ਸਾਰੇ […]
ਜੋੜੀਆਂ ਭੱਠੀਆਂ ਚੌਕ ਦੀ ਸ਼੍ਰੀ ਰਾਮਲੀਲਾ ਦੇ ਸਮਾਪਤ ਹੋਣ ‘ਤੇ ਕਰਵਾਇਆ ਹਵਨ ਤੇ ਬ੍ਰਹਮਭੋਜ Read More »









