ਚੋਰੀਆਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ
ਨਾਬਾਲਿਗ ਦੋਸੀ ਪਾਸੋਂ ਘਰਾਂ ਅਤੇ ਦੁਕਾਨਾਂ ਦੀ ਕਰਵਾਉਂਦੇ ਸਨ ਰੈਕੀ, ਫਿਰ ਇਕੱਠੇ ਤਿੰਨੇ ਚੋਰੀ ਨੂੰ ਦਿੰਦੇ ਸਨ ਅੰਜਾਮ – ਚੋਰਾਂ ਤੋਂ ਸੋਨੇ ਦੇ ਜੇਵਰਾਤ, ਮੋਬਾਇਲ ਫੋਨ ਅਤੇ ਕੈਸ ਕਰੀਬ 24 ਹਜਾਰ ਰੁਪਏ ਹੋਏ ਬਰਾਮਦ ਘਨੌਰ, 1 ਜੁਲਾਈ –ਐਸ.ਐਸ.ਪੀ.ਪਟਿਆਲਾ ਸ੍ਰੀ ਵਰੁਨ ਸ਼ਰਮਾ ਆਈ ਪੀ ਐਸ ਦੇ ਦਿਸ਼ਾ ਨਿਰਦੇਸ਼ਾ ਅਤੇ ਹਰਬੀਰ ਸਿੰਘ ਅਟਵਾਲ, ਪੀ.ਪੀ.ਐਸ ਕਪਤਾਨ ਪੁਲਿਸ ਇੰਨਵੈਸਟੀਗੇਸਨ […]
ਚੋਰੀਆਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਕਾਬੂ Read More »









