ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਨੇ ਹਸਪਤਾਲ ਵਿਖੇ ਤਿੰਨ ਰੋਜ਼ਾ ਓਪਨ/ਲੈਪਰੋਸਕੋਪਿਕ ਸਰਜੀਕਲ ਵਰਕਸ਼ਾਪ ਕਮ ਹੈਂਡਸ ਆਨ ਟਰੇਨਿੰਗ ਸ਼ੁਰੂ
ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਨੇ ਹਸਪਤਾਲ ਵਿਖੇ ਤਿੰਨ ਰੋਜ਼ਾ ਓਪਨ/ਲੈਪਰੋਸਕੋਪਿਕ ਸਰਜੀਕਲ ਵਰਕਸ਼ਾਪ ਕਮ ਹੈਂਡਸ ਆਨ ਟਰੇਨਿੰਗ ਸ਼ੁਰੂ ਪਟਿਆਲਾ, 1 ਅਗਸਤ: ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ ਦੇ ਜਨਰਲ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਨੇ ਹਸਪਤਾਲ ਵਿਖੇ ਤਿੰਨ ਰੋਜ਼ਾ ਓਪਨ/ਲੈਪਰੋਸਕੋਪਿਕ ਸਰਜੀਕਲ ਵਰਕਸ਼ਾਪ ਕਮ ਹੈਂਡਸ ਆਨ ਟਰੇਨਿੰਗ ਸ਼ੁਰੂ ਕਰਵਾਈ ਹੈ। ਜੌਨਸਨ ਐਂਡ ਜੌਨਸਨ ਇੰਡੀਆ ਲਿਮਟਿਡ ਦੇ ਸਹਿਯੋਗ […]








