ਪਾਵਰਕਾਮ ਇੰਨਫੋਰਸਮੈਂਟ ਵਿੰਗ ਵਲੋਂ ਲੁਧਿਆਣਾ ਅਤੇ ਜਲੰਧਰ ਵੱਲੋਂ ਕੀਤੀਆਂ ਚੈਕਿੰਗਾਂ ਦੌਰਾਨ ਖਪਤਕਾਰਾਂ ਦੀ ਰੀਡਿੰਗ ਛੁਪਾਉਣ ਮਾਮਲਾ ਆਇਆ ਸਾਹਮਣੇ
ਪਾਵਰਕਾਮ ਇੰਨਫੋਰਸਮੈਂਟ ਵਿੰਗ ਵਲੋਂ ਲੁਧਿਆਣਾ ਅਤੇ ਜਲੰਧਰ ਵੱਲੋਂ ਕੀਤੀਆਂ ਚੈਕਿੰਗਾਂ ਦੌਰਾਨ ਖਪਤਕਾਰਾਂ ਦੀ ਰੀਡਿੰਗ ਛੁਪਾਉਣ ਮਾਮਲਾ ਆਇਆ ਸਾਹਮਣੇ ਗਲਤ ਰੀਡਿੰਗ ਰਿਕਾਰਡ ਕਰਨ ਵਾਲੇ ਆਊਟ ਸੋਰਸ ਬਿਲੰਗ ਕੰਪਨੀ ਦੇ ਮੀਟਰ ਰੀਡਰ ਨੌਕਰੀ ਤੋਂ ਬਰਖਾਸਤ ਬੀਤੇ ਦਿਨੀਂ ਪਾਵਰਕਾਮ ਦੇ ਇੰਫੋਰਸਮੈਂਟ ਵਿੰਗ ਵੱਲੋਂ ਲੁਧਿਆਣਾ ਅਤੇ ਜਲੰਧਰ ਸਰਕਲਾਂ ਅਧੀਨ ਆਉਣ ਵਾਲੇ ਆਊਟ ਸੋਰਸ ਮੀਟਰ ਰੀਡਰਾਂ ਦੀ ਕਾਰਗੁਜ਼ਾਰੀ ਚੈੱਕ ਕਰਨ […]







