ਸਕੌਟਿਸ਼ ਲੇਖਕ ਅਤੇ ਇਤਿਹਾਸਕਾਰ ਸੈਮ ਡੈਲਰਿੰਪਲ ਨੇ ਦਿੱਤਾ ਭਾਸ਼ਣ
ਪਟਿਆਲਾ, 12 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵੱਲੋਂ ਹਰ ਸਾਲ ਕਰਵਾਇਆ ਜਾਂਦਾ ‘ਪ੍ਰੋਫੈਸਰ ਬੀ.ਆਰ. ਰਾਓ ਯਾਦਗਾਰੀ ਭਾਸ਼ਣ’ ਇਸ ਵਾਰ ਪ੍ਰਸਿੱਧ ਸਕੌਟਿਸ਼ ਲੇਖਕ ਅਤੇ ਇਤਿਹਾਸਕਾਰ ਸੈਮ ਡੈਲਰਿੰਪਲ ਵੱਲੋਂ ਦਿੱਤਾ ਗਿਆ। ਸੈਮ ਡੈਲਰਿੰਪਲ ਨੇ ਆਪਣੇ ਭਾਸ਼ਣ ਰਾਹੀਂ ਭਾਰਤ ਦੀ ਵੰਡ ਬਾਰੇ ਬੋਲਦਿਆਂ ਅਹਿਮ ਵਿਚਾਰ ਪ੍ਰਗਟਾਏ। ਉਨ੍ਹਾਂ ਇਸ ਨੂੰ ਪੰਜ ਪ੍ਰਮੁੱਖ ਪੜਾਵਾਂ ਵਿੱਚ ਹੋਈ ਵੰਡ ਅਤੇ […]
ਸਕੌਟਿਸ਼ ਲੇਖਕ ਅਤੇ ਇਤਿਹਾਸਕਾਰ ਸੈਮ ਡੈਲਰਿੰਪਲ ਨੇ ਦਿੱਤਾ ਭਾਸ਼ਣ Read More »









