ਰਾਘੋਮਾਜਰਾ ਵਿਖੇ ਰਾਮਲੀਲਾ ਕਮੇਟੀ ਨੇ ਕੀਤੀ ਰਾਮਲੀਲਾ ਦੀ ਪੇਸ਼ਕਾਰੀ
ਪਟਿਆਲਾ : ਸ਼੍ਰੀ ਰਾਮਲੀਲਾ ਕਮੇਟੀ, ਰਾਘੋਮਾਜਰਾ, ਪਟਿਆਲਾ ਦੁਆਰਾ ਚੌਥੀ ਰਾਤ ਦੀ ਰਾਮਲੀਲਾ ਦੇ ਪਹਿਲੇ ਦ੍ਰਿਸ਼ ਵਿੱਚ, ਮੰਥਰਾ ਅਪਣੀ ਦੁਸ਼ਟਤਾ ਨਾਲ ਕੈਕੇਈ ਨੂੰ ਉਕਸਾਉਂਦੀ ਹੈ ਅਤੇ ਰਾਜਾ ਦਸ਼ਰਥ ਤੋਂ ਦੋ ਵਰਦਾਨ ਮੰਗ ਕੇ, ਸ਼੍ਰੀ ਰਾਮ ਨੂੰ ਬਨਵਾਸ ਅਤੇ ਭਰਤ ਨੂੰ ਰਾਜਤਿਲਕ ਦੇਣ ਲਈ ਤਿਆਰ ਕਰ ਲੈਂਦੀ ਹੈ। ਦ੍ਰਿਸ਼ ਵਿੱਚ ਇੱਕ ਡੂੰਘੇ ਸੰਵਾਦ ਦੌਰਾਨ, ਦਸ਼ਰਥ ਸਹਿਮਤ ਹੁੰਦਾ […]
ਰਾਘੋਮਾਜਰਾ ਵਿਖੇ ਰਾਮਲੀਲਾ ਕਮੇਟੀ ਨੇ ਕੀਤੀ ਰਾਮਲੀਲਾ ਦੀ ਪੇਸ਼ਕਾਰੀ Read More »








