ਪਠਾਣਮਾਜਰਾ ਨੇ ਉਡਾਈ ਜਲੰਧਰ ਪੱਛਮੀ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਕਰਵਾ ਕੇ ਵਿਰੋਧੀਆਂ ਦੀ ਨੀਂਦ
ਪਠਾਣਮਾਜਰਾ ਨੇ ਉਡਾਈ ਜਲੰਧਰ ਪੱਛਮੀ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੈਲੀ ਕਰਵਾ ਕੇ ਵਿਰੋਧੀਆਂ ਦੀ ਨੀਂਦ ਜਲੰਧਰ, 5 ਜੁਲਾਈ (): 10 ਜੁਲਾਈ ਨੂੰ ਹੋਣ ਜਾ ਰਹੀ ਜਲੰਧਰ ਪੱਛਮੀ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਦੁਆਉਣ ਲਈ ਵਾਰਡ ਨੰ 40 ਵਿਖੇ ਡਿਊਟੀ ਨਿਭਾ ਰਹੇ ਵਿਧਾਨ ਸਭਾ ਹਲਕਾ ਸਨੌਰ ਦੇ […]








