ਵਿਸ਼ਵ ਏਡਸ ਦਿਵਸ ਮੌਕੇ ਪੀ ਐਮ ਸ਼੍ਰੀ ਸਕੂਲ ਵਿੱਚ ਏਡਜ਼ ਪ੍ਰਤੀ ਸਮਝ ਅਤੇ ਸੰਵੇਦਨਾ ਦਾ ਸੰਦੇਸ਼
ਸਨੌਰ, 1 ਦਸੰਬਰ : ਵਿਸ਼ਵ ਏਡਸ ਜਾਗਰੂਕਤਾ ਦਿਵਸ ਦੇ ਮੌਕੇ ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਵਿਖੇ ਸਥਾਪਤ ਸਾਇੰਸ ਸਰਕਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਲਗਭਗ 50 ਵਿਦਿਆਰਥਣਾਂ ਨੇ ਭਾਗ ਲੈਂਦੇ ਹੋਏ ਆਪਣੀ ਕਲਾ, ਵਿਗਿਆਨਕ ਸੋਚ ਅਤੇ ਸਮਾਜਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਕੀਤਾ। ਇਸ ਗਤੀਵਿਧੀ ਦੀ ਅਗਵਾਈ ਸਕੂਲ […]
ਵਿਸ਼ਵ ਏਡਸ ਦਿਵਸ ਮੌਕੇ ਪੀ ਐਮ ਸ਼੍ਰੀ ਸਕੂਲ ਵਿੱਚ ਏਡਜ਼ ਪ੍ਰਤੀ ਸਮਝ ਅਤੇ ਸੰਵੇਦਨਾ ਦਾ ਸੰਦੇਸ਼ Read More »









