ਸਵਰਗੀ ਹੰਸ ਰਾਜ ਸੱਗੀ ਯਾਦਗਾਰੀ ਅੰਡਰ-14 ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ
ਪਟਿਆਲਾ, 11 ਦਸੰਬਰ — ਸੱਗੀ ਕ੍ਰਿਕਟ ਅਕੈਡਮੀ, ਵਿਕਾਸ ਕਲੋਨੀ ਪਟਿਆਲਾ ਵੱਲੋਂ ਸਵਰਗੀ ਹੰਸ ਰਾਜ ਸੱਗੀ ਦੀ ਯਾਦ ਵਿੱਚ ਆਯੋਜਿਤ ਅੰਡਰ-14 ਕ੍ਰਿਕਟ ਟੂਰਨਾਮੈਂਟ ਅੱਜ ਖੇਡ ਪ੍ਰੇਮੀਆਂ ਲਈ ਖਾਸ ਆਕਰਸ਼ਣ ਬਣਿਆ। ਇਸ ਮੌਕੇ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਖ਼ਾਸ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਨੌਜਵਾਨ ਖਿਡਾਰੀਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਦਾ […]
ਸਵਰਗੀ ਹੰਸ ਰਾਜ ਸੱਗੀ ਯਾਦਗਾਰੀ ਅੰਡਰ-14 ਕ੍ਰਿਕਟ ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ Read More »








