ਧੁੰਦ ਬਣੀ ਕਹਿਰ: ਟੋਲ ਪਲਾਜੇ ਤੇ ਹੋਏ ਹਾਦਸੇ ਵਿਚ ਤਿੰਨ ਦੀ ਮੌਤ
ਬਰਨਾਲਾ, 16 ਦਸੰਬਰ : ਜਿਉ ਜਿਉ ਠੰਡ ਤੇ ਧੁੰਦ ਦਾ ਪ੍ਰਕੋਪ ਵਧ ਰਿਹਾ, ਉਵੇ ਹੀ ਹਾਦਸਿਆਂ ਵਿਚ ਵੀ ਵਾਧਾ ਹੋ ਰਿਹਾ ਹੈ। ਹੁਣ ਤਾਜਾ ਮਾਮਲੇ ਵਿਚ ਬਰਨਾਲਾ-ਮੋਗਾ ਹਾਈਵੇਅ ਉੱਤੇ ਮੱਲੀਆਂ ਟੋਲ ਪਲਾਜ਼ੇ ਦੇ ਨੇੜੇ ਘਣੀ ਧੁੰਦ ਕਾਰਨ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ, ਜਦੋ ਕਿ […]
ਧੁੰਦ ਬਣੀ ਕਹਿਰ: ਟੋਲ ਪਲਾਜੇ ਤੇ ਹੋਏ ਹਾਦਸੇ ਵਿਚ ਤਿੰਨ ਦੀ ਮੌਤ Read More »







