ਇਰਾਨੀ ਹਮਲਿਆਂ ’ਚ ਤਿੰਨ ਅਮਰੀਕੀ ਸੈਨਿਕ ਹਲਾਕ, ਤਣਾਅ ਵਧਿਆ
ਵਾਸ਼ਿੰਗਟਨ, 2 ਮਾਰਚ : ਪਿਛਲੇ ਦਿਨੀ ਜਿਥੇ ਅਮਰੀਕਾ ਤੇ ਇਜਰਾਇਲੀ ਹਮਲਿਆਂ ਦੌਰਾਨ ਇਰਾਨ ਦੇ ਸੁਪਰੀਮ ਲੀਡਰ ਖਾਨੇਮੇਈ ਦੀ ਮੌਤ ਹੋਣ ਦੀ ਖਬਰ ਫੈਲ ਚੁਕੀ ਹੈ। ਉਥੇ ਹੁਣ ਇਰਾਨੀ ਨੇ ਆਪਣੇ ਹਮਲੇ ਦੂਸਰੇ ਦੇਸ਼ਾਂ ਉਪਰ ਤੇਜ ਕਰ ਦਿਤੇ ਹਨ। ਤਾਜਾ ਮਾਮਲੇ ਵਿਚ ਇਰਾਨੀ ਵਲੋ ਕੀਤੇ ਗਏ ਹਮਲੇ ਦੌਰਾਨ ਤਿੰਨ ਅਮਰੀਕੀ ਸੈਨਿਕ ਮਾਰੇ ਗਏ ਹਨ, ਜਦਕਿ ਪੰਜ […]
ਇਰਾਨੀ ਹਮਲਿਆਂ ’ਚ ਤਿੰਨ ਅਮਰੀਕੀ ਸੈਨਿਕ ਹਲਾਕ, ਤਣਾਅ ਵਧਿਆ Read More »









