ਹਰਿਆਣਾ ਰਾਜ ਸਭਾ ਚੋਣਾਂ ‘ਚ ਬਰਾਬਰੀ ਦਾ ਮੁਕਾਬਲਾ, ਭਾਜਪਾ ਤੇ ਕਾਂਗਰਸ ਨੂੰ ਇੱਕ-ਇੱਕ ਸੀਟ
ਚੰਡੀਗੜ੍ਹ, 16 ਮਾਰਚ : ਹਰਿਆਣਾ ਵਿੱਚ ਰਾਜਨੀਤਿਕ ਹਲਚਲ ਦੇ ਦਰਮਿਆਨ ਹੋਈ ਰਾਜ ਸਭਾ ਚੋਣ ਦਾ ਨਤੀਜਾ ਦੋਵਾਂ ਵੱਡੀਆਂ ਪਾਰਟੀਆਂ ਲਈ ਮਿਲਿਆ-ਜੁਲਿਆ ਰਿਹਾ। ਲੰਬੇ ਸਮੇਂ ਤੱਕ ਚੱਲੀ ਗਿਣਤੀ ਤੋਂ ਬਾਅਦ ਆਖਿਰਕਾਰ ਭਾਜਪਾ ਅਤੇ ਕਾਂਗਰਸ ਦੋਵਾਂ ਨੇ ਇੱਕ-ਇੱਕ ਸੀਟ ਆਪਣੇ ਨਾਮ ਕਰ ਲਈ। ਇਸ ਚੋਣ ਵਿੱਚ ਭਾਜਪਾ ਵੱਲੋਂ ਸੰਜੇ ਭਾਟੀਆ, ਕਾਂਗਰਸ ਵੱਲੋਂ ਕਰਮਵੀਰ ਬੋਧ ਅਤੇ ਆਜ਼ਾਦ ਉਮੀਦਵਾਰ […]
ਹਰਿਆਣਾ ਰਾਜ ਸਭਾ ਚੋਣਾਂ ‘ਚ ਬਰਾਬਰੀ ਦਾ ਮੁਕਾਬਲਾ, ਭਾਜਪਾ ਤੇ ਕਾਂਗਰਸ ਨੂੰ ਇੱਕ-ਇੱਕ ਸੀਟ Read More »









