Popular

yadav

ਐਲਵਿਸ਼ ਯਾਦਵ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਰੱਦ ਕੀਤੀ ਪੂਰੀ ਕਾਰਵਾਈ

ਨਵੀਂ ਦਿੱਲੀ, 19 ਮਾਰਚ : ਦੇਸ਼ ਦੀ ਸਭ ਤੋਂ ਉੱਚੀ ਅਦਾਲਤ ਸੁਪਰੀਮ ਕੋਰਟ ਵਲੋ ਯੂਟਿਊਬਰ ਐਲਵੀਸ਼ ਯਾਦਵ ਨੂੰ ਵੱਡੀ ਰਾਹਤ ਦਿੰਦਿਆਂ ਇਕ ਐਫਆਈਆਰ ਨੂੰ ਰੱਦ ਕੀਤਾ ਗਿਆ ਹੈ, ਜਿਸ ਕਾਰਨ ਐਲਵੀਸ਼ ਯਾਦਵ ਵਲੋ ਕਾਫੀ ਰਾਹਤ ਮਹਿਸੂਸ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਅਦਾਲਤ ਨੇ 2023 ਵਿੱਚ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਦਰਜ ਕੀਤੀ ਗਈ ਐਫਆਈਆਰ […]

ਐਲਵਿਸ਼ ਯਾਦਵ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਰੱਦ ਕੀਤੀ ਪੂਰੀ ਕਾਰਵਾਈ Read More »

crime

4 ਕਿਲੋ ਨਸ਼ੇ ਨਾਲ ਸਰਪੰਚ ਕਾਬੂ, ਵੀਆਈਪੀ ਗੱਡੀ ’ਚ ਕਰ ਰਿਹਾ ਸੀ ਤਸੱਕਰੀ

ਅੰਮ੍ਰਿਤਸਰ, 19 ਮਾਰਚ : ਅੰਮ੍ਰਿਤਸਰ ਵਿਚ ਪੰਜਾਬ ਪੁਲਸ ਨੇ ਵੱਡੀ ਕਾਰਵਾਈ ਕਰਦਿਆਂ ਇਕ ਸਰਪੰਚ ਨੂੰ ਵੀਆਈਪੀ ਗੱਡੀ ਵਿਚ ਤਸਕਰੀ ਕਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ, ਜਿਸ ਕੋਲੋ ਲਗਭਗ 4 ਕਿਲੋ ਹੈਰੋਇਨ ਅਤੇ ਕੁਝ ਨਾਜਾਇਜ਼ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਤਿੰਨੇ ਸ਼ੱਕੀ ਇੱਕ ਵੀਆਈਪੀ ਨੰਬਰ ਵਾਲੀ ਸਕਾਰਪੀਓ ਗੱਡੀ ਵਿੱਚ ਨਸ਼ਾ

4 ਕਿਲੋ ਨਸ਼ੇ ਨਾਲ ਸਰਪੰਚ ਕਾਬੂ, ਵੀਆਈਪੀ ਗੱਡੀ ’ਚ ਕਰ ਰਿਹਾ ਸੀ ਤਸੱਕਰੀ Read More »

kangna

ਸੰਸਦ ਮੈਬਰ ਕੰਗਨਾ ਰਣੌਤ ਦੇ ਬਿਆਨ ਨਾਲ ਰਾਹੁਲ ਗਾਂਧੀ ’ਤੇ ਨਿਸ਼ਾਨਾ, ਵਿਰੋਧੀਆਂ ਦੀ ਤਿੱਖੀ ਪ੍ਰਤੀਕਿਰਿਆ

ਨਵੀਂ ਦਿੱਲੀ, 19 ਮਾਰਚ : ਭਾਰਤੀ ਰਾਜਨੀਤੀ ਵਿੱਚ ਬਿਆਨਬਾਜ਼ੀ ਦਾ ਮਾਹੌਲ ਇਕ ਵਾਰ ਫਿਰ ਤਪ ਗਿਆ ਹੈ। ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਤਿੱਖਾ ਹਮਲਾ ਕਰਦਿਆਂ ਉਨ੍ਹਾਂ ਦੇ ਵਤੀਰੇ ’ਤੇ ਸਵਾਲ ਖੜ੍ਹੇ ਕੀਤੇ ਹਨ, ਜਿਸ ਕਾਰਨ ਕਾਂਗਰਸੀਆਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸੰਸਦ ਕੰਪਲੈਕਸ ਵਿੱਚ

ਸੰਸਦ ਮੈਬਰ ਕੰਗਨਾ ਰਣੌਤ ਦੇ ਬਿਆਨ ਨਾਲ ਰਾਹੁਲ ਗਾਂਧੀ ’ਤੇ ਨਿਸ਼ਾਨਾ, ਵਿਰੋਧੀਆਂ ਦੀ ਤਿੱਖੀ ਪ੍ਰਤੀਕਿਰਿਆ Read More »

raikot

ਸਪੇਨ ‘ਚ ਪੰਜਾਬੀ ਨੌਜਵਾਨ ਦੀ ਹੋਈ ਸੱਕੀ ਹਾਲਾਤਾਂ ਵਿਚ ਮੌਤ, ਪਰਿਵਾਰ ਨੇ ਲਾਈ ਇਨਸਾਫ ਦੀ ਗੁਹਾਰ

ਰਾਏਕੋਟ, 19 ਮਾਰਚ : ਸਪੇਨ ਵਿਚ ਇਕ ਪੰਜਾਬੀ ਨੌਜਵਾਨ ਦੀ ਸੱਕੀ ਹਾਲਾਤਾਂ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪਰਿਵਾਰ ਅੰਦਰ ਭਾਰੀ ਦੁੱਖ ਅਤੇ ਚਿੰਤਾ ਦਾ ਮਾਹੌਲ ਹੈ। ਪਰਿਵਾਰ ਨੇ ਇਸ ਸਬੰਧੀ ਸਰਕਾਰ ਕੋਲੋ ਇਨਸਾਫ ਦੀ ਗੁਹਾਰ ਵੀ ਲਗਾਈ ਹੈ। ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਰਾਏਕੋਟ ਨਾਲ ਸੰਬੰਧਿਤ ਮ੍ਰਿਤਕ ਦੀ ਪਛਾਣ ਅਰਸ਼ਦੀਪ

ਸਪੇਨ ‘ਚ ਪੰਜਾਬੀ ਨੌਜਵਾਨ ਦੀ ਹੋਈ ਸੱਕੀ ਹਾਲਾਤਾਂ ਵਿਚ ਮੌਤ, ਪਰਿਵਾਰ ਨੇ ਲਾਈ ਇਨਸਾਫ ਦੀ ਗੁਹਾਰ Read More »

aulkh

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਫਿਰ ਮਿਲੀ ਗੈਗਸਟਰਾਂ ਵਲੋ ਧਮਕੀ

ਚੰਡੀਗੜ, 19 ਮਾਰਚ : ਪੰਜਾਬੀ ਗਾਇਕ ਮਨਕੀਰਤ ਔੌਲਖ ਨੂੰ ਇਕ ਵਾਰ ਫਿਰ ਤੋ ਗੈਗਸਟਰਾਂ ਵਲੋ ਜਾਨੋ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ, ਜਿਸ ਕਾਰਨ ਔਲਖ ਅਤੇ ਉਨਾ ਦੇ ਪ੍ਰਸੰਸਕਾਂ ਵਿਚ ਭਾਰੀ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਲੱਕੀ ਪਟਿਆਲ ਦੀ ਇਕ ਆਡੀਓ ਸਾਹਮਣੇ ਆਈ ਹੈ, ਜਿਸ

ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਫਿਰ ਮਿਲੀ ਗੈਗਸਟਰਾਂ ਵਲੋ ਧਮਕੀ Read More »

zelensky

ਜ਼ੇਲੈਂਸਕੀ ਦਾ ਤਿੱਖਾ ਬਿਆਨ : ਰੂਸ-ਈਰਾਨ ‘ਨਫ਼ਰਤ ਦੇ ਸਾਥੀ’, ਬਰਤਾਨੀਆ ਤੋਂ ਮੰਗਿਆ ਸਹਿਯੋਗ

ਦਿੱਲੀ, 19 ਮਾਰਚ : ਇਰਾਨ ਅਤੇ ਇਜਰਾਇਲ ਵਿਚਾਲੇ ਜਿਥੇ ਇਕ ਪਾਸੇ ਭਾਰੀ ਯੁੱਧ ਦਾ ਮਾਹੌਲ ਹੈ, ਉਥੇ ਦੁਸਰੇ ਪਾਸੇ ਯੁਕਰੇਨ ਦੇ ਵਲੋਦੋਮੀਰ ਜੇਲੇਸਕੀ ਨੇ ਰੂਸ ਅਤੇ ਇਰਾਨ ‘ਤੇ ਕੜਾ ਪ੍ਰਹਾਰ ਕਰਦਿਆਂ ਦੋਹਾਂ ਨੂੰ “ਨਫ਼ਰਤ ਦੇ ਮਾਮਲੇ ‘ਚ ਇਕੋ ਸੋਚ ਵਾਲੇ” ਕਰਾਰ ਦਿੱਤਾ ਹੈ ਅਤੇ ਇਸ ਨਾਜ਼ੁਕ ਵੇਲੇ ਕੀਰ ਸਟਾਰਮਰਰ ਤੋ ਸਹਿਯੋਗ ਦੀ ਅਪੀਲ ਕੀਤੀ ਹੈ।

ਜ਼ੇਲੈਂਸਕੀ ਦਾ ਤਿੱਖਾ ਬਿਆਨ : ਰੂਸ-ਈਰਾਨ ‘ਨਫ਼ਰਤ ਦੇ ਸਾਥੀ’, ਬਰਤਾਨੀਆ ਤੋਂ ਮੰਗਿਆ ਸਹਿਯੋਗ Read More »

gas

ਈਰਾਨ-ਇਰਾਇਲ ਯੁੱਧ ਹੋਰ ਭਖਿਆ : ਇਰਾਨ ਨੇ ਗੈਸ ਕੇਦਰਾਂ ਨੂੰ ਬਣਾਇਆ ਨਿਸ਼ਾਨਾ

ਦਿੱਲੀ, 18 ਮਾਰਚ : ਇਰਾਨ, ਅਮਰੀਕਾ, ਇਜਰਾਇਲ ਵਿਚਾਲੇ ਯੁੱਧ ਦਿਨੋ ਦਿਨ ਭਖਦਾ ਜਾ ਰਿਹਾ ਹੈ, ਜਿਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ। ਹੁਣ ਤਾਜਾ ਸਮਾਚਾਰ ਅਨੁਸਾਰ ਇਰਾਨ ਵਲੋ ਯੂਏਈ ਵਿਖੇ ਗੈਸ ਕੇਦਰਾਂ ਨੂੰ ਨਿਸ਼ਾਨਾ ਬਦਾਇਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਇਜ਼ਰਾਈਲ ਵੱਲੋਂ ਈਰਾਨ ਦੇ ਉੱਚ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਅਤੇ ਦੁਨੀਆ ਦੇ ਵੱਡੇ ਕੁਦਰਤੀ ਗੈਸ

ਈਰਾਨ-ਇਰਾਇਲ ਯੁੱਧ ਹੋਰ ਭਖਿਆ : ਇਰਾਨ ਨੇ ਗੈਸ ਕੇਦਰਾਂ ਨੂੰ ਬਣਾਇਆ ਨਿਸ਼ਾਨਾ Read More »

amritsar

ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ ਹੋਏ

ਅੰਮ੍ਰਿਤਸਰ , 18 ਮਾਰਚ – ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਗੁਰਦੁਆਰਾ ਮੱਲ ਅਖਾੜਾ ਪਾ: ਛੇਵੀਂ ਅਤੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਵਿਖੇ ਗੁਰੂ ਤੇਗ਼ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ,

ਗੁ: ਬੁਰਜ ਅਕਾਲੀ ਬਾਬਾ ਫੂਲਾ ਸਿੰਘ ਵਿਖੇ ਸਮੂਹ ਸੁਖਮਨੀ ਸੇਵਾ ਸੁਸਾਇਟੀਆਂ ਵੱਲੋਂ ਗੁਰਮਤਿ ਸਮਾਗਮ ਹੋਏ Read More »

balbir

ਸਿਹਤ ਮੰਤਰੀ ਵੱਲੋਂ ਪਟਿਆਲਾ ਦਿਹਾਤੀ ਲਈ 77 ਕਰੋੜ ਦੀ ਵੱਡੀ ਸੌਗਾਤ – ਡਾ. ਬਲਬੀਰ ਸਿੰਘ

ਪਟਿਆਲਾ, 18 ਮਾਰਚ : ਪਟਿਆਲਾ ਦਿਹਾਤੀ ਖੇਤਰ ਲਈ ਅੱਜ ਦਾ ਦਿਨ ਇਕ ਇਤਿਹਾਸਕ ਮੌਕੇ ਵਜੋਂ ਸਾਹਮਣੇ ਆਇਆ, ਜਦੋਂ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਚਹੁੰਮੁਖੀ ਵਿਕਾਸ ਲਈ ਵੱਡੇ ਐਲਾਨ ਕੀਤੇ ਗਏ।  ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੇ ਸੁਪਨੇ ਨੂੰ ਸਾਕਾਰ ਕਰਦਿਆਂ “ਰੰਗਲਾ ਪੰਜਾਬ” ਮੁਹਿੰਮ ਤਹਿਤ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਦਿਹਾਤੀ ਦੇ ਵਿਕਾਸ

ਸਿਹਤ ਮੰਤਰੀ ਵੱਲੋਂ ਪਟਿਆਲਾ ਦਿਹਾਤੀ ਲਈ 77 ਕਰੋੜ ਦੀ ਵੱਡੀ ਸੌਗਾਤ – ਡਾ. ਬਲਬੀਰ ਸਿੰਘ Read More »

pu

ਪੰਜਾਬੀ ਯੂਨੀਵਰਸਿਟੀ ਵਿਖੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ਼ ਲਗਵਾਇਆ ਖੂਨਦਾਨ ਕੈਂਪ

ਪਟਿਆਲਾ, 18 ਮਾਰਚ –  ਪੰਜਾਬੀ ਯੂਨੀਵਰਸਿਟੀ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਬਲੱਡ ਬੈਂਕ ਅਤੇ ਯੂਨੀਵਰਸਿਟੀ ਦੇ ਸਮੂਹ ਇੰਜੀਨੀਅਰਿੰਗ ਵਿਭਾਗਾਂ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਵਾਇਆ ਗਿਆ। ਇਸ ਖੂਨਦਾਨ ਕੈਂਪ ਵਿਚ 250 ਲੋਕਾਂ ਨੇ ਰਜਿਸਟ੍ਰੇਸ਼ਨ ਕਰਵਾਈ ਅਤੇ 175 ਯੂਨਿਟ ਖੂਨ ਇਕੱਠਾ ਕੀਤਾ ਗਿਆ। ਕੈਂਪ ਦਾ ਉਦਘਾਟਨ ਐੱਸ.ਪੀ. ਪੰਜਾਬ ਪੁਲਿਸ ਸ਼੍ਰੀ

ਪੰਜਾਬੀ ਯੂਨੀਵਰਸਿਟੀ ਵਿਖੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ਼ ਲਗਵਾਇਆ ਖੂਨਦਾਨ ਕੈਂਪ Read More »

Scroll to Top