Popular

pu

ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ ਨਾਲ਼ ਕੀਤਾ ਗਿਆ ਅਕਾਦਮਿਕ ਇਕਰਾਰਨਾਮਾ

ਪਟਿਆਲਾ, 2 ਮਾਰਚ – ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ ‘ਯੂਨੀਵਰਸਲ ਬਿਜ਼ਨਸ ਸਕੂਲ’ ਨਾਲ਼ ਅਕਾਦਮਿਕ ਸਾਂਝ ਕਾਇਮ ਕਰਦਿਆਂ ਇੱਕ ਅਹਿਮ ਇਕਰਾਰਨਾਮਾ ਕੀਤਾ ਗਿਆ ਹੈ। ਇਸ ਇਕਰਾਰਨਾਮੇ ‘ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹਸਤਾਖ਼ਰ ਕੀਤੇ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਵੱਲੋਂ ਜੀ.ਸੀ.ਏ. ਆਸਟ੍ਰੇਲੀਆ ਦੇ ਚਾਂਸਲਰ ਡਾ. ਗੈਰੀ ਮਲਹੋਤਰਾ ਨੇ ਸਹੀ ਪਾਈ। ਡਾ. ਜਗਦੀਪ ਸਿੰਘ […]

ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ ਨਾਲ਼ ਕੀਤਾ ਗਿਆ ਅਕਾਦਮਿਕ ਇਕਰਾਰਨਾਮਾ Read More »

rajindra

ਰਾਜਿੰਦਰਾ ਹਸਪਤਾਲ : ਪਟਿਆਲਾ ਵਿਖੇ ਈ ਐਨ ਟੀ ਡਾਕਟਰਾਂ ਨੇ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਕੀਤੀ

ਪਟਿਆਲਾ, 2 ਮਾਰਚ : ਸਰਕਾਰੀ ਮੈਡੀਕਲ ਕਾਲਜ ਅਤੇ ਰਾਜਿੰਦਰਾ ਹਸਪਤਾਲ, ਪਟਿਆਲਾ ਨੇ 26 ਫਰਵਰੀ, 2026 ਨੂੰ ਆਪਣੀ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਸਫਲਤਾਪੂਰਵਕ ਕਰਕੇ ਉੱਨਤ ਈਐਨਟੀ ਦੇਖਭਾਲ ਵਿੱਚ ਇੱਕ ਵੱਡਾ ਮੀਲ ਪੱਥਰ ਪ੍ਰਾਪਤ ਕੀਤਾ ਹੈ। ਇਹ ਇਤਿਹਾਸਕ ਪ੍ਰਾਪਤੀ ਖੇਤਰ ਵਿੱਚ ਵਿਸ਼ੇਸ਼ ਸੁਣਵਾਈ ਪੁਨਰਵਾਸ ਸੇਵਾਵਾਂ ਪ੍ਰਦਾਨ ਕਰਨ ਵਿੱਚ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੀ ਹੈ। ਇਹ ਇਤਿਹਾਸਕ ਉਪਰੇਸ਼ਨ

ਰਾਜਿੰਦਰਾ ਹਸਪਤਾਲ : ਪਟਿਆਲਾ ਵਿਖੇ ਈ ਐਨ ਟੀ ਡਾਕਟਰਾਂ ਨੇ ਪਹਿਲੀ ਕੋਕਲੀਅਰ ਇਮਪਲਾਂਟ ਸਰਜਰੀ ਕੀਤੀ Read More »

sakhi

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ: ਆਖਰੀ ਦਿਨ ਬੇਬੀ ਸ਼ੋਅ ’ਚੋਂ ਮੰਨਤ ਤੇ ਜਸਕੀਰਤ ਕੌਰ ਰਹੀਆਂ ਮੋਹਰੀ

ਪਟਿਆਲਾ, 02 ਮਾਰਚ : ਇੱਥੇ ਸ਼ੀਸ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ’ਚ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਰਜੀਤ ਵਾਲੀਆ ਦੀ ਸਰਪ੍ਰਸਤੀ ’ਚ ਲਗਾਏ ਗਏ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੇ ਆਖਰੀ ਦਿਨ ਬੇਬੀ ਸ਼ੋਅ ਕਰਵਾਇਆ ਗਿਆ। ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ, ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਐਸ.ਡੀ.ਐਮ. ਰਾਜਪੁਰਾ ਤੇ ਅਸ਼ੋਕ ਕੁਮਾਰ ਐਸ.ਡੀ.ਐਮ. ਪਾਤੜਾ

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ: ਆਖਰੀ ਦਿਨ ਬੇਬੀ ਸ਼ੋਅ ’ਚੋਂ ਮੰਨਤ ਤੇ ਜਸਕੀਰਤ ਕੌਰ ਰਹੀਆਂ ਮੋਹਰੀ Read More »

powercom

ਪਾਵਰਕਾਮ  ਦੀ ਪਟਿਆਲਾ ਮਾਡਲ ਟਾਊਨ ਡਿਵੀਜ਼ਨ ਇੰਜੀ: ਸੁਖਚੈਨ ਕੌਰ ਐਸ.ਡੀ.ਓ. ਵਜੋਂ ਤਾਇਨਾਤ

ਪਟਿਆਲਾ 2 ਮਾਰਚ,2026 – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੰਚਾਲਨ ਦੱਖਣ ਜੋਨ ਅਧੀਨ ਪਟਿਆਲਾ ਸਥਿਤ ਮਾਡਲ ਟਾਊਨ ਸਬ ਡਿਵੀਜ਼ਨ ਇੱਕ ਅਜਿਹਾ ਮਿਸਾਲੀ ਪ੍ਰਸ਼ਾਸਕੀ ਕੇਂਦਰ ਹੈ, ਜਿੱਥੇ ਵੱਡੀ ਗਿਣਤੀ ਵਿੱਚ ਮਹਿਲਾ ਅਧਿਕਾਰੀ ਅਤੇ ਕਰਮਚਾਰੀ ਬਿਜਲੀ ਖਪਤਕਾਰਾਂ ਦੀ ਸੇਵਾ ਵਿੱਚ ਨਿਸ਼ਠਾ, ਸਮਰਪਣ ਅਤੇ ਦ੍ਰਿੜਤਾ ਨਾਲ ਸਮਰਪਿਤ ਹਨ। ਇਹ ਸਬ ਡਿਵੀਜ਼ਨ ਨਾ ਕੇਵਲ ਕਾਰਗੁਜ਼ਾਰੀ ਵਿੱਚ ਅੱਗੇ ਹੈ,

ਪਾਵਰਕਾਮ  ਦੀ ਪਟਿਆਲਾ ਮਾਡਲ ਟਾਊਨ ਡਿਵੀਜ਼ਨ ਇੰਜੀ: ਸੁਖਚੈਨ ਕੌਰ ਐਸ.ਡੀ.ਓ. ਵਜੋਂ ਤਾਇਨਾਤ Read More »

modi2

ਮੋਦੀ ਕਾਲਜ ਵਿਖੇ ‘ਵਿਗਿਆਨ ਵਿੱਚ ਔਰਤਾਂ: ਵਿਕਿਸਤ ਭਾਰਤ ਦਾ ਸੰਕਲਪ’ ਵਿਸ਼ੇ ‘ਤੇ ਰਾਸ਼ਟਰੀ ਵਿਗਿਆਨ ਦਿਵਸ ਆਯੋਜਿਤ

ਪਟਿਆਲਾ :02 ਮਾਰਚ. 2026 – ਡੀ.ਬੀ.ਟੀ ਸਟਾਰ ਦਾ ਦਰਜਾ ਪ੍ਰਾਪਤ ਸਥਾਨਕ ਕਾਲਜ, ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਅੱਜ ਨੋਬਲ ਪੁਰਸਕਾਰ ਜੇਤੂ ਭਾਰਤੀ ਭੌਤਿਕ ਵਿਗਿਆਨੀ ਡਾ. ਚੰਦਰਸ਼ੇਖਰ ਵੈਂਕਟ ਰਮਨ ਨੂੰ ਯਾਦ ਕਰਨ ਅਤੇ ਵਿਦਿਆਰਥੀਆਂ ਨੂੰ ਵਿਗਿਆਨ ਦੇ ਖੇਤਰ ਵਿੱਚ ਔਰਤ-ਵਿਗਿਆਨਕਾਂ, ਤਕਨੀਕੀ ਮਾਹਿਰਾਂ ਵੱਜੋਂ ਅਤੇ ਖੋਜ ਦੇ ਖੇਤਰ ਵਿੱਚ ਔਰਤਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਬਾਰੇ ਜਾਗਰੂਕ ਕਰਨ

ਮੋਦੀ ਕਾਲਜ ਵਿਖੇ ‘ਵਿਗਿਆਨ ਵਿੱਚ ਔਰਤਾਂ: ਵਿਕਿਸਤ ਭਾਰਤ ਦਾ ਸੰਕਲਪ’ ਵਿਸ਼ੇ ‘ਤੇ ਰਾਸ਼ਟਰੀ ਵਿਗਿਆਨ ਦਿਵਸ ਆਯੋਜਿਤ Read More »

dhillon

ਅਦਾਲਤ ਦੇ ਫੈਸਲੇ ਨੇ ਸਾਬਿਤ ਕੀਤਾ ਸੱਚਾਈ ਦੀ ਹਮੇਸ਼ਾ ਹੁੰਦੀ ਹੈ ਜਿੱਤ : ਬਲਜਿੰਦਰ ਢਿਲੋ

ਪਟਿਆਲਾ, 2 ਮਾਰਚ : ਆਮ ਆਦਮੀ ਪਾਰਟੀ ਦੇ ਚੇਅਰਮੇਨ ਅਤੇ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਸੱਚ ਦੀ ਹਸ਼ੇਮਾ ਜਿੱਤ ਹੁੰਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਚੇਅਰਮੇਨ ਅਤੇ ਲੋਕ ਸਭਾ ਪਟਿਆਲਾ ਦੇ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਆਪ ਦੇ ਸੁਪਰੀਮ

ਅਦਾਲਤ ਦੇ ਫੈਸਲੇ ਨੇ ਸਾਬਿਤ ਕੀਤਾ ਸੱਚਾਈ ਦੀ ਹਮੇਸ਼ਾ ਹੁੰਦੀ ਹੈ ਜਿੱਤ : ਬਲਜਿੰਦਰ ਢਿਲੋ Read More »

saini

ਕੇਸਰੀ ਪੱਗ ਵਿੱਚ ਸੈਣੀ ਵੱਲੋਂ ਹਰਿਆਣਾ ਦਾ ਨਵਾਂ ਬਜਟ ਪੇਸ਼, 2.23 ਲੱਖ ਕਰੋੜ ਦੀ ਘੋਸ਼ਣਾ

ਚੰਡੀਗੜ੍ਹ, 2 ਮਾਰਚ : ਹਰਿਆਣਾ ਸਰਕਾਰ ਵਲੋ ਆਪਣਾ ਦੂਸਰਾ ਬਜਟ ਸਦਨ ਪੇਸ ਕੀਤਾ ਗਿਆ ਹੈ, ਜਿਸ ਵਿਚ 2.23 ਲੱਖ ਕਰੋੜ ਦੀ ਘੋਸ਼ਣਾ ਕੀਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਨਾਇਬ ਸਿੰਘ ਸੈਣੀ ਨੇ ਬਤੌਰ ਵਿੱਤ ਮੰਤਰੀ ਭਾਜਪਾ ਸਰਕਾਰ ਦਾ ਦੂਜਾ ਬਜਟ ਸਦਨ ਵਿੱਚ ਪੇਸ਼ ਕੀਤਾ, ਜਿਸ ਵਿਚ ਉਹ ਕੇਸਰੀ ਪੱਗ ਬੰਨ ਕੇ ਵਿਧਾਨ ਸਭਾ ਪਹੁੰਚੇ ਅਤੇ

ਕੇਸਰੀ ਪੱਗ ਵਿੱਚ ਸੈਣੀ ਵੱਲੋਂ ਹਰਿਆਣਾ ਦਾ ਨਵਾਂ ਬਜਟ ਪੇਸ਼, 2.23 ਲੱਖ ਕਰੋੜ ਦੀ ਘੋਸ਼ਣਾ Read More »

kohali

ਵਿਧਾਇਕ ਅਜੀਤਪਾਲ ਕੋਹਲੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੀਟਿੰਗ; ਵਿਕਾਸ ਕਾਰਜਾਂ ਦੀ ਸੌਂਪੀ ਰਿਪੋਰਟ

ਪਟਿਆਲਾ , 2 ਮਾਰਚ ; ਪਟਿਆਲਾ ਸ਼ਹਿਰੀ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਵੱਲੋਂ ਬੀਤੇ ਦਿਨੀਂ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਇੱਕ ਵਿਸ਼ੇਸ਼ ਅਤੇ ਲੰਮੀ ਮੀਟਿੰਗ ਕੀਤੀ ਗਈ। ਇਸ ਮੁਲਾਕਾਤ ਦੌਰਾਨ ਵਿਧਾਇਕ ਕੋਹਲੀ ਨੇ ਪਟਿਆਲਾ ਸ਼ਹਿਰ ਦੇ ਵਿਕਾਸ, ਚੱਲ ਰਹੇ ਵੱਡੇ ਪ੍ਰੋਜੈਕਟਾਂ ਅਤੇ

ਵਿਧਾਇਕ ਅਜੀਤਪਾਲ ਕੋਹਲੀ ਨੇ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੀਟਿੰਗ; ਵਿਕਾਸ ਕਾਰਜਾਂ ਦੀ ਸੌਂਪੀ ਰਿਪੋਰਟ Read More »

crime

ਜਲੰਧਰ ਵਿੱਚ ਕਈ ਸਕੂਲਾਂ ਨੂੰ ਬੰਬ ਦੀ ਮਿਲੀ ਧਮਕੀ, ਪੁਲਿਸ ਵੱਲੋਂ ਵਿਆਪਕ ਜਾਂਚ ਸ਼ੁਰੂ

ਜਲੰਧਰ, 27 ਫਰਵਰੀ : ਸੂਬੇ ਅੰਦਰ ਜਿਥੇ ਇਕ ਪਾਸੇ ਚੰਡੀਗੜ ਵਿਚ ਧਮਕੀ ਭਰੇ ਈਮੇਲ ਪ੍ਰਾਪਤ ਹੋਏ ਹਨ, ਉਥੇ ਦੂਸਰੇ ਪਾਸੇ ਜਲੰਧਰ ਵਿਚ ਵੀ ਕੁੱਝ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ, ਜਿਸ ਕਾਰਨ ਪੁਲਸ ਟੀਮਾ ਵਲੋ ਵਿਆਪਕ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਗਈ ਹੈ। ਜਾਣਕਾਰੀ ਦੇ ਅਨੁਸਾਰ ਇਸ ਬੰਬ ਨਾਲ ਉਡਾਉਣ ਦੀ ਧਮਕੀ ਭਰਾ ਈਮੇਲ

ਜਲੰਧਰ ਵਿੱਚ ਕਈ ਸਕੂਲਾਂ ਨੂੰ ਬੰਬ ਦੀ ਮਿਲੀ ਧਮਕੀ, ਪੁਲਿਸ ਵੱਲੋਂ ਵਿਆਪਕ ਜਾਂਚ ਸ਼ੁਰੂ Read More »

arafi

ਇਰਾਨ : ਅਲੀ ਖਮੇਨੀ ਦੇ ਦੇਹਾਂਤ ਤੋ ਬਾਅਦ ਅਲੀਰੇਜ਼ਾ ਅਰਾਫੀ ਬਣੇ ਨਵੇ ਅਸਥਾਈ ਸੁਪਰੀਮ ਲੀਡਰ

ਤੇਹਰਾਨ, 2 ਮਾਰਚ : ਬੀਤੇ ਦਿਨੀ ਇਰਾਨ ਵਿਚ ਹੋਏ ਹਮਲਿਆਂ ਤੋ ਬਾਅਦ ਮਾਰੇ ਗਏ ਉਥੋ ਦੇ ਸੁਪਰੀਮ ਲੀਡਰ ਅਲੀ ਖਾਨੇਮੇਈ ਦੀ ਮੌਤ ਤੋ ਬਾਅਦ ਹੁਣ ਇਰਾਨ ਵਲੋ ਨਵੇ ਸੁਪਰੀਮ ਲੀਡਰ ਦੀ ਚੋਣ ਕੀਤੀ ਗਈ ਹੈ। ਦਸ ਦਈਏ ਕਿ ਸ਼ੁਰੂਆਤੀ ਅਟਕਲਾਂ ਵਿੱਚ ਉਨ੍ਹਾਂ ਦੇ ਪੁੱਤਰ ਮੋਜਤਬਾ ਖਮੇਨੀ ਦਾ ਨਾਮ ਸਾਹਮਣੇ ਆ ਰਿਹਾ ਸੀ, ਪਰ ਆਖ਼ਰਕਾਰ ਖਮੇਨੀ

ਇਰਾਨ : ਅਲੀ ਖਮੇਨੀ ਦੇ ਦੇਹਾਂਤ ਤੋ ਬਾਅਦ ਅਲੀਰੇਜ਼ਾ ਅਰਾਫੀ ਬਣੇ ਨਵੇ ਅਸਥਾਈ ਸੁਪਰੀਮ ਲੀਡਰ Read More »

Scroll to Top