ਐਸਜੀਪੀਸੀ ਦਾ 1487 ਕਰੋੜ ਤੋਂ ਵੱਧ ਦਾ ਬਜਟ ਪਾਸ, ਧਾਰਮਿਕ ਤੇ ਸਿੱਖਿਆ ਖੇਤਰ ‘ਤੇ ਖਾਸ ਫੋਕਸ
ਅੰਮ੍ਰਿਤਸਰ, 28 ਮਾਰਚ 2026 : ਸਿੱਖ ਸੰਸਥਾਵਾਂ ਦੇ ਪ੍ਰਬੰਧ ਨੂੰ ਹੋਰ ਮਜ਼ਬੂਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਨੇ ਵਿੱਤੀ ਸਾਲ 2026-27 ਲਈ ਵੱਡਾ ਬਜਟ ਮਨਜ਼ੂਰ ਕਰ ਲਿਆ ਹੈ। ਇਸ ਬਜਟ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਖਾਸ ਵਾਧਾ ਦਰਜ ਕੀਤਾ ਗਿਆ ਹੈ, ਜੋ ਕਮੇਟੀ ਦੀਆਂ ਭਵਿੱਖੀ ਯੋਜਨਾਵਾਂ ਨੂੰ ਦਰਸਾਉਂਦਾ ਹੈ। ਇਹ ਬਜਟ ਸ੍ਰੋਮਣੀ ਗੁਰਦੁਆਰਾ […]
ਐਸਜੀਪੀਸੀ ਦਾ 1487 ਕਰੋੜ ਤੋਂ ਵੱਧ ਦਾ ਬਜਟ ਪਾਸ, ਧਾਰਮਿਕ ਤੇ ਸਿੱਖਿਆ ਖੇਤਰ ‘ਤੇ ਖਾਸ ਫੋਕਸ Read More »









