ਖੇਤਾਂ ‘ਚੋਂ ਖੰਭੇ ਗਾਇਬ ਹੋਣਗੇ: ਹੁਣ ਜ਼ਮੀਨਦੋਜ਼ ਤਾਰਾਂ ਨਾਲ ਮਿਲੇਗੀ ਨਿਰਵਿਘਨ ਬਿਜਲੀ
ਚੰਡੀਗੜ੍ਹ, 3 ਅਪ੍ਰੈਲ : ਪੰਜਾਬ ਦੇ ਕਿਸਾਨਾਂ ਲਈ ਵੱਡੀ ਰਾਹਤ ਵਜੋਂ ਰਾਜ ਸਰਕਾਰ ਨੇ ਖੇਤਾਂ ਵਿੱਚ ਲੱਗੇ ਬਿਜਲੀ ਦੇ ਖੰਭਿਆਂ ਨੂੰ ਹਟਾ ਕੇ ਆਧੁਨਿਕ ਜ਼ਮੀਨਦੋਜ਼ ਤਾਰਾਂ ਦੀ ਵਿਵਸਥਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ਨਾਲ ਬਿਜਲੀ ਸਪਲਾਈ ਹੋਰ ਸੁਚੱਜੀ ਤੇ ਬਿਨਾ ਰੁਕਾਵਟ ਹੋਵੇਗੀ। ਇਸ ਨਵੀਂ ਯੋਜਨਾ ਅਧੀਨ ਖੇਤਾਂ ਵਿੱਚ ਲੱਗੇ ਪੁਰਾਣੇ ਖੰਭਿਆਂ ਅਤੇ ਵੱਡੇ […]
ਖੇਤਾਂ ‘ਚੋਂ ਖੰਭੇ ਗਾਇਬ ਹੋਣਗੇ: ਹੁਣ ਜ਼ਮੀਨਦੋਜ਼ ਤਾਰਾਂ ਨਾਲ ਮਿਲੇਗੀ ਨਿਰਵਿਘਨ ਬਿਜਲੀ Read More »









