ਪਾਕ : ਇਸਲਾਮਾਬਾਦ ਦੀ ਇਮਾਮ ਬਰਗਾਹ ਵਿੱਚ ਨਮਾਜ਼ ਦੌਰਾਨ ਧਮਾਕਾ, ਕਈਆਂ ਦੀ ਮੌਤ
ਦਿਲੀ, 6 ਫਰਵਰੀ : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਤਰਲਾਈ ਇਲਾਕੇ ਵਿੱਚ ਸਥਿਤ ਇਮਾਮ ਬਰਗਾਹ ਕਸਰ-ਏ-ਖਾਦੀਜਾਤੁਲ ਕੁਬਰਾ ਵਿੱਚ ਬੀਤੇ ਦਿਨੀ ਹੋਏ ਭਿਆਨਕ ਧਮਾਕੇ ਨਾਲ ਹੜਕੰਪ ਮਚ ਗਿਆ। ਇਸ ਧਮਾਕੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਅਧਿਕਾਰੀਆਂ ਵਲੋ ਕੀਤੀ ਗਈ ਮੁੱਢਲੀ ਜਾਂਚ ਤੋਂ […]
ਪਾਕ : ਇਸਲਾਮਾਬਾਦ ਦੀ ਇਮਾਮ ਬਰਗਾਹ ਵਿੱਚ ਨਮਾਜ਼ ਦੌਰਾਨ ਧਮਾਕਾ, ਕਈਆਂ ਦੀ ਮੌਤ Read More »









