ਬੰਗਲਾਦੇਸ਼ ਚੋਣਾਂ : ਬੀਐਨਪੀ ਪਾਰਟੀ ਨੇ ਮਾਰੀ ਬਾਜੀ
ਦਿੱਲੀ, 13 ਫਰਵਰੀ : ਬੰਗਲਾਦੇਸ਼ ਅੰਦਰ ਇਸ ਸਮੇ ਚੁਣਾਵੀ ਮੈਦਾਨ ਪੂਰੀ ਤਰ੍ਹਾਂ ਭਖਿਆ ਨਜਰ ਆ ਰਿਹਾ ਹੈ, ਜਿਸ ਤਹਿਤ ਬੀਐਨਪੀ ਪਾਰਟੀ ਤੇ ਹੋਰ ਦੂਸਰੀ ਪਾਰਟੀਆਂ ਪੂਰੀ ਤਰ੍ਹਾਂ ਆਪਸ ਵਿਚ ਭਿੜੀਆਂ ਨਜਰ ਆ ਰਹੀਆਂ ਹਨ। ਹੁਣ ਤਾਜਾ ਅਪਡੇਟ ਵਿਚ ਬੀਐਨਪੀ ਪਾਰਟੀ ਵਲੋ ਭਾਰੀ ਜਿੱਤ ਦਰਜ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜਾਣਕਾਰੀ ਦੇ ਅਨੁਸਾਰ ਆਮ ਚੋਣਾਂ […]
ਬੰਗਲਾਦੇਸ਼ ਚੋਣਾਂ : ਬੀਐਨਪੀ ਪਾਰਟੀ ਨੇ ਮਾਰੀ ਬਾਜੀ Read More »









