Popular

himanshi

ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਗੈਂਗਸਟਰਾਂ ਨੇ ਫਿਰੌਤੀ ਲਈ ਦਿੱਤੀ ਧਮਕੀ

ਚੰਡੀਗੜ੍ਹ, 14 ਫਰਵਰੀ : ਪੰਜਾਬੀ ਫ਼ਿਲਮ ਉਦਯੋਗ ਅਤੇ ਰਿਆਲਿਟੀ ਸ਼ੋਅ ਬਿਗ ਬਾਸ ਨਾਲ ਪ੍ਰਸਿੱਧ ਅਦਾਕਾਰਾ ਹਿਮਾਂਸ਼ੀ ਖੁਰਾਣਾਂ ਨੂੰ ਕੁੱਝ ਗੈਗਸਟਰਾਂ ਵਲੋ ਜਾਨੋ ਮਾਰਨ ਦੀਆਂ ਤੇ ਫਿਰੌਤੀ ਦੀਆਂ ਧਮਕੀਆਂ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਹੈ, ਜਿਸ ਕਾਰਨ ਪੁਲਸ ਵਲੋ ਜਾਂਚ ਪੜਤਾਲ ਤੇਜ ਕਰ ਦਿਤੀ ਗਈ ਹੈ। ਜਾਣਕਾਰੀ ਅਨੁਸਾਰ ਅਦਾਕਾਰਾ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਦੀ ਮੰਗ ਕਰਦਿਆਂ […]

ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਗੈਂਗਸਟਰਾਂ ਨੇ ਫਿਰੌਤੀ ਲਈ ਦਿੱਤੀ ਧਮਕੀ Read More »

accident

ਮੁਲੁੰਡ ‘ਚ ਉਸਾਰੀ ਹੇਠ ਮੈਟਰੋ ਪਿੱਲਰ ਡਿੱਗਿਆ, ਕਈ ਵਾਹਨ ਆਏ ਚਪੇਟ ‘ਚ

ਮੁੰਬਈ, 14 ਫਰਵਰੀ : ਉੱਤਰ-ਪੂਰਬੀ ਮੁੰਬਈ ਦੇ ਮੁਲੁੰਡ ਇਲਾਕੇ ਵਿੱਚ ਇਕ ਉਸਾਰੀ ਹੇਠ ਮੈਟਰੋ ਪਿੱਲਰ ਡਿਗਣ ਕਾਰਨ ਵੱਡਾ ਹਾਦਸਾ ਵਾਪਰ ਪਿਆ, ਜਿਸ ਕਾਰਨ ਜਿਥੇ ਕਈ ਵਾਹਨ ਇਸਦੀ ਚਪੇਟ ਵਿਚ ਆ ਗਏ, ਉਥੇਕਈ ਲੋਕ ਜਖਮੀ ਵੀ ਹੋ ਗਏ। ਜਾਣਕਾਰੀ ਦੇ ਅਨੁਸਾਰ ਫਾਇਰ ਬ੍ਰਿਗੇਡ ਅਧਿਕਾਰੀਆਂ ਮੁਤਾਬਕ ਹਾਦਸਾ ਕਰੀਬ ਦੁਪਹਿਰ ਸਮੇ LBS Road ‘ਤੇ ਵਾਪਰਿਆ। ਉਸ ਵੇਲੇ ਮੈਟਰੋ

ਮੁਲੁੰਡ ‘ਚ ਉਸਾਰੀ ਹੇਠ ਮੈਟਰੋ ਪਿੱਲਰ ਡਿੱਗਿਆ, ਕਈ ਵਾਹਨ ਆਏ ਚਪੇਟ ‘ਚ Read More »

barsat

ਸੂਬੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ – ਬਰਸਟ

ਪਟਿਆਲਾ, 14 ਫਰਵਰੀ 2026 – ਆਮ ਆਦਮੀ ਪਾਰਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਵੱਲੋਂ ਅੱਜ ਪਟਿਆਲਾ ਦਫ਼ਤਰ ਵਿਖੇ ਆਯੋਜਿਤ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਅਤੇ ਮੌਕੇ ਤੇ ਹੀ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਗਿਆ। ਇਸ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਵਿਧਾਨ ਸਭਾ ਹਲਕਾ

ਸੂਬੇ ਦੇ ਵਿਕਾਸ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ – ਬਰਸਟ Read More »

shivraj

ਹਵਾ ਪ੍ਰਦੂਸ਼ਣ ਲਈ ਕੇਵਲ ਪਰਾਲੀ ਨਹੀਂ ਜ਼ਿੰਮੇਵਾਰ : ਸਿ਼ਵਰਾਜ ਚੌਹਾਨ

ਨਵੀਂ ਦਿੱਲੀ, 14 ਫਰਵਰੀ : ਦੇਸ਼ ਅੰਦਰ ਵਧ ਰਹੇ ਹਵਾਪ੍ਰਦੂਸ਼ਣ ਨੂੰ ਲੈ ਕੇ ਖੇਤੀਬਾੜੀ ਮੰਤਰੀ ਸਿਵਰਾਜ ਸਿੰਘ ਚੌਹਾਨ ਦਾ ਨਵਾਂ ‌ਬਿਆਨ ਸਾਹਮਣੇ ਆਇਆ ਹੈ। ਉਨਾ ਕਿਹਾ ਕਿ ਇਸ ਪ੍ਰਦੂਸਣ ਲਈ ਸਿਰਫ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਉਣਾ ਸਹੀ ਨਹੀ ਹੈ। ਉਨਾ ਕਿਹਾ ਹੈ ਕਿ ਪ੍ਰਦੂਸ਼ਣ ਲਈ ਕੇਵਲ ਪਰਾਲੀ ਸਾੜਨ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ। ਉਨ੍ਹਾਂ ਇਹ ਗੱਲ

ਹਵਾ ਪ੍ਰਦੂਸ਼ਣ ਲਈ ਕੇਵਲ ਪਰਾਲੀ ਨਹੀਂ ਜ਼ਿੰਮੇਵਾਰ : ਸਿ਼ਵਰਾਜ ਚੌਹਾਨ Read More »

modi

ਪੁਲਵਾਮਾ ਹਮਲੇ ਦੀ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਨੇ ਸ਼ਹੀਦ ਜਵਾਨਾਂ ਨੂੰ ਦਿਤੀ ਸ਼ਰਧਾਂਜਲੀ

ਨਵੀਂ ਦਿੱਲੀ, 14 ਫਰਵਰੀ : ਪੁਲਵਾਮਾ ਹਮਲੇ ਦੀ ਵਰੇਗੰਢ ਦੇ ਤਹਿਤ ਸਾਲ 2019 ਵਿੱਚ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿੱਚ ਹੋਏ ਅਤਿਵਾਦੀ ਹਮਲੇ ਵਿੱਚ ਸ਼ਹੀਦ ਹੋਏ ਸੀ ਆਰ ਪੀ ਐੱਫ ਜਵਾਨਾਂ ਨੂੰ ਅੱਜ ਦੇ ਦਿਨ ਦੇਸ਼ ਭਰ ਵਿੱਚ ਯਾਦ ਕੀਤਾ ਗਿਆ। ਇਸ ਮੋਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨਿਚਰਵਾਰ ਨੂੰ ਵੀਰ ਜਵਾਨਾਂ ਨੂੰ ਸ਼ਰਧਾਂਜਲੀ ਅਰਪਿਤ

ਪੁਲਵਾਮਾ ਹਮਲੇ ਦੀ ਵਰ੍ਹੇਗੰਢ ‘ਤੇ ਪ੍ਰਧਾਨ ਮੰਤਰੀ ਨੇ ਸ਼ਹੀਦ ਜਵਾਨਾਂ ਨੂੰ ਦਿਤੀ ਸ਼ਰਧਾਂਜਲੀ Read More »

pannu

ਅਮਰੀਕੀ ਅਦਾਲਤ ਵਿੱਚ ਨਿਖਿਲ ਗੁਪਤਾ ਦਾ ਦੋਸ਼ ਕਬੂਲ : 40 ਸਾਲ ਤੱਕ ਹੋ ਸਕਦੀ ਸਜਾ

ਨਿਊਯਾਰਕ, 14 ਫਰਵਰੀ : ਅਮਰੀਕਾ ਦੀ ਨਿਊਯਾਰਕ ਸਿਟੀ ਵਿੱਚ ਦਹਿਸ਼ਤਗਰਦ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਨਿਖਿਲ ਗੁਪਤਾ ਵਲੋ ਆਪਣਾ ਜੁਰਮ ਕਬੂਲ ਕਰਨ ਤੋ ਬਾਅਦ ਹੁਣ ਚਰਚਾਵਾਂ ਬਹੁਤ ਤੇਜ ਹੋ ਗਈਆਂ ਹਨ। ਦੂਸਰੇ ਪਾਸੇ ਉਸ ਵਲੋ ਆਪਣਾ ਜੁਰਮ ਕਬੂਲ ਕਰਨ ਤੇ ਕਰੀਬਨ ਉਸਨੂੰ 40 ਸਾਲ ਤੱਕ ਦੀ ਸਜਾ ਵੀ ਹੋ

ਅਮਰੀਕੀ ਅਦਾਲਤ ਵਿੱਚ ਨਿਖਿਲ ਗੁਪਤਾ ਦਾ ਦੋਸ਼ ਕਬੂਲ : 40 ਸਾਲ ਤੱਕ ਹੋ ਸਕਦੀ ਸਜਾ Read More »

mla

ਸੰਗਰੂਰ ਦੀ ਵਿਧਾਇਕਾ ਦਾ ਦੋਸ਼: ਹਰਿਆਣਾ ਦੇ ਸੀਐਮ ਵੱਲੋਂ ‘ਖਰੀਦ-ਫ਼ਰੋਖ਼ਤ’ ਦੀ ਕੋਸ਼ਿਸ਼

ਚੰਡੀਗੜ੍ਹ, 13 ਫਰਵਰੀ : ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਸੰਗਰੂਰ ਤੋ ਵਿਧਾਇਕ ਨਰਿੰਦਰ ਕੌਰ ਭਰਾਜ ਵਲੋ ਅੱਜ ਪ੍ਰੈਸ ਮਿਲਣੀ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਲੋ ਵੱਡੇ ਦੋਸ਼ ਲਗਾਏ ਗਏ ਹਨ। ਉਨਾ ਆਖਿਆ ਕਿ ਸੀਐਮ ਸੈਣੀ ਵਲੋ ਉਨਾ ਨੂੰ ਪਾਰਟੀ ਛੱਡਣ ਤੇ ਲੁਭਾਉਣ ਦੀ ਕੋਸਿ਼ਸ਼ ਕੀਤੀ ਗਈ ਹੈ। ਇਸਤੋ ਇਲਾਵਾ ਉਨਾ

ਸੰਗਰੂਰ ਦੀ ਵਿਧਾਇਕਾ ਦਾ ਦੋਸ਼: ਹਰਿਆਣਾ ਦੇ ਸੀਐਮ ਵੱਲੋਂ ‘ਖਰੀਦ-ਫ਼ਰੋਖ਼ਤ’ ਦੀ ਕੋਸ਼ਿਸ਼ Read More »

sidhu

ਸਿੱਧੂ ਮੂਸੇਵਾਲਾ ਮਾਮਲਾ : ਬੰਟੀ ਬੈਂਸ ਨੇ ਸਾਂਝੀ ਕੀਤੀ ਨਵੀ ਪੋਸਟ

ਚੰਡੀਗੜ੍ਹ, 13 ਫਰਵਰੀ : ਪੰਜਾਬੀ ਇੰਡਸਟਰੀ ਦੇ ਮਰਹੂਮ ਗਾਇਕ ਸਿਧੂ ਮੂਸੇਵਾਲਾ ਦੇ ਮਾਪਿਆ ਵਲੋ ਜਿਥੇ ਬੀਤੇ ਦਿਨੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਉਥੇ ਹੁਣ ਬੰਟੀ ਬੈਸ ਨੇ ਇਕ ਵਾਰ ਫਿਰ ਸੋਸਲ ਮੀਡੀਆ ਉਪਰ ਆਪਣਾ ਪੱਖ ਰਖਦਿਆਂ ਇਕ ਪੋਸਟ ਸਾਂਝੀ ਕਰਕੇ ਆਪਣਾ ਪੱਖ ਸਪੱਸ਼ਟ ਕੀਤਾ ਹੈ। ਜਿਕਰਯੋਗ ਹੈ ਕਿ ਆਪਣੀ ਸਾਂਝੀ ਕੀਤੀ ਪੋਸਟ ਵਿਚ ਬੰਟੀ ਬੈਂਸ

ਸਿੱਧੂ ਮੂਸੇਵਾਲਾ ਮਾਮਲਾ : ਬੰਟੀ ਬੈਂਸ ਨੇ ਸਾਂਝੀ ਕੀਤੀ ਨਵੀ ਪੋਸਟ Read More »

crime

ਸੂਟਕੇਸ ਕਤਲ ਮਾਮਲਾ ਸੁਲਝਿਆ : ਪ੍ਰੇਮੀ ਹੀ ਨਿਕਲਿਆ ਲੜਕੀ ਦਾ ਕਾਤਲ

ਬਠਿੰਡਾ, 13 ਫਰਵਰੀ : ਬਠਿੰਡਾ-ਮਲੋਟ ਰੋਡ ’ਤੇ ਬੀਤੇ ਦਿਨੀ ਪੁਲਸ ਨੂੰ ਲਾਲ ਸੂਟਕੇਸ ਵਿਚ ਇਕ ਅਧਸੜੀ ਮਹਿਲਾ ਦੀ ਲਾਸ਼ ਮਿਲੀ ਸੀ, ਜਿਸ ਮਾਮਲੇ ਨੂੰ ਅੱਜ ਪੁਲਸ ਪਾਰਟੀਆਂ ਨੇ ਪੂਰੀ ਮੁਸਤੈਦੀ ਨਾਲ ਸੁਲਝਾਉਦਿਆਂ ਜਿਥੇ ਲੜਕੀ ਦੀ ਪਹਿਚਾਣ ਕਰ ਲਈ ਹੈ, ਉਥੇ ਉਸਦੇ ਪ੍ਰੇਮੀ ਨੂੰ ਵੀ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ। ਜਿਕਰਯੋਗ ਹੈ ਕਿ ਪੁਲਿਸ

ਸੂਟਕੇਸ ਕਤਲ ਮਾਮਲਾ ਸੁਲਝਿਆ : ਪ੍ਰੇਮੀ ਹੀ ਨਿਕਲਿਆ ਲੜਕੀ ਦਾ ਕਾਤਲ Read More »

amrinder

ਕੈਪਟਨ ਅਮਰਿੰਦਰ ਨੂੰ ਤਲਬ ਕਰਨ ਵਾਲੇ ਈਡੀ ਅਧਿਕਾਰੀ ਦਾ ਹੋਇਆ ਤਬਾਦਲਾ

ਜਲੰਧਰ, 13 ਫਰਵਰੀ : ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਤੇ ਦਿਨੀ ਈਡੀ ਦੇ ਅਧਿਕਾਰੀ ਵਲੋ ਤਲਬ ਕੀਤੇ ਜਾਣ ਦੇ ਮਾਮਲੇ ਤੋ ਬਾਅਦ ਅੱਜ ਉਕਤ ਅਧਿਕਾਰੀ ਦਾ ਤਬਾਦਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਕੈ ਅਮਰਿੰਦਰ ਸਿੰਘ ਤੇ ਉਨਾ ਦੇ ਪੁੱਤਰ ਰਣਇੰਦਰ ਸਿੰਘ ਨੂੰ ਸੰਮਨ ਭੇਜਣ ਵਾਲੇ (ਈਡੀ) ਦੇ

ਕੈਪਟਨ ਅਮਰਿੰਦਰ ਨੂੰ ਤਲਬ ਕਰਨ ਵਾਲੇ ਈਡੀ ਅਧਿਕਾਰੀ ਦਾ ਹੋਇਆ ਤਬਾਦਲਾ Read More »

Scroll to Top