ਈਡੀ ਨੇ ਸਵੇਰੇ ਸਵੇਰੇ ਮਾਪਿਰਆ ਕਾਰੋਬਾਰੀ ਦੇ ਘਰ ਛਾਪਾ
ਚੰਡੀਗੜ੍ਹ, 26 ਮਈ : ਨਿਊ ਚੰਡੀਗੜ੍ਹ ਵਿੱਚ ਕਥਿਤ ਜ਼ਮੀਨ ਧੋਖਾਧੜੀ ਮਾਮਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮੰਗਲਵਾਰ ਸਵੇਰੇ ਵੱਡੀ ਕਾਰਵਾਈ ਕੀਤੀ ਗਈ। ਈਡੀ ਦੀ ਟੀਮ ਨੇ ਸਵੇਰੇ ਕਰੀਬ 7 ਵਜੇ ਚੰਡੀਗੜ੍ਹ ਦੇ ਸੈਕਟਰ-20 ਸਥਿਤ ਰੀਅਲ ਅਸਟੇਟ ਕਾਰੋਬਾਰੀ ਪ੍ਰਵੀਨ ਕੌਂਸਲ ਦੇ ਨਿਵਾਸ ਸਥਾਨ ’ਤੇ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਇਹ ਕਾਰਵਾਈ ਨਿਊ ਚੰਡੀਗੜ੍ਹ ਵਿੱਚ ਜ਼ਮੀਨ […]
ਈਡੀ ਨੇ ਸਵੇਰੇ ਸਵੇਰੇ ਮਾਪਿਰਆ ਕਾਰੋਬਾਰੀ ਦੇ ਘਰ ਛਾਪਾ Read More »









