ਊਧਮਪੁਰ ਵਿਚ ਇਕ ਸਿਪਾਹੀ ਹੋਇਆ ਸ਼ਹੀਦ
ਦਿੱਲੀ, 20 ਸਤੰਬਰ : ਊਧਮਪੁਰ ਵਿਚ ਇਕ ਮੁਕਾਬਲੇ ਦੌਰਾਨ ਭਾਰਤੀ ਜਵਾਨ ਦੇ ਸਹ਼ੀਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਅੱਜ ਸਵੇਰੇ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਗੰਭੀਰ ਜ਼ਖ਼ਮੀ ਹੋਏ ਇੱਕ ਸਿਪਾਹੀ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਸ਼ਾਮ ਅਤਿਵਾਦੀਆਂ ਨੇ ਊਧਮਪੁਰ ਦੇ ਡੂਡੂ-ਬਸੰਤਗੜ੍ਹ ਖੇਤਰ ਅਤੇ ਡੋਡਾ ਦੇ ਭਦਰਵਾਹ ਵਿੱਚ […]
ਊਧਮਪੁਰ ਵਿਚ ਇਕ ਸਿਪਾਹੀ ਹੋਇਆ ਸ਼ਹੀਦ Read More »









