ਚੰਡੀਗੜ ਦੇ ਨਵੇ ਮੁੱਖ ਸਕੱਤਰ ਬਣੇ ਐੱਚ ਰਾਜੇਸ਼ ਪ੍ਰਸਾਦ
ਚੰਡੀਗੜ, 4 ਅਕਤੂਬਰ : ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਨਵੇਂ ਮੁੱਖ ਸਕੱਤਰ ਵਜੋਂ 1995 ਬੈਚ ਦੇ ਆਈਏਐੱਸ ਅਧਿਕਾਰੀ ਐੱਚ ਰਾਜੇਸ਼ ਪ੍ਰਸਾਦ ਦੀ ਨਿਯੁਕਤੀ ਕੀਤੀ ਹੈ। ਉਹ ਜਲਦ ਹੀ ਅਹੁਦਾ ਸੰਭਾਲਣਗੇ। ਮੌਜੂਦਾ ਸਮੇਂ ਉਹ ਜੰਮੂ-ਕਸ਼ਮੀਰ ਪ੍ਰਸ਼ਾਸਨ ਵਿੱਚ ਤੈਨਾਤ ਸਨ। ਇਸ ਸਬੰਧੀ ਆਦੇਸ਼ ਕੇਂਦਰੀ ਗ੍ਰਿਹ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਐੱਚ ਰਾਜੇਸ਼ ਪ੍ਰਸਾਦ ਦਾ […]
ਚੰਡੀਗੜ ਦੇ ਨਵੇ ਮੁੱਖ ਸਕੱਤਰ ਬਣੇ ਐੱਚ ਰਾਜੇਸ਼ ਪ੍ਰਸਾਦ Read More »









