Popular

train

ਗਰੀਬ ਰਥ ਟ੍ਰੇਨ ਦੀ ਬੋਗੀ ਨੂੰ ਲੱਗੀ ਅਚਾਨਕ ਅੱਗ, ਪਾਇਆ ਕਾਬੂ

ਅੰਮ੍ਰਿਤਸਰ, 18 ਅਕਤੂਬਰ : ਅੱਜ ਤੜਕੇ ਇਕ ਟਰੇਨ ਦੀ ਬੋਗੀ ਨੂੰ ਅੱਗ ਲਗਣ ਕਾਰਨ ਅਚਾਨਕ ਹਫੜਾ ਦਫੜੀ ਦਾ ਮਾਹੌਲ ਬਣ ਗਿਆ, ਜਿਸ ਕਾਰਨ ਮੌਕੇ ਉਪਰ ਫਾਇਰ ਬ੍ਰਿਗੇਡ ਨੇ ਪਹੁੰਚ ਕੇ ਅੱਗ ਉਪਰਕਾਬੂ ਪਾਇਆ। ਜਾਣਕਾਰੀ ਦੇ ਅਨੁਸਾਰ ਅੰਮ੍ਰਿਤਸਰ-ਸਹਰਸਾ ਗਰੀਬ ਰਥ ਐਕਸਪ੍ਰੈੱਸ (ਟ੍ਰੇਨ ਨੰਬਰ 12204) ਦੀ ਇੱਕ ਬੋਗੀ ਵਿੱਚ ਅੱਗ ਲੱਗ ਗਈ। ਇਹ ਘਟਨਾ ਪੰਜਾਬ ਦੇ ਸਿਰਹਿੰਦ […]

ਗਰੀਬ ਰਥ ਟ੍ਰੇਨ ਦੀ ਬੋਗੀ ਨੂੰ ਲੱਗੀ ਅਚਾਨਕ ਅੱਗ, ਪਾਇਆ ਕਾਬੂ Read More »

crime

ਤਨਖਾਹ ਨਾ ਜਾਰੀ ਹੋਣ ਕਾਰਨ ਕਰਮਚਾਰੀ ਨੇ ਕੀਤੀ ਆਤਮ ਹੱਤਿਆ

ਦਿੱਲੀ, 18 ਅਕਤੂਬਰ 2025 : ਕਰਨਾਟਕ ਵਿਖੇ ਇਕ ਕਰਮਚਾਰੀ ਨੇ ਆਪਣੀ ਕਈ ਮਹੀਨਿਆਂ ਦੀ ਤਨਖਾਹ ਨਾ ਜਾਰੀ ਹੋਣ ਕਾਰਨ ਵਿਭਾਗ ਦੇ ਅੱਗੇ ਆਤਮ ਹੱਤਿਆ ਕਰ ਲਈ । ਜਾਣਕਾਰੀ ਅਨੁਸਾਰ ਚਾਮਰਾਜਨਗਰ ਜ਼ਿਲ੍ਹੇ ਦੇ ਹੋਂਗਨੂਰ ਗ੍ਰਾਮ ਪੰਚਾਇਤ ਵਿੱਚ ਪਾਣੀ ਸਪਲਾਈ ਕਰਨ ਵਾਲੇ ਇੱਕ ਕਰਮਚਾਰੀ ਨੇ ਪਿਛਲੇ 27 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਅਤੇ ਸਥਾਨਕ ਅਧਿਕਾਰੀਆਂ ਵੱਲੋਂ ਮਾਨਸਿਕ

ਤਨਖਾਹ ਨਾ ਜਾਰੀ ਹੋਣ ਕਾਰਨ ਕਰਮਚਾਰੀ ਨੇ ਕੀਤੀ ਆਤਮ ਹੱਤਿਆ Read More »

rajnath

ਆਪ੍ਰੇਸ਼ਨ ਸਿੰਦੂਰ ਸਿਰਫ ਇੱਕ ਟ੍ਰੇਲਰ ਸੀ : ਰੱਖਿਆ ਮੰਤਰੀ ਰਾਜਨਾਥ ਸਿੰਘ

ਦਿੱਲੀ, 18 ਅਕਤੂਬਰ 2025 : ਲਖਨਊ ਸਥਿਤ ਬ੍ਰਹਮੋਸ ਏਰੋਸਪੇਸ ਯੂਨਿਟ ਵਿੱਚ ਤਿਆਰ ਕੀਤੀਆਂ ਪਹਿਲੀਆਂ ਮਿਸਾਈਲਾਂ ਦੇ ਫਲੈਗ-ਆਫ ਸਮਾਗਮ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਸੰਬੋਧਨ ਕਰਦਿਆਂ ਕਿਹਾ ਕਿ ‘ਆਪਰੇਸ਼ਨ ਸਿੰਦੂਰ’ ਸਿਰਫ਼ ਇਕ ਟ੍ਰੇਲਰ ਸੀ, ਜੋ ਦਹਿਸ਼ਤਗਰਦੀ ਵਿਰੁੱਧ ਭਾਰਤ ਦੀ ਕਾਰਵਾਈ ਦੀ ਝਲਕ ਦਿੰਦਾ ਹੈ। ਉਨ੍ਹਾਂ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਕਿ ਉਸਦੀ ਹਰ ਇੰਚ ਜ਼ਮੀਨ ਬ੍ਰਹਮੋਸ

ਆਪ੍ਰੇਸ਼ਨ ਸਿੰਦੂਰ ਸਿਰਫ ਇੱਕ ਟ੍ਰੇਲਰ ਸੀ : ਰੱਖਿਆ ਮੰਤਰੀ ਰਾਜਨਾਥ ਸਿੰਘ Read More »

goldy

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕੈਪਸ ਕੈਫੇ’ ‘ਤੇ ਫਿਰ ਗੋਲੀਆਂ ਚਲੀਆਂ

ਦਿੱਲੀ, 17 ਅਕਤੂਬਰ : ਕੈਨੇਡਾ ਦੇ ਸਰੀ ਸ਼ਹਿਰ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕੈਪਸ ਕੈਫੇ’ ‘ਤੇ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਇਹ ਜੁਲਾਈ ਵਿੱਚ ਖੁਲ੍ਹੇ ਇਸ ਕੈਫੇ ‘ਤੇ ਤੀਜਾ ਹਮਲਾ ਹੈ। ਤਾਜ਼ਾ ਘਟਨਾ ਵੀਰਵਾਰ ਸਵੇਰੇ ਤਕਰੀਬਨ 3:45 ਵਜੇ 85 ਐਵੇਨਿਊ ਅਤੇ 120 ਸਟਰੀਟ ‘ਤੇ ਸਥਿਤ ਕੈਫੇ ਵਿੱਚ ਵਾਪਰੀ, ਜੋ ਸਰੀ ਦੇ

ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਰੈਸਟੋਰੈਂਟ ‘ਕੈਪਸ ਕੈਫੇ’ ‘ਤੇ ਫਿਰ ਗੋਲੀਆਂ ਚਲੀਆਂ Read More »

crime

ਕਾਲਜ ਕੈਂਪਸ ਵਿੱਚ ਵਿਦਿਆਰਥਣ ਨਾਲ ਜੂਨੀਅਰ ਵਲੋਂ ਦੁਰਵਿਵਹਾਰ, ਦੋਸ਼ੀ ਗ੍ਰਿਫਤਾਰ

ਪਟਨਾ, 17 ਅਕਤੂਬਰ 2025 : ਇੱਕ ਪ੍ਰਾਈਵੇਟ ਇੰਜੀਨੀਅਰਿੰਗ ਕਾਲਜ ਵਿੱਚ ਸੱਤਵੇਂ ਸੈਮੇਸਟਰ ਦੀ ਵਿਦਿਆਰਥਣ ਨਾਲ ਉਸਦੇ ਜੂਨੀਅਰ ਵਲੋਂ ਕਾਲਜ ਕੈਂਪਸ ਦੇ ਮੁੰਡਿਆਂ ਦੇ ਬਾਥਰੂਮ ਅੰਦਰ ਕਥਿਤ ਤੌਰ ‘ਤੇ ਦੁਰਵਿਵਹਾਰ ਕੀਤਾ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਦਿੱਤੀ। ਪੁਲਿਸ ਅਨੁਸਾਰ, ਦੋਸ਼ੀ 21 ਸਾਲਾ ਵਿਦਿਆਰਥੀ ਹੈ ਜੋ ਕਾਲਜ ਦੇ ਪੰਜਵੇਂ ਸੈਮੇਸਟਰ ਵਿੱਚ ਪੜ੍ਹਦਾ ਹੈ, ਜਦਕਿ

ਕਾਲਜ ਕੈਂਪਸ ਵਿੱਚ ਵਿਦਿਆਰਥਣ ਨਾਲ ਜੂਨੀਅਰ ਵਲੋਂ ਦੁਰਵਿਵਹਾਰ, ਦੋਸ਼ੀ ਗ੍ਰਿਫਤਾਰ Read More »

modi

ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ

ਨਵੀਂ ਦਿੱਲੀ, 17 ਅਕਤੂਬਰ 2025 : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਦੀ ਨੇ ਆਪਣੇ ਐਕਸ (ਪੁਰਾਣਾ ਟਵਿੱਟਰ) ’ਤੇ ਪੋਸਟ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮ ਦਿਨ ਦੇ ਮੌਕੇ ’ਤੇ ਸ਼ੁਭਕਾਮਨਾਵਾਂ ਭੇਜੀਆਂ ਹਨ ਅਤੇ ਉਨ੍ਹਾਂ ਦੀ ਲੰਮੀ ਤੇ ਤੰਦਰੁਸਤ ਜ਼ਿੰਦਗੀ ਦੀ ਕਾਮਨਾ ਕੀਤੀ ਹੈ। ਉਨਾ ਪੋਸਟ ਕਰਦੇ ਹੋਏ ਲਿਖਿਆ, “ਪੰਜਾਬ ਦੇ

ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ Read More »

gold

ਅੰਮ੍ਰਿਤਸਰ ਹਵਾਈ ਅੱਡੇ ਲੱਖਾਂ ਦਾ ਸੋਨਾ ਜਬਤ, ਦੋ ਗ੍ਰਿਫਤਾਰ

ਅੰਮ੍ਰਿਤਸਰ, 17 ਅਕਤੂਬਰ 2025 : ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਦੋ ਵੱਖ-ਵੱਖ ਮਾਮਲਿਆਂ ਵਿੱਚ ਸੋਨੇ ਦੀ ਵੱਡੀ ਤਸਕਰੀ ਦਾ ਪਰਦਾਫ਼ਾਸ਼ ਕਰਦਿਆਂ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ (ਡੀਆਰਆਈ) ਅੰਮ੍ਰਿਤਸਰ ਦੀ ਟੀਮ ਨੇ ਦੋ ਯਾਤਰੀਆਂ ਕੋਲੋਂ ਕੁੱਲ 800 ਗ੍ਰਾਮ ਤੋਂ ਵੱਧ ਸੋਨੇ ਦੇ ਗਹਿਣੇ ਬਰਾਮਦ ਕੀਤੇ, ਜਿਨ੍ਹਾਂ ਦੀ ਕੀਮਤ ਲਗਭਗ 90 ਲੱਖ ਰੁਪਏ ਤੋਂ ਵੱਧ

ਅੰਮ੍ਰਿਤਸਰ ਹਵਾਈ ਅੱਡੇ ਲੱਖਾਂ ਦਾ ਸੋਨਾ ਜਬਤ, ਦੋ ਗ੍ਰਿਫਤਾਰ Read More »

army

ਅਸਾਮ ਵਿੱਚ ਫੌਜੀ ਕੈਂਪ ’ਤੇ ਅਤਿਵਾਦੀਆਂ ਦੀ ਗੋਲੀਬਾਰੀ, ਤਿੰਨ ਜਵਾਨ ਜ਼ਖਮੀ

ਅਸਾਮ, 17 ਅਕਤੂਬਰ 2025 : ਅਸਾਮ ਵਿਖੇ ਅੱਤਵਾਦੀਆਂ ਵਲੋ ਸੁਰਖਿਆ ਜਵਾਨਾਂ ਦੇ ਕੈਪਾਂ ਉਪਰ ਫਾਇਰਿੰਗਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਵਿਚ ਜਦੋ ਫੌਜੀ ਜਵਾਨਾਂ ਦੀ ਤਿੱਖੀ ਜਵਾਬੀ ਕਾਰਵਾਈ ਤੋਂ ਬਾਅਦ ਅਤਿਵਾਦੀ ਆਪਣੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਦੇ ਕਾਕੋਪਾਥਰ ਇਲਾਕੇ ਵਿੱਚ ਸ਼ੁੱਕਰਵਾਰ

ਅਸਾਮ ਵਿੱਚ ਫੌਜੀ ਕੈਂਪ ’ਤੇ ਅਤਿਵਾਦੀਆਂ ਦੀ ਗੋਲੀਬਾਰੀ, ਤਿੰਨ ਜਵਾਨ ਜ਼ਖਮੀ Read More »

trump

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੀ ਹਮਾਸ ਨੂੰ ਚੇਤਾਵਨੀ

ਦਿੱਲੀ, 17 ਅਕਤੂਬਰ 2025 : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਲੋ ਹਮਾਸ ਅਤੇ ਇਜਰਾਇਲ ਵਿਚਲੇ ਯੁੱਧ ਨੂੰ ਵਿਰਾਮ ਦੇਣ ਲਈ ਹੁਣ ਹਮਾਸ ਨੂੰ ਚੇਤਾਵਨੀ ਜਾਰੀ ਕੀਤੀ ਗਈ ਹੈ। ਟਰੰਪ ਨੇ ਹਮਾਸ ਨੂੰ ਕਿਹਾ ਕਿ ਜੇਕਰ ਗਾਜ਼ਾ ਵਿਚ ਖੂਨ ਖਰਾਬਾ ਜਾਰੀ ਰਿਹਾ ਤਾਂ ‘ਸਾਨੂੰ ਮਜਬੂਰੀਵੱਸ ਉਥੇ ਜਾ ਕੇ ਉਸ ਦਾ ਖ਼ਾਤਮਾ ਕਰਨਾ ਹੋਵੇਗਾ।’’ ਇਹ ਚੇਤਾਵਨੀ ਅਜਿਹੇ ਮੌਕੇ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦਿੱਤੀ ਹਮਾਸ ਨੂੰ ਚੇਤਾਵਨੀ Read More »

dig

ਡੀਆਈਜੀ ਹਰਚਰਨ ਭੁੱਲਰ ਨੂੰ ਸੀਬੀਆਈ ਨੇ ਅਦਾਲਤ ਵਿਚ ਕੀਤਾ ਪੇਸ਼

ਚੰਡੀਗੜ, 17 ਅਕਤੂਬਰ : ਸੀਬੀਆਈ ਵਲੋ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਬੀਤੇ ਦਿਨੀ ਉਨਾਦੀ ਕੋਠੀ ਵਿਚ ਛਾਪਾ ਮਾਰਕੇ 5 ਕਰੋੜ ਰੁਪਏਦੀ ਨਕਦੀ ਅਤੇ ਕਥਿਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਪੰਜਾਬ ਪੁਲੀਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਮੈਡੀਕਲ ਜਾਂਚ ਮਗਰੋਂ ਚੰਡੀਗੜ੍ਹ ਸਥਿਤ ਸੀਬੀਆਈ ਅਦਾਲਤ ਵਿਚ ਪੇਸ਼ ਕੀਤਾ ਗਿਆ। ਦਸ ਦਈਏ ਕਿ

ਡੀਆਈਜੀ ਹਰਚਰਨ ਭੁੱਲਰ ਨੂੰ ਸੀਬੀਆਈ ਨੇ ਅਦਾਲਤ ਵਿਚ ਕੀਤਾ ਪੇਸ਼ Read More »

Scroll to Top