ਹਰਿਆਣਾ ਅਤੇ ਪੰਜਾਬ ਦੀ ਹਵਾ ਹੋਈ ਜਹਿਰੀਲੀ
ਚੰਡੀਗੜ, 21 ਅਕਤੂਬਰ 2025 : ਦਿਵਾਲੀ ਦੇ ਮੌਕੇ ਚਲੇ ਪਟਾਕਿਆਂ ਅਤੇ ਪਰਾਲੀ ਨੂੰ ਅਗ ਲਗਾਉਣ ਤੋ ਬਾਅਦ ਹੁਣ ਹਰਿਆਣਾ ਅਤੇ ਪੰਜਾਬਦੀ ਹਵਾ ਜਹਿਰੀਲੀ ਹੋਈ ਪਈ ਹੈ। ਜਾਣਕਾਰੀ ਦੇ ਅਨੁਸਾਰ ਕਪੂਰਥਲਾ, ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਹਵਾ ਨੂੰ ਲੈ ਕੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸੂਚਨਾ ਜਾਰੀ ਹੋਈ ਹੈ। ਦਸ ਦਈਏ ਕਿ ਪੰਜਾਬ ਤੇ ਹਰਿਆਣਾ ਦੀ […]
ਹਰਿਆਣਾ ਅਤੇ ਪੰਜਾਬ ਦੀ ਹਵਾ ਹੋਈ ਜਹਿਰੀਲੀ Read More »









