Popular

jujhar

ਪਾਵਰ ਸਲੈਪ : ਇੰਡੀਆ ਦਾ ਜੁਝਾਰ ਸਿੰਘ ਛਾਇਆ

ਰੋਪੜ, 27 ਅਕਤੂਬਰ : ਅਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਚੈਂਪੀਅਨਸ਼ਿਪ ਵਿੱਚ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨਾਲ ਸਬੰਧਤ ਜੁਝਾਰ ਸਿੰਘ ਨੇ ਆਪਣੀ ਜਿੱਤ ਦਾ ਪਰਚਮ ਲਹਿਰਾਉਦੇ ਹੋਏ ਭਾਰਤ ਦਾ ਨਾਮ ਰੋਸਨ ਕੀਤਾ ਹੈ। ਜਿਕਰਯੋਗ ਹੈ ਕਿ 24 ਅਕਤੂਬਰ ਨੂੰ ਹੋਏ ਇਸ ਮੁਕਾਬਲੇ ਦੇ ਤੀਜੇ ਦੌਰ ਵਿੱਚ ਜੁਝਾਰ ਸਿੰਘ ਨੇ ਆਪਣੇ ਰੂਸੀ ਪ੍ਰਤੀਦੰਦੀ ਐਂਟੋਨੀ ਗਲੁਸ਼ਕਾ […]

ਪਾਵਰ ਸਲੈਪ : ਇੰਡੀਆ ਦਾ ਜੁਝਾਰ ਸਿੰਘ ਛਾਇਆ Read More »

modi

ਮੋਦੀ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਦਾ “ਰੰਗ

ਪਟਿਆਲਾ, 27 ਅਕਤੂਬਰ, 2025- ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵੀਹ ਵਿਦਿਆਰਥੀਆਂ ਦੀ ਟੀਮ ਨੇ, ਵਿਭਾਗ ਦੇ ਮੁਖੀ ਡਾ. ਵੀਨੂ ਜੈਨ ਦੀ ਅਗਵਾਈ ਹੇਠ ਐਨ.ਆਈ.ਐੱਲ.ਐੱਮ. ਯੂਨੀਵਰਸਿਟੀ, ਕੈਥਲ, ਹਰਿਆਣਾ ਦੁਆਰਾ ਆਯੋਜਿਤ ਵੱਕਾਰੀ “ਰੰਗ-ਏ-ਨੂਰ” ਫੈਸ਼ਨ ਈਵੈਂਟ ਵਿੱਚ ‘ਕ੍ਰਾਊਨ ਆਫ਼ ਕ੍ਰਇਏਟੀਵਿਟੀ’ ਪੁਰਸਕਾਰ ਜਿੱਤਿਆ ਅਤੇ ਫੈਸ਼ਨ ਸ਼ੋਅ ਸ਼੍ਰੇਣੀ ਵਿੱਚ ਓਵਰਆਲ ਪਹਿਲਾ ਸਥਾਨ ਪ੍ਰਾਪਤ ਕੀਤਾ । ਵਿਦਿਆਰਥੀਆਂ ਦੁਆਰਾ ਤਿਆਰ ਵਸਤਰ ਉਨ੍ਹਾਂ ਦੀ ਨਵੀਨ ਫੈਸ਼ਨ ਸਮਝ, ਹੁਨਰ ਅਤੇ ਸਮਰਪਣ ਦਾ ਪ੍ਰਮਾਣ ਸਨ। ਉਨ੍ਹਾਂ ਦਾ ਫੈਸ਼ਨ ਸ਼ੋਅ ਰੰਗਾਂ, ਬਣਤਰ ਅਤੇ ਪੈਟਰਨਾਂ ਦੇ ਇੱਕ ਖੂਬਸੂਰਤ ਦ੍ਰਿਸ਼ ਦੀ ਤਰਾਂ੍ਹ ਸੀ ਜਿਸਨੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ।ਇਸ ਮੌਕੇ ਤੇ  ਜੱਜਾਂ ਵੱਜੋਂ ਮਿਸ ਪਾਰੁਲ, ਸਾਬਕਾ ਮਿਸ ਇੰਡੀਆ, ਅਤੇ ਸੈਲੀਬ੍ਰਿਟੀ ਮਾਡਲ ਗੌਰਵ ਕਾਲੜਾ, ਇਹਨਾਂ ਵਿਦਿਆਰਥੀਆਂ ਦੀ ਸਿਰਜਣਾਤਮਕਤਾ, ਆਤਮਵਿਸ਼ਵਾਸ ਅਤੇ ਪੇਸ਼ੇਵਰਤਾ ਤੋਂ ਕਾਫੀ ਪ੍ਰਭਾਵਿਤ ਹੋਏ। ਇਸ ਮੌਕੇ ਤੇ ਮੁਲਤਾਨੀ ਮੱਲ ਮੋਦੀ ਕਾਲਜ ਦੇ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਵਿਦਿਆਰਥੀਆਂ ਦੀ ਪ੍ਰਾਪਤੀ ‘ਤੇ ਮਾਣ ਅਤੇ ਪ੍ਰਸ਼ੰਸਾ ਪ੍ਰਗਟ ਕਰਦੇ ਹੋਏ ਕਿਹਾ, “ਮੈਂ ‘ਰੰਗ-ਏ-ਨੂਰ’ ਫੈਸ਼ਨ ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਅਤੇ ਫੈਕਲਟੀ ਦੀ ਦਿਲੋਂ ਸ਼ਲਾਘਾ ਕਰਦਾ ਹਾਂ। ਉਨ੍ਹਾਂ ਦੀ ਸਿਰਜਣਾਤਮਕਤਾ, ਸਮਰਪਣ ਅਤੇ ਪੇਸ਼ੇਵਰਤਾ ਸੱਚਮੁੱਚ ਪ੍ਰਸ਼ੰਸਾਯੋਗ ਹੈ। ਮੈਨੂੰ ਵਿਸ਼ਵਾਸ ਹੈ ਕਿ ਉਹ ਫੈਸ਼ਨ ਦੇ ਖੇਤਰ ਵਿੱਚ ਆਪਣੇ ਬਿਹਤਰ ਡਿਜ਼ਾਈਨਾਂ ਦੁਆਰਾ ਸੰਸਥਾ ਦਾ ਨਾਮ ਰੌਸ਼ਨ ਕਰਦੇ ਰਹਿਣਗੇ।” ਇਹਨਾਂ ਵਿਦਿਆਰਥੀਆਂ ਨੂੰ ਪ੍ਰੋ. ਅਭਿਨੀਤ ਅਤੇ ਸ਼੍ਰੀਮਤੀ ਲਵਲੀ ਵਿਭਾਗ ਦੇ ਤਜਰਬੇਕਾਰ ਫੈਕਲਟੀ ਮੈਂਬਰਾਂ ਦੀ ਟੀਮ ਦੁਆਰਾ ਮਾਰਗਦਰਸ਼ਨ ਅਤੇ ਟਰੇਨਿੰਗ ਦਿੱਤੀ ਗਈ ਜਿਸ ਕਾਰਣ ਇਹ ਵਿਦਿਆਰਥੀ ਇਸ ਈਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਣ ਕਰਨ ਵਿੱਚ ਕਾਮਯਾਬ ਹੋ ਸਕੇ।  

ਮੋਦੀ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਦੇ ਵਿਦਿਆਰਥੀਆਂ ਦਾ “ਰੰਗ Read More »

dhami

ਪੰਜਾਬ ਯੂਨੀਵਰਸਿਟੀ ਵੱਲੋਂ ਸਿੱਖ ਸੈਮੀਨਾਰ ‘ਤੇ ਪਾਬੰਦੀ ਨਿੰਦਣਯੋਗ: ਧਾਮੀ

ਅੰਮ੍ਰਿਤਸਰ, 27 ਅਕਤੂਬਰ 2025 : ਸਿੱਖ ਧਰਮ ਦੇ ਮਹਾਨ ਸ਼ਹੀਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸੈਮੀਨਾਰ ਸਿੱਖ ਇਤਿਹਾਸ ਤੇ ਵਿਚਾਰਧਾਰਾ ਨਾਲ ਜੁੜਿਆ ਇਕ ਆਤਮਿਕ ਪ੍ਰਯਾਸ ਸੀ। ਇਸਨੂੰ ਪੰਜਾਬ ਯੂਨੀਵਰਸਿਟੀ ਵਲੋ ਰੋਕਣਾ ਕੇਵਲ ਸਿੱਖੀ ਵਿਰੋਧੀ ਹਰਕਤ ਨਹੀਂ, ਸਗੋਂ ਵਿਚਾਰਾਂ ਦੀ ਅਜ਼ਾਦੀ ‘ਤੇ ਸਿੱਧਾ ਹਮਲਾ ਹੈ। ਇਨਾ ਵਿਚਾਰਾਂ ਦਾ ਪ੍ਰਗਟਾਵਾ

ਪੰਜਾਬ ਯੂਨੀਵਰਸਿਟੀ ਵੱਲੋਂ ਸਿੱਖ ਸੈਮੀਨਾਰ ‘ਤੇ ਪਾਬੰਦੀ ਨਿੰਦਣਯੋਗ: ਧਾਮੀ Read More »

crime

ਕੈਨੇਡਾ ਵਿਚ ਪੰਜਾਬ ਦੀ ਧੀ ਦਾ ਹੋ‌ਇਆ ਕਤਲ, ਜਾਂਚ ਸ਼ੁਰੂ

ਦਿੱਲੀ, 27 ਅਕਤੂਬਰ 2025 : ਕੈਨੇਡਾ ਵਿਚ ਹੁਣ ਇਕ ਪੰਜਾਬ ਦੀ ਧੀ ਦਾਕਤਲ ਹੋਣ ਦਾ ਸਮਾਚਾਰਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੁਸਾਰ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਨਾਲ ਸਬੰਧਤ 27 ਸਾਲਾ ਅਮਨਪ੍ਰੀਤ ਕੌਰ, ਜੋ ਕਿ ਕੈਨੇਡਾ ਗਈ ਹੋਈ ਸੀ, ਉਸਦਾ ਉਥੇਕਤਲ ਹੋ ਗਿਆ ਹੈ। ਹੁਣ ਕਨੇਡਾ ਪੁਲਿਸ ਨੇ ਇਸ ਮਾਮਲੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਦੀ ਸ਼ਨਾਖਤ

ਕੈਨੇਡਾ ਵਿਚ ਪੰਜਾਬ ਦੀ ਧੀ ਦਾ ਹੋ‌ਇਆ ਕਤਲ, ਜਾਂਚ ਸ਼ੁਰੂ Read More »

kangana

ਕੰਗਨਾ ਰਣੌਤ ਅੱਜ ਬਠਿੰਡਾ ਅਦਾਲਤ ‘ਚ ਹੋਵੇਗੀ ਪੇਸ਼ੀ

ਚੰਡੀਗੜ, 27 ਅਕਤੂਬਰ 2027 : ਬਾਲੀਵੁੱਡ ਅਦਾਕਾਰਾ ਤੇ ਲੋਕ ਸਭਾ ਸਾਂਸਦ ਕੰਗਨਾ ਰਣੌਤ ਵਲੋ ਕਿਸਾਨ ਅੰਦੋਲਨ ਦੌਰਾਨ ਇਕ ਬਜੁਰਗ ਮਹਿਲਾ ਉਪਰ 100 ਰੁਪਏ ਦਿਹਾੜੀ ਲੈ ਕੇ ਅੰਦੋਲਨ ਵਿਚ ਸ਼ਾਮਲ ਹੋਣ ਦੀ ਟਿਪਣੀ ਨੂੰ ਲੈ ਕੇ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਣ ਜਾ ਰਹੀ ਹੈ। ਇਹ ਸੁਣਵਾਈ ਉਸ ਮਾਣਹਾਨੀ ਮਾਮਲੇ ਨੂੰ ਲੈ ਕੇ ਹੈ ਜੋ

ਕੰਗਨਾ ਰਣੌਤ ਅੱਜ ਬਠਿੰਡਾ ਅਦਾਲਤ ‘ਚ ਹੋਵੇਗੀ ਪੇਸ਼ੀ Read More »

baba

ਜਥੇਦਾਰ ਬਾਬਾ ਬਲਬੀਰ ਸਿੰਘ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ

ਸ੍ਰੀ ਹਜ਼ੂਰ ਸਾਹਿਬ/ਅੰਮ੍ਰਿਤਸਰ:- 27 ਅਕਤੂਬਰ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕ੍ਰਵਰਤੀ ਨਿਹੰਗ ਸਿੰਘਾਂ ਦੇ ਮੌਜੂਦਾ ਮੁਖੀ ਸ਼੍ਰੋਮਣੀ ਸੇਵਾ ਰਤਨ ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨਿਹੰਗ ਸਿੰਘ ਫੌਜਾਂ ਸਮੇਤ ਦੱਖਣ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਧਰਮ ਪ੍ਰਚਾਰ ਕਰ ਰਹੇ ਹਨ ਅੱਜ ਬੁੱਢਾ ਦਲ ਦੇ

ਜਥੇਦਾਰ ਬਾਬਾ ਬਲਬੀਰ ਸਿੰਘ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਹੋਏ ਨਤਮਸਤਕ Read More »

checking

ਸੀ.ਐਮ. ਫਲਾਇੰਗ ਸਕੁਐਡ ਵੱਲੋਂ ਛਾਪਾਮਾਰੀ, ਹਿਆਣਾ ਖੁਰਦ-ਮੰਡੌਰ ਸੜਕ ਦੇ ਸੈਂਪਲ ਭਰੇ

ਨਾਭਾ/ਪਟਿਆਲਾ, 27 ਅਕਤੂਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਅੰਦਰ ਮਿਆਰੀ ਸੜਕਾਂ ਦੇ ਨਿਰਮਾਣ ਨੂੰ ਯਕੀਨੀ ਬਣਾਉਣ ਲਈ ਗਠਿਤ ਕੀਤੇ ਗਏ ਸੀ.ਐਮ. ਫਲਾਇੰਗ ਸਕੁਐਡ ਨੇ ਅੱਜ ਅਹਿਮ ਕਾਰਵਾਈ ਕਰਦੇ ਹੋਏ ਕੁਝ ਸਮਾਂ ਪਹਿਲਾਂ ਬਣਾਈ ਹਿਆਣਾ ਖੁਰਦ ਤੋਂ ਮੰਡੌਰ ਅਜਨੌਦਾ ਸੜਕ ਦੇ ਸੈਂਪਲ ਭਰੇ ਹਨ। ਇਸੇ ਦੌਰਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ

ਸੀ.ਐਮ. ਫਲਾਇੰਗ ਸਕੁਐਡ ਵੱਲੋਂ ਛਾਪਾਮਾਰੀ, ਹਿਆਣਾ ਖੁਰਦ-ਮੰਡੌਰ ਸੜਕ ਦੇ ਸੈਂਪਲ ਭਰੇ Read More »

saudi

ਸਾਊਦੀ ਅਰਬ ‘ਚ ਫਸਿਆ ਭਾਰਤੀ ਨੌਜਵਾਨ, ਲਗਾਈ ਮਦਦ ਦੀ ਗੁਹਾਰ

ਨਵੀਂ ਦਿੱਲੀ, 25 ਅਕਤੂਬਰ 2025 : ਸਾਊਦੀ ਅਰਬ ਵਿਚ ਫਸੇ ਇਕ ਭਾਰਤੀ ਨਾਗਰਿਕ ਵਲੋ ਬੀਤੇ ਦਿਨੀ ਇਕ ਭਾਵੁਕ ਵੀਡਿਓ ਜਾਰੀ ਕਰਕੇ ਭਾਰਤ ਸਰਕਾਰ ਕੋਲੋ ਮਦਦ ਦੀ ਗੁਹਾਰ ਲਗਾਈ ਗਈ ਹੈ, ਜਿਸਤੋ ਬਾਅਦ ਵੀਡੀਓ ਵਾਇਰਲ ਹੋਣ ਦੇ ਕੁਝ ਘੰਟਿਆਂ ਅੰਦਰ, ਰਿਆਧ ਸਥਿਤ ਦੂਤਾਵਾਸ ਨੇ ਜਵਾਬ ਦਿੱਤਾ ਕਿ ਉਹ ਮਜ਼ਦੂਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਸਾਊਦੀ ਅਰਬ ‘ਚ ਫਸਿਆ ਭਾਰਤੀ ਨੌਜਵਾਨ, ਲਗਾਈ ਮਦਦ ਦੀ ਗੁਹਾਰ Read More »

air india

ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕੀਤੀ ਵਾਪਸੀ

‌ਦਿੱਲੀ, 25 ਅਕਤੂਬਰ 2025 : ਏਅਰ ਇੰਡੀਆ ਦੀ ਇਕ ਫਲਾਈਟ ਨਾਲ ਅੱਜ ਦੀ ਪੰਛੀ ਅਚਾਨਕ ਟਕਰਾਉਣ ਦੇ ਕਾਰਨ ਉਸਨੂੰ ਤੁਰੰਤ ਸੁਰਖਿਆ ਦੇ ਲਿਹਾਜ ਨਾਲ ਵਾਪਸ ਉਤਾਰ ਲਿਆ ਗਿਆ। ਜਾਣਕਾਰੀ ਅਨੁਸਾਰ ਨਾਗਪੁਰ ਤੋਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਉਡਾਣ AI466 ਨੂੰ ਟੇਕਆਫ਼ ਹੋਣ ਦੇ ਬਾਅਦ ਤੁਰੰਤ ਹੀ ਇੱਕ ਪੰਛੀ ਨਾਲ ਟਕਰਾਉਣ ਕਾਰਨ ਨਾਗਪੁਰ ਹਵਾਈ ਅੱਡੇ

ਏਅਰ ਇੰਡੀਆ ਦੀ ਫਲਾਈਟ ਨਾਲ ਟਕਰਾਇਆ ਪੰਛੀ, ਕੀਤੀ ਵਾਪਸੀ Read More »

gyani

ਸਰਕਾਰ ਹੜ ਪ੍ਰਭਾਵਿਤ ਲੋਕਾਂ ਨੂੰ ਦੇਵੇ ਰਾਹਤ : ਗਿਆਨੀ ਹਰਪ੍ਰੀਤ ਸਿੰਘ

ਅੰਮ੍ਰਿਤਸਰ, 25 ਅਕਤੂਬਰ 2025 : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਸਰਕਾਰ ਨੂੰ ਇਕ ਬਿਆਨ ਜਾਰੀ ਕਰਕੇ ਹੜ ਪ੍ਰਭਾਵਿਤ ਲੋਕਾਂ ਨੂੰ ਰਾਹਤ ਦੇਣ ਲਈ ਕਿਹਾ ਹੈ। ਉਨਾ ਬਿਆਨ ਵਿੱਚ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦੇ ਕਿਸਾਨ ਵੱਡੇ ਆਰਥਿਕ ਅਤੇ ਮਾਨਸਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨੇ

ਸਰਕਾਰ ਹੜ ਪ੍ਰਭਾਵਿਤ ਲੋਕਾਂ ਨੂੰ ਦੇਵੇ ਰਾਹਤ : ਗਿਆਨੀ ਹਰਪ੍ਰੀਤ ਸਿੰਘ Read More »

Scroll to Top