ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਦੰਪਤੀ ਦੀ ਰਹੱਸਮਈ ਮੌਤ, ਜਾਂਚ ਵਿਚ ਜੁਟੇ ਅਧਿਕਾਰੀ
ਲੁਧਿਆਦਾ, 30 ਜਨਵਰੀ : ਕੈਨੇਡਾ ਤੋਂ ਪੰਜਾਬ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ, ਜਿਸ ਵਿਚ ਇਕ ਪੰਜਾਬੀ ਜੋੜੇ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੈਲਗਰੀ ਸ਼ਹਿਰ ਵਿੱਚ ਇੱਕ ਪੰਜਾਬੀ ਪਤੀ-ਪਤਨੀ ਦੀ ਸ਼ੱਕੀ ਹਾਲਾਤਾਂ ਹੇਠ ਮੌਤ ਹੋਣ ਦੀ ਸੂਚਨਾ ਮਿਲੀ ਹੈ, ਜਿਸ ਨਾਲ ਉਨ੍ਹਾਂ ਦੇ ਪਿੰਡ ਅਤੇ ਪਰਿਵਾਰ ਵਿੱਚ […]
ਕੈਨੇਡਾ ਦੇ ਕੈਲਗਰੀ ਵਿੱਚ ਪੰਜਾਬੀ ਦੰਪਤੀ ਦੀ ਰਹੱਸਮਈ ਮੌਤ, ਜਾਂਚ ਵਿਚ ਜੁਟੇ ਅਧਿਕਾਰੀ Read More »









