ਰਾਸ਼ਟਰੀ ਪਾਰਟੀਆਂ ਨੂੰ ਮਿਲੇ ਚੰਦੇ ਸਬੰਧੀ ਜਾਰੀ ਏ. ਡੀ. ਆਰ. ਦੀ ਰਿਪੋਰਟ ਵਿਚ ਭਾਜਪਾ ਪਹਿਲੇ ਤੇ ਕਾਂਗਰਸ ਦੂਸਰੇ ਨੰਬਰ ਤੇ
ਰਾਸ਼ਟਰੀ ਪਾਰਟੀਆਂ ਨੂੰ ਮਿਲੇ ਚੰਦੇ ਸਬੰਧੀ ਜਾਰੀ ਏ. ਡੀ. ਆਰ. ਦੀ ਰਿਪੋਰਟ ਵਿਚ ਭਾਜਪਾ ਪਹਿਲੇ ਤੇ ਕਾਂਗਰਸ ਦੂਸਰੇ ਨੰਬਰ ਤੇ ਨਵੀਂ ਦਿੱਲੀ : ਰਾਸ਼ਟਰੀ ਪਾਰਟੀਆਂ ਨੂੰ ਮਿਲੇ ਚੰਦੇ ਬਾਰੇ ਰਿਪੋਰਟ ਜਾਰੀ ਕਰਦਿਆਂ ਐਸੋਸੀਏਸ਼ਨ ਆਫ਼ ਡੈਮੋਕ੍ਰੇਟਿਕ ਰਿਫ਼ਾਰਮਜ਼ (ਏ. ਡੀ. ਆਰ.) ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਵਿੱਤੀ ਸਾਲ 2023-24 ’ਚ ਸਭ ਤੋਂ ਵੱਧ 4340. […]









