ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿੱਚੋਂ ਚੁਣੇ ਜਿਲ੍ਹਾਅਤੇਸਟੇਟ ਡੈਲੀਗੇਟਸ
ਪਟਿਆਲਾ : ਸ੍ਰੀ ਅਕਾਲ ਤਖਤ ਸਾਹਿਬ ਤੋਂ ਵਰੋਸਾਈ ਪੰਜ ਮੈਂਬਰੀ ਭਰਤੀ ਕਮੇਟੀ ਦੁਆਰਾ ਅੱਜ ਪਟਿਆਲਾ ਦਿਹਾਤੀ ਦੇ ਵਿੱਚ ਸਟੇਟ ਅਤੇ ਜ਼ਿਲ੍ਹਾ ਡੈਲੀਗੇਟਾਂ ਦੀ ਚੋਣਲਈ ਇਜਲਾਸ ਰੱਖਿਆ ਗਿਆ ਜਿਸ ਵਿੱਚ ਇਲਾਕੇ ਦੀ ਸੰਗਤ ਦਾ ਭਰਵਾਂ ਉਤਸਾਹ ਦੇਖਣ ਨੂੰ ਮਿਲਿਆ ਇਸ ਇਜਲਾਸਵਿੱਚ ਇਲਾਕੇ ਦੀਆਂ ਮੰਨੀਆਂ ਪਰਮੰਨੀਆਂ ਸਾਰੀਆਂ ਹੀ ਸ਼ਖਸ਼ੀਅਤਾਂ ਨੇ ਵੱਧ ਚੜ ਕੇ ਹਾਜ਼ਰੀ ਭਰੀ । ਇਜਲਾਸ […]
ਪਟਿਆਲਾ ਸ਼ਹਿਰੀ ਅਤੇ ਦਿਹਾਤੀ ਵਿੱਚੋਂ ਚੁਣੇ ਜਿਲ੍ਹਾਅਤੇਸਟੇਟ ਡੈਲੀਗੇਟਸ Read More »









