ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪੰਜਾਬ ਵਿਧਾਨ ਸਭਾ ‘ਚ ਲੁਧਿਆਣਾ-ਧੂਰੀ ਰੋਡ ਤੋਂ ਬਠਿੰਡਾ-ਚੰਡੀਗੜ੍ਹ ਹਾਈਵੇ ਤੱਕ ਬਾਈਪਾਸ ਬਣਵਾਉਣ ਦਾ ਮਸਲਾ ਚੁੱਕਿਆ
ਸੰਗਰੂਰ, 25 ਮਾਰਚ : ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਪੰਜਾਬ ਵਿਧਾਨ ਸਭਾ ਵਿੱਚ ਸੰਗਰੂਰ ਸ਼ਹਿਰ ਵਿੱਚ ਵਧ ਰਹੀ ਟ੍ਰੈਫਿਕ ਦੀ ਸਮੱਸਿਆ ਦੇ ਸਥਾਈ ਹੱਲ ਲਈ ਲੁਧਿਆਣਾ-ਧੂਰੀ ਰੋਡ ਤੋਂ ਬਠਿੰਡਾ-ਚੰਡੀਗੜ੍ਹ ਹਾਈਵੇ ਤੱਕ ਬਾਈਪਾਸ ਬਣਵਾਉਣ ਦਾ ਮਸਲਾ ਚੁੱਕਿਆ । ਦਿੱਲੀ-ਕੱਟੜਾ ਐਕਸਪ੍ਰੈਸਵੇਅ ਬਣਨ ਕਾਰਨ ਸੰਗਰੂਰ ਸ਼ਹਿਰ ਵਿੱਚ ਟ੍ਰੈਫਿਕ ਹੋਰ ਵਧਣ ਦੀ ਉਮੀਦ ਹੈ : […]









