ਰਾਜਨਿਤਿਕ ਖ਼ਬਰਾਂ

yadav

ਭਾਜਪਾ ਨੂੰ ਟਕਰ ਦੇਣ ਵਾਲੀ ਮਮਤਾ ਬੈਨਰਜੀ ਪ੍ਰਭਾਵਸ਼ਾਲੀ ਚਿਹਰਾ : ਅਖਿਲੇਸ਼ ਯਾਦਵ

ਦਿੱਲੀ, 28 ਜਨਵਰੀ : ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦੇਸ਼ ਪੱਧਰ ’ਤੇ ਭਾਜਪਾ ਦਾ ਡਟ ਕੇ ਸਾਹਮਣਾ ਕਰਨ ਵਾਲੀ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਕਰਾਰ ਦਿੱਤਾ ਹੈ। ਅਖਿਲੇਸ਼ ਯਾਦਵ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਕਾਰਵਾਈਆਂ ਦੌਰਾਨ ਮਮਤਾ ਬੈਨਰਜੀ ਵੱਲੋਂ ਦਿਖਾਈ ਗਈ ਹਿੰਮਤ ਦੀ ਵੀ ਸਰਾਹਨਾ ਕੀਤੀ। […]

ਭਾਜਪਾ ਨੂੰ ਟਕਰ ਦੇਣ ਵਾਲੀ ਮਮਤਾ ਬੈਨਰਜੀ ਪ੍ਰਭਾਵਸ਼ਾਲੀ ਚਿਹਰਾ : ਅਖਿਲੇਸ਼ ਯਾਦਵ Read More »

mamta

ਮਮਤਾ ਬੈਨਰਜੀ ਨੇ ਕੀਤਾ ਦਾਅਵਾ : ਐੱਸਆਈਆਰ ਕਵਾਇਦ ਕਾਰਨ ਬੰਗਾਲ ਵਿੱਚ ਮੌਤਾਂ

ਕੋਲਕਾਤਾ, 24 ਜਨਵਰੀ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੂਬੇ ਵਿੱਚ ਚੱਲ ਰਹੀ ਐੱਸਆਈਆਰ ਕਵਾਇਦ ਨੂੰ ਲੈ ਕੇ ਗੰਭੀਰ ਦਾਅਵਾ ਕਰਦਿਆਂ ਕਿਹਾ ਕਿ ਇਸ ਕਾਰਨ ਪੈਦਾ ਹੋਈ ਚਿੰਤਾ ਨਾਲ ਹਰ ਦਿਨ ਤਿੰਨ ਤੋਂ ਚਾਰ ਲੋਕ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ। ਮੁੱਖ ਮੰਤਰੀ ਨੇ ਭਾਜਪਾ ’ਤੇ ਪੱਛਮੀ ਬੰਗਾਲ ਖ਼ਿਲਾਫ਼ ਸਾਜ਼ਿਸ਼ ਰਚਣ

ਮਮਤਾ ਬੈਨਰਜੀ ਨੇ ਕੀਤਾ ਦਾਅਵਾ : ਐੱਸਆਈਆਰ ਕਵਾਇਦ ਕਾਰਨ ਬੰਗਾਲ ਵਿੱਚ ਮੌਤਾਂ Read More »

thakray

ਭਾਜਪਾ ਦੇ ਭਰਮਾਂ ਨਾਲ ਸ਼ਿਵ ਸੈਨਾ ਦਾ ਅਸਤਿਤਵ ਨਹੀਂ ਮਿਟੇਗਾ : ਊਧਵ ਠਾਕਰੇ

ਮੁੰਬਈ, 24 ਜਨਵਰੀ : ਮਹਾਰਾਸ਼ਟਰ ਵਿਖੇ ਬੀਤੇ ਦਿਨੀ ਸ਼ਿਵ ਸੈਨਾ ਦੇ ਸੰਸਥਾਪਕ ਸਵਰਗੀ ਬਾਲ ਠਾਕਰੇ ਦੀ ਜਨਮ ਸ਼ਤਾਬਦੀ ਮੌਕੇ ਵਿਸ਼ਾਲ ਸਮਾਗਮ ਕਰਵਾਇਆ ਗਿਆ, ਜਿਥੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਊਧਵ ਠਾਕਰੇ ਨੇ ਕਿਹਾ ਕਿ ਮੁੰਬਈ ਨਗਰ ਨਿਗਮ ਚੋਣਾਂ ਵਿੱਚ ਮਿਲੀ ਹਾਰ ਤੋਂ ਬਾਅਦ ਭਾਜਪਾ ਨੂੰ ਇਹ ਗਲਤਫ਼ਹਮੀ ਹੈ ਕਿ ਉਹ ਸ਼ਿਵ ਸੈਨਾ (ਯੂਬੀਟੀ) ਨੂੰ

ਭਾਜਪਾ ਦੇ ਭਰਮਾਂ ਨਾਲ ਸ਼ਿਵ ਸੈਨਾ ਦਾ ਅਸਤਿਤਵ ਨਹੀਂ ਮਿਟੇਗਾ : ਊਧਵ ਠਾਕਰੇ Read More »

voting

ਤਰਨਤਾਰਨ ਜ਼ਿਮਨੀ ਚੋਣ : ਭਾਰੀ ਉਤਸ਼ਾਹ ਵਿਚ ਵੋਟਿੰਗ ਹੋਈ ਖਤਮ

ਤਰਨਤਾਰਨ, 11 ਨਵੰਬਰ : ਪੰਜਾਬ ਦੇ ਤਰਨ ਤਾਰਨ ਵਿਧਾਨ ਸਭਾ ਖੇਤਰ ਵਿੱਚ ਮੰਗਲਵਾਰ ਸਵੇਰੇ ਸ਼ੁਰੂ ਹੋਈ ਵੋਟਿੰਗ ਅੱਜ ਦੇਰ ਸ਼ਾਮ ਲੋਕਾਂ ਦੇ ਭਾਰੀ ਉਤਸਾਹ ਤੋ ਬਾਅਦ ਖਤਮ ਹੋਈ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋਈ। ਅਧਿਕਾਰੀਆਂ ਮੁਤਾਬਕ, ਪੋਲਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੀ। ਵੋਟਾਂ ਦੀ ਗਿਣਤੀ

ਤਰਨਤਾਰਨ ਜ਼ਿਮਨੀ ਚੋਣ : ਭਾਰੀ ਉਤਸ਼ਾਹ ਵਿਚ ਵੋਟਿੰਗ ਹੋਈ ਖਤਮ Read More »

meeting

ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਲਈ ਉਮੀਦਵਾਰ ਐਲਾਨਿਆ

ਦਿੱਲੀ, 23 ਅਕਤੂਬਰ 2025 : ਇੰਡੀਆ ਗਠਜੋੜ ਨੇ ਆਪਣੀਆਂ ਰਣਨੀਤੀਆਂ ਨੂੰ ਤੇਜ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਹੁਣ ਬਿਹਾਰ ਵਿਧਾਨ ਭਾ ਚੋਣਾਂ ਲਈ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ ਹੈ, ਜਿਸ ਨਾਲ ਸਿਆਸੀ ਗਲਿਆਰਿਆਂ ਵਿਚ ਚਰਚਾਵਾਂ ਤੇਜ ਹੋ ਗਈਆਂ ਹਨ। ਜਾਣਕਾਰੀ ਅਨੁਸਾਰ ਸੀਨੀਅਰ ਕਾਂਗਰਸੀ ਆਗੂ ਅਸ਼ੋਗ ਗਹਿਲੋਤ ਨੇ ‘ਇੰਡੀਆ’ ਗੰਠਜੋੜ ਦੇ

ਤੇਜਸਵੀ ਯਾਦਵ ਨੂੰ ਮੁੱਖ ਮੰਤਰੀ ਲਈ ਉਮੀਦਵਾਰ ਐਲਾਨਿਆ Read More »

lallu

ਆਈਆਰਸੀਟੀਸੀ ਘੁਟਾਲਾ ਮਾਮਲਾ: ਲਾਲੂ ਪ੍ਰਸਾਦ, ਰਾਬੜੀ ਤੇ ਤੇਜਸਵੀ ਵਿਰੁੱਧ ਦੋਸ਼ ਤੈਅ

ਪਟਨਾ, 13 ਅਕਤੂਬਰ : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੇ ਦੋ ਹੋਟਲਾਂ ਦੇ ਠੇਕੇ ਇੱਕ ਨਿੱਜੀ ਕੰਪਨੀ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਸੌਂਪਣ ਨਾਲ ਜੁੜੇ ਇਕ ਮਾਮਲੇ ਵਿਚ ਅੱਜ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਆਰਜੇਡੀ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ, ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਦੇ ਖ਼ਿਲਾਫ਼ ਆਈਆਰਸੀਟੀਸੀ ਘੁਟਾਲੇ

ਆਈਆਰਸੀਟੀਸੀ ਘੁਟਾਲਾ ਮਾਮਲਾ: ਲਾਲੂ ਪ੍ਰਸਾਦ, ਰਾਬੜੀ ਤੇ ਤੇਜਸਵੀ ਵਿਰੁੱਧ ਦੋਸ਼ ਤੈਅ Read More »

trump

ਡੋਨਲਡ ਟਰੰਪ ਨੇ ਬਦਲੇ ਸੁਰ, ਕਿਹਾ ਮੈ ਹਮੇਸ਼ਾ ਦੋਸਤ ਰਹਾਂਗਾ

ਚੰਡੀਗੜ, 6 ਸਤੰਬਰ : ਭਾਰਤ ਅਤੇ ਅਮਰੀਕਾ ਦੇ ਵਿਚਕਾਰ ਚਲ ਰਹੇ ਤਣਾਅ ਤੋ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸੁਰ ਬਦਲ ਲਏ ਹਨ। ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ‘ਖਾਸ ਸਬੰਧ’ ਹਨ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦੋਹਾਂ ਦੇਸ਼ਾਂ ਦੇ ਕਦੇ-ਕਦੇ ਕੁਝ ਮਾਮਲੇ

ਡੋਨਲਡ ਟਰੰਪ ਨੇ ਬਦਲੇ ਸੁਰ, ਕਿਹਾ ਮੈ ਹਮੇਸ਼ਾ ਦੋਸਤ ਰਹਾਂਗਾ Read More »

barsat

ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ – ਬਰਸਟ

ਮੋਹਾਲੀ/ਚੰਡੀਗੜ੍ਹ, 26 ਅਗਸਤ 2025  :- ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ. ਹਰਚੰਦ ਸਿੰਘ ਬਰਸਟ ਨੇ ਕੇਂਦਰ ਦੀ ਭਾਜਪਾ ਸਰਕਾਰ ਤੇ ਭਾਜਪਾਈ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਹਰ ਰੋਜ਼ ਰਾਜਨੀਤਿਕ ਸਟੰਟ ਮਾਰ ਕੇ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰਨ। ਜੇਕਰ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਹਿਤੇਸ਼ੀ ਕਹਾਉਂਦੀ ਹੈ ਤਾਂ ਪਹਿਲਾਂ ਪੰਜਾਬ

ਕੇਂਦਰ ਦੀ ਭਾਜਪਾ ਸਰਕਾਰ ਲੋਕਾਂ ਨੂੰ ਗੁੰਮਰਾਹ ਕਰਨਾ ਬੰਦ ਕਰੇ – ਬਰਸਟ Read More »

arora

ਭਾਜਪਾ ਵੋਟਾਂ ਤੋਂ ਬਾਅਦ ਹੁਣ ਨੋਟਾਂ ਦੀ ਵੀ ਚੋਰੀ ਕਰ ਰਹੀ: ਅਮਨ ਅਰੋੜਾ

ਚੰਡੀਗੜ੍ਹ | 24 ਅਗਸਤ 2025– ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਭਾਜਪਾ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਸਿਰਫ਼ ਵੋਟਾਂ ਦੀ ਚੋਰੀ ਕਰਨਾ ਹੀ ਨਹੀਂ, ਹੁਣ ਭਾਜਪਾ ਵੱਲੋਂ ਲੋਕਾਂ ਦੇ ਨੋਟਾਂ ‘ਤੇ ਵੀ ਹੱਕ ਜਮਾਇਆ ਜਾ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਲੋਕਾਂ ਤੋਂ ਆਧਾਰ ਕਾਰਡ ਅਤੇ

ਭਾਜਪਾ ਵੋਟਾਂ ਤੋਂ ਬਾਅਦ ਹੁਣ ਨੋਟਾਂ ਦੀ ਵੀ ਚੋਰੀ ਕਰ ਰਹੀ: ਅਮਨ ਅਰੋੜਾ Read More »

rahul

ਰਾਹੁਲ ਗਾਂਧੀ ਨੇ ਲਗਾਏ ਮੁੜ ਘੇਰਿਆ ਚੋਣ ਕਮਿਸ਼ਨ ਨੂੰ

ਦਿਲੀ, 24 ਅਗਸਤ : ‘ਵੋਟ ਅਧਿਕਾਰ ਯਾਤਰਾ’ ਤਹਿਤ ਬਿਹਾਰ ਦੇ ਅਰਰੀਆ ਸ਼ਹਿਰ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਉੱਤੇ ਨਿਸ਼ਾਨਾ ਸਾਧਦੇ ਹੋਏ ਉਸ ਦੇ ਭਾਜਪਾ ਨਾਲ ਸਾਂਝੇ ਸਬੰਧਾਂ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਵਿੱਚ ਮਿਲੀਭੁਗਤ ਸਾਫ਼ ਦਿਸ ਰਹੀ ਹੈ। ਰਾਹੁਲ ਨੇ ਸੰਬੋਧਨ ਕਰਦਿਆਂ ਰਾਹੁਲ ਨੇ ਦੱਸਿਆ ਕਿ ‘ਇੰਡੀਆ’ ਗਠਜੋੜ ਬਿਹਾਰ

ਰਾਹੁਲ ਗਾਂਧੀ ਨੇ ਲਗਾਏ ਮੁੜ ਘੇਰਿਆ ਚੋਣ ਕਮਿਸ਼ਨ ਨੂੰ Read More »

Scroll to Top