ਪਟਿਆਲਾ ਕਾਰਪੋਰੇਸਨ ਦੇ ਡਿਪਟੀ ਮੇਅਰ ਸਰਦਾਰ ਜਗਦੀਪ ਸਿੰਘ ਜੱਗਾ ਨੇ ਲੋਕਾਂ ਦੀਆਂ ਸੁਣੀਆਂ ਸਮਸਿਆਵਾਂ : ਰਾਜ ਕੁਮਾਰ ਮਿਠਾਰੀਆ
ਪਟਿਆਲਾ ਕਾਰਪੋਰੇਸਨ ਦੇ ਡਿਪਟੀ ਮੇਅਰ ਸਰਦਾਰ ਜਗਦੀਪ ਸਿੰਘ ਜੱਗਾ ਨੇ ਲੋਕਾਂ ਦੀਆਂ ਸੁਣੀਆਂ ਸਮਸਿਆਵਾਂ : ਰਾਜ ਕੁਮਾਰ ਮਿਠਾਰੀਆ ਪਟਿਆਲਾ : ਪਟਿਆਲਾ ਕਾਰਪੋਰੇਸਨ ਦੇ ਡਿਪਟੀ ਮੇਅਰ ਜਗਦੀਪ ਸਿੰਘ ਜੱਗਾ ਨੇ ਸਹੂੰ ਚੁਕਨ ਉਪਰੰਤ ਦਫਤਰ ਵਿਖ਼ੇ ਪਹੁੰਚੇ ਸਹਿਰ ਵਾਸੀਆ ਦੀਆਂ ਸਮਸਿਆਵਾਂ ਸੁਣੀਆਂ । ਡਿਪਟੀ ਮੇਅਰ ਜਗਦੀਪ ਜੱਗਾ ਨੇ ਇਸ ਨੂੰ ਮੁੱਖ ਰੱਖਦੇ ਹੋਏ ਲੋਕਾਂ ਨਾਲ ਰੂਬਰੂ ਹੋ […]









