ਗੁਰਪੁਰਬ ਮੌਕੇ ਪਾਕਿਸਤਾਨ ਗਏ ਸਿਖ ਜਥੇ ਦੀ ਇਕ ਮਹਿਲਾ ਹੋਈ ਲਾਪਤਾ
ਅੰਮ੍ਰਿਤਸਰ, 14 ਨਵੰਬਰ 2025 : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਮੌਕੇ ਪਾਕਿਸਤਾਨ ਗਏ ਸਿਖਾਂ ਦੇ ਲਗਭਗ 1900 ਮੈਬਰਾਂ ਦੇ ਜਥੇ ਵਿਚੋਂ ਇਕ ਮਹਿਲਾ ਮੈਬਰ ਦੇ ਵਾਪਸ ਨਾ ਪਰਤਨ ਕਾਰਨ ਉਹ ਲਾਪਤਾ ਹੋ ਗਈ ਹੈ। ਜਿਕਰਯੋਗ ਹੈ ਕਿ ਲਾਪਤਾ ਹੋਈ ਮਹਿਲਾ ਦੀ ਪਹਿਚਾਣ ਸਰਬਜੀਤ ਕੌਰ ਵਜੋਂ ਹੋਈ ਹੈ, ਜੋ ਕਿ ਅਮਾਨੀਪੁਰ, ਜ਼ਿਲ੍ਹਾ ਕਪੂਰਥਲਾ […]
ਗੁਰਪੁਰਬ ਮੌਕੇ ਪਾਕਿਸਤਾਨ ਗਏ ਸਿਖ ਜਥੇ ਦੀ ਇਕ ਮਹਿਲਾ ਹੋਈ ਲਾਪਤਾ Read More »









