NRI / ਪ੍ਰਵਾਸੀ ਪੰਜਾਬੀ

putin

ਭਾਰਤ-ਰੂਸ ਰਣਨੀਤਕ ਸੰਬੰਧਾਂ ਨੂੰ ਨਵੀਂ ਗਤੀ: ਪੂਤਿਨ ਦੋ ਦਿਨਾ ਦੌਰੇ ’ਤੇ

ਵੀਂ ਦਿੱਲੀ, 4 ਦਸੰਬਰ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀਰਵਾਰ ਨੂੰ ਭਾਰਤ ਦੇ ਦੋ ਦਿਨਾ ਦੌਰੇ ’ਤੇ ਪਹੁੰਚ ਰਹੇ ਹਨ। ਭਾਰਤ–ਅਮਰੀਕਾ ਸੰਬੰਧਾਂ ਵਿੱਚ ਆਏ ਨਵੇਂ ਤਣਾਅ ਦੇ ਮੱਦੇਨਜ਼ਰ ਪੂਤਿਨ ਦਾ ਇਹ ਦੌਰਾ ਦੋਨਾਂ ਦੇ ਰਣਨੀਤਕ ਅਤੇ ਆਰਥਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸ਼ੁੱਕਰਵਾਰ […]

ਭਾਰਤ-ਰੂਸ ਰਣਨੀਤਕ ਸੰਬੰਧਾਂ ਨੂੰ ਨਵੀਂ ਗਤੀ: ਪੂਤਿਨ ਦੋ ਦਿਨਾ ਦੌਰੇ ’ਤੇ Read More »

modi

ਰੂਸ–ਭਾਰਤ ਪਰਮਾਣੂ ਸਹਿਯੋਗ ’ਤੇ ਨਵੇਂ ਐਮਓਯੂ ਨੂੰ ਹਰੀ ਝੰਡੀ

ਮਾਸਕੋ, 3 ਦਸੰਬਰ : ਰੂਸੀ ਕੈਬਨਿਟ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ 4–5 ਦਸੰਬਰ ਨੂੰ ਨਿਧਾਰਤ ਭਾਰਤ ਯਾਤਰਾ ਤੋਂ ਪਹਿਲਾਂ ਭਾਰਤ ਨਾਲ ਸਿਵਲ ਪਰਮਾਣੂ ਊਰਜਾ ਖੇਤਰ ਵਿੱਚ ਸਹਿਯੋਗ ਵਧਾਉਣ ਲਈ ਇੱਕ ਨਵੇਂ ਸਮਝੌਤਾ ਯਾਦਦਾਸ਼ਤ (ਐਮਓਯੂ) ਨੂੰ ਮੰਜ਼ੂਰੀ ਦੇ ਦਿੱਤੀ ਹੈ। ਦਸ ਦਈਏ ਕਿ ਕ੍ਰੈਮਲਿਨ ਦੇ ਬੁਲਾਰੇ ਦਮਿਤਰੀ ਪੈਸਕੋਵ ਨੇ ਭਾਰਤੀ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ

ਰੂਸ–ਭਾਰਤ ਪਰਮਾਣੂ ਸਹਿਯੋਗ ’ਤੇ ਨਵੇਂ ਐਮਓਯੂ ਨੂੰ ਹਰੀ ਝੰਡੀ Read More »

canada

ਕੈਨੇਡਾ ਦੇ ਅਧਿਕਾਰੀ ਸੰਦੀਪ ਸਿੱਧੂ ਵੱਲੋਂ ਭਾਰਤ ਸਰਕਾਰ ਖ਼ਿਲਾਫ਼ ਮਾਣਹਾਨੀ ਦਾ ਦਾਅਵਾ

ਟੋਰਾਂਟੋ, 3 ਦਸੰਬਰ : ਭਾਰਤੀ ਮੀਡੀਆ ਵਲੋ ਕੈਨੇਡਾ ਦੇ ਇਕ ਅਧਿਕਾਰੀ ਨੂੰ ਕਟੜ ਅਤਿਵਾਦੀ, ਖਾਲਿਸਤਾਨੀ ਸਮਰਥਕ ਦਸਣ ਤੇ ਹੁਣ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਦੇ ਸੁਪਰਡੈਂਟ ਤੇ ਐਬਰਫੋਰਡ ਜਨਮਾਂ-ਪਲਿਆਂ ਸੰਦੀਪ ਸਿੰਘ ਸਿੱਧੂ, ਜੋ ਸੰਨੀ ਸਿੱਧੂ ਨਾਮ ਨਾਲ ਜਾਣਿਆ ਜਾਂਦਾ ਹੈ, ਨੇ ਭਾਰਤ ਸਰਕਾਰ ਖ਼ਿਲਾਫ਼ 9 ਕਰੋੜ ਕੈਨੇਡੀਅਨ ਡਾਲਰ (ਲਗਭਗ 550 ਕਰੋੜ ਰੁਪਏ) ਦੀ ਮਾਣਹਾਨੀ ਦਾ

ਕੈਨੇਡਾ ਦੇ ਅਧਿਕਾਰੀ ਸੰਦੀਪ ਸਿੱਧੂ ਵੱਲੋਂ ਭਾਰਤ ਸਰਕਾਰ ਖ਼ਿਲਾਫ਼ ਮਾਣਹਾਨੀ ਦਾ ਦਾਅਵਾ Read More »

maan

ਸੀਐਮ ਮਾਨ ਦਾ ਜਪਾਨ–ਦੱਖਣੀ ਕੋਰੀਆ ਦੌਰਾ ਸ਼ੁਰੂ

ਦਿੱਲੀ , 2 ਦਸੰਬਰ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਬਣੇ ਇੱਕ ਮਹੱਤਵਪੂਰਨ ਵਫ਼ਦ ਦੀ ਅਗਵਾਈ ਕਰਦਿਆਂ ਅੱਜ ਚੰਡੀਗੜ੍ਹ ਤੋਂ ਜਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ’ਤੇ ਰਵਾਨਾ ਹੋਏ। ਜਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਅਗਲੇ ਸਾਲ 13 ਤੋਂ 15 ਮਾਰਚ ਤੱਕ ਆਈਐਸਬੀ ਮੁਹਾਲੀ ਵਿੱਚ ਹੋਣ ਵਾਲੇ

ਸੀਐਮ ਮਾਨ ਦਾ ਜਪਾਨ–ਦੱਖਣੀ ਕੋਰੀਆ ਦੌਰਾ ਸ਼ੁਰੂ Read More »

goldy

ਪੈਰੀ ਹੱਤਿਆਕਾਂਡ : ਬਿਸ਼ਨੋਈ ਨੇ ਕੀਤੀ ਯਾਰ ਮਾਰ : ਗੋਲਡੀ ਬਰਾੜ

ਚੰਡੀਗੜ੍ਹ, 2 ਨਵੰਬਰ : ਬੀਤੇ ਦਿਨੀ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਦੀ ਹੱਤਿਆ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੋਹ ਵੱਲੋਂ ਲੈਣ ਤੋ ਬਾਅਦ ਹੁਣ ਗੈਗਸਟਰ ਗੋਲਡੀ ਬਰਾੜ ਨੇ ਇਸ ਉਪਰ ਭਾਵੁਕ ਆਡੀਓ ਜਾਰੀ ਕਰਦਿਆਂ ਲਾਰੇਸ ਬਿਸ਼ਨੋਈ ਉਪਰ ਯਾਰ ਮਾਰ ਦੇ ਦੋਸ਼ ਲਗਾਏ ਹਨ। ਜਿਕਰਯੋਗ ਹੈ ਕਿ ਆਪਣੇ ਆਡੀਓ ਸੁਨੇਹੇ ਵਿੱਚ ਗੋਲਡੀ ਬਰਾੜ ਨੇ ਇਹ ਵੀ ਕਿਹਾ ਕਿ

ਪੈਰੀ ਹੱਤਿਆਕਾਂਡ : ਬਿਸ਼ਨੋਈ ਨੇ ਕੀਤੀ ਯਾਰ ਮਾਰ : ਗੋਲਡੀ ਬਰਾੜ Read More »

crime

ਕਪਿਲ ਸ਼ਰਮਾ ਦੇ ਕੈਨੇਡਾ ਰੈਸਟੋਰੈਂਟ ਫਾਇਰਿੰਗ ਕੇਸ ’ਚ ਪੁਲਿਸ ਨੂੰ ਵੱਡੀ ਕਾਮਯਾਬੀ

ਨਵੀਂ ਦਿੱਲੀ, 8 ਅਗਸਤ : ਪ੍ਰਸਿਧ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿਖੇ ਸਥਿਤ ਰੈਸਟੋਰੈਟ ਉਪਰ ਬੀਤੇ ਸਮੇ ਵਿਚ ਗੋਲੀਬਾਰੀ ਦੀਆਂ ਘਟਨਾਵਾਂ ਘਟੀਆਂ ਸਨ। ਹੁਣ ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ 7 ਅਗਸਤ ਨੂੰ ਹੋਈ ਗੋਲੀਬਾਰੀ ਮਾਮਲੇ ਵਿਚ ਦਿੱਲੀ ਪੁਲਿਸ ਨੇ ਇੱਕ ਹੋਰ ਸ਼ੱਕੀ ਸਾਥੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦੇ ਅਨੁਸਾਰ, ਬੰਧੂ

ਕਪਿਲ ਸ਼ਰਮਾ ਦੇ ਕੈਨੇਡਾ ਰੈਸਟੋਰੈਂਟ ਫਾਇਰਿੰਗ ਕੇਸ ’ਚ ਪੁਲਿਸ ਨੂੰ ਵੱਡੀ ਕਾਮਯਾਬੀ Read More »

sahit

ਦੋ ਦਿਨ ਲਈ ਕਾਵਿਕ ਰੰਗ ਵਿੱਚ ਰੰਗੀ ਜਾਵੇਗੀ ਪੰਜਾਬੀ ਯੂਨੀਵਰਸਿਟੀ

ਪਟਿਆਲਾ, 27 ਨਵੰਬਰ – ਪੰਜਾਬੀ ਯੂਨੀਵਰਸਿਟੀ ਦਸੰਬਰ ਦੇ ਪਹਿਲੇ ਹਫ਼ਤੇ ਦੌਰਾਨ ਦੋ ਦਿਨ ਲਈ ਕਾਵਿਕ ਰੰਗ ਵਿੱਚ ਰੰਗੀ ਜਾਵੇਗੀ। 2 ਅਤੇ 3 ਦਸੰਬਰ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਨਾਮਵਰ ਕਵੀ ਯੂਨੀਵਰਸਿਟੀ ਦੇ ਵਿਹੜੇ ਆਪਣਾ ਕਲਾਮ ਪੇਸ਼ ਕਰਨਗੇ। ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਸਹਿਯੋਗ ਨਾਲ ਸੰਗਤ ਪੰਜਾਬ, ਚੇਅਰ ਪੋਇਟਰੀ ਈਵਨਿੰਗਜ਼

ਦੋ ਦਿਨ ਲਈ ਕਾਵਿਕ ਰੰਗ ਵਿੱਚ ਰੰਗੀ ਜਾਵੇਗੀ ਪੰਜਾਬੀ ਯੂਨੀਵਰਸਿਟੀ Read More »

pm

ਭਾਰਤ-ਕੈਨੇਡਾ ਨੇ ਵਪਾਰਕ ਸਮਝੌਤੇ ਤੇ ਮੁੜ ਗੱਲਬਾਤ ਕੀਤੀ ਸ਼ੁਰੂ

ਦਿੱਲੀ, 25 ਨਵੰਬਰ 2025 : ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਭਾਰਤ ਨੇ ਕੈਨੇਡਾ ਦੇ ਨਾਲ ਵਪਾਰਕ ਸਮਝੌਤੇ ਉਪਰ ਮੁੜ ਗੱਲਬਾਤ ਸੁਰੂ ਕਰਦਿਤੀ ਹੈ। ਉਨਾ ਦਸਿਆ ਕਿ ਦੋ ਸਾਲਾਂ ਦੇ ਤਣਾਅਪੂਰਨ ਸਮੇਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਆਪਣਾ ਵਪਾਰਕ ਸਮਝੌਤਾ ਅੱਗੇ ਵਧਾਉਣ ਲਈ ਤੇਜ਼ੀ ਨਾਲ ਕੰਮ ਕਰਨਗੇ। ਉਨਾ

ਭਾਰਤ-ਕੈਨੇਡਾ ਨੇ ਵਪਾਰਕ ਸਮਝੌਤੇ ਤੇ ਮੁੜ ਗੱਲਬਾਤ ਕੀਤੀ ਸ਼ੁਰੂ Read More »

trump

ਟਰੰਪ–ਜਿਨਪਿੰਗ ਨੇ ਯੂਕਰੇਨ ਦੇ ਮਾਮਲਿਆਂ ਸਬੰਧੀ ਕੀਤੀ ਵਿਚਾਰ ਚਰਚਾ

ਦਿੱਲੀ, 25 ਨਵੰਬਰ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅੱਜ ਇੱਕ ਟੈਲੀਫੋਨ ਕਾਲ ਦੌਰਾਨ ਵਪਾਰਕ ਤਣਾਅ ਨੂੰ ਲੈ ਕੇ ਲੰਬੀ ਗੱਲਬਾਤ ਕੀਤੀ ਹੈ। ਉਨਾ ਯੂਕਰੇਨ ਦੇ ਮਾਮਲਿਆਂ ਉਪਰ ਵੀ ਵਿਚਾਰ ਚਰਚਾਕੀਤੀ ਹੈ। ਜਿਕਰਯੋਗ ਹੈ ਕਿ ਦੋਵੇ ਨੇਤਾਵਾਂ ਨੇ ਤਾਇਵਾਨ ਦੀ ਸਥਿਤੀ ਅਤੇ ਯੂਕਰੇਨ ਸੰਬੰਧੀ ਮਾਮਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਇਹ

ਟਰੰਪ–ਜਿਨਪਿੰਗ ਨੇ ਯੂਕਰੇਨ ਦੇ ਮਾਮਲਿਆਂ ਸਬੰਧੀ ਕੀਤੀ ਵਿਚਾਰ ਚਰਚਾ Read More »

sarabjeet

ਪਾਕਿਸਤਾਨ ਤੋ ਆਈ ਲਾਪਤਾ ਸਰਬਜੀਤ ਕੌਰ ਦੇ ਇਸਲਾਮ ਅਪਣਾਉਣ ਦੀ ਖਬਰ

ਅੰਮ੍ਰਿਤਸਰ, 15 ਨਵੰਬਰ 2025 : ਕਪੂਰਥਲਾ ਦੀ 52 ਸਾਲਾ ਸਰਬਜੀਤ ਕੌਰ, ਜੋਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਯਾਤਰੀਆਂ ਦੇ ਜਥੇ ਨਾਲ ਪਾਕਿਸਤਾਨ ਗਈ ਸੀ, ਉਥੇ ਨਨਕਾਣਾ ਸਾਹਿਬ ਵਿਖੇ ਗੁਰਦੁਆਰਿਆਂ ਦੇ ਦੌਰੇ ਦੌਰਾਨ ਗੁੰਮ ਹੋ ਗਈ ਸੀ, ਜਿਸਨੂੱ ਭਾਲਣ ਲਈ ਏਜੰਸੀਆਂਵੀ ਜੁਟ ਗਈਆਂ ਸਨ। ਹੁਣ ਪਾਕਿਸਤਾਨੀ ਮੀਡੀਆ ਦੀਆਂ ਤਾਜ਼ਾ ਰਿਪੋਰਟਾਂ ਅਨੁਸਾਰ,

ਪਾਕਿਸਤਾਨ ਤੋ ਆਈ ਲਾਪਤਾ ਸਰਬਜੀਤ ਕੌਰ ਦੇ ਇਸਲਾਮ ਅਪਣਾਉਣ ਦੀ ਖਬਰ Read More »

Scroll to Top