ਮਨੀਪੁਰ : ਮੁੱਖ ਮੰਤਰੀ ਦੇ ਸੁਰਖਿਆ ਕਾਫਲੇ ਤੇ ਕੀਤਾ ਹਮਲਾ
ਮਨੀਪੁਰ : ਮੁੱਖ ਮੰਤਰੀ ਦੇ ਸੁਰਖਿਆ ਕਾਫਲੇ ਤੇ ਕੀਤਾ ਹਮਲਾ ਦਿੱਲੀ, 10 ਜੂਨ ਅੱਤਵਾਦੀਆਂ ਨੇ ਅੱਜ ਮਨੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਸੁਰੱਖਿਆ ਕਾਫ਼ਿਲੇ ’ਤੇ ਹਮਲਾ ਕਰ ਦਿੱਤਾ ਤੇ ਇਸ ਹਮਲੇ ’ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਕਾਫ਼ਿਲਾ ਹਿੰਸਾ ਪ੍ਰਭਾਵਿਤ ਜਿਰੀਬਾਮ ਜ਼ਿਲ੍ਹੇ ਵੱਲ ਜਾ ਰਿਹਾ ਸੀ। ਸੁਰੱਖਿਆ ਬਲਾਂ ਦੇ ਵਾਹਨਾਂ ’ਤੇ ਕਈ ਗੋਲੀਆਂ […]
ਮਨੀਪੁਰ : ਮੁੱਖ ਮੰਤਰੀ ਦੇ ਸੁਰਖਿਆ ਕਾਫਲੇ ਤੇ ਕੀਤਾ ਹਮਲਾ Read More »









