ਪੁਤੀਨ ਨੇ ਅਮਰੀਕਾ ਨੂੰ ਲਿਆ ਆੜੇ ਹਥੀ
ਦਿਲੀ, 5 ਸਤੰਬਰ : ਇਕ ਪਾਸੇ ਜਿਥੇ ਭਾਰਤ ਉਪਰ ਅਮਰੀਕਾ ਵਲੋ ਟੈਰਿਫ ਤੇ ਹੋਰ ਪਾਬੰਦੀਆਂ ਲਾਉਣ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ, ਉਥੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਭਾਰਤ ਤੇ ਚੀਨ ਜਿਹੇ ‘ਮਜ਼ਬੂਤ ਅਰਥਚਾਰਿਆਂ’ ਦੇ ਆਗੂਆਂ ’ਤੇ ਬਸਤੀਵਾਦੀ ਕਾਲ ਦੀਆਂ ਦਬਾਅ ਦੀਆਂ ਨੀਤੀਆਂ ਅਪਣਾਉਣ ਦੀਆਂ ਕੋਸ਼ਿਸ਼ਾਂ ਲਈ ਅਮਰੀਕੀ ਹਮਰੁਤਬਾ ਡੋਨਲਡ ਟਰੰਪ ਨੂੰ ਕਰਾਰੇ ਹੱਥੀਂ […]
ਪੁਤੀਨ ਨੇ ਅਮਰੀਕਾ ਨੂੰ ਲਿਆ ਆੜੇ ਹਥੀ Read More »









