NRI / ਪ੍ਰਵਾਸੀ ਪੰਜਾਬੀ

miki

ਕੈਨੇਡਾ ਹਾਦਸਾ: ਪਟਿਆਲਾ ਦੇ ਪਿਤਾ-ਪੁੱਤਰ ਦੀ ਮੌਤ

ਕੈਨੇਡਾ — ਕੈਨੇਡਾ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਇੱਕ ਪਿਤਾ ਅਤੇ ਉਸਦੇ ਪੁੱਤਰ ਦੀ ਮੌਤ ਹੋ ਗਈ। ਹਾਦਸੇ ਦੌਰਾਨ ਪਤਨੀ ਗੰਭੀਰ ਸੱਟਾਂ ਨਾਲ ਇੱਕ ਹਸਪਤਾਲ ਵਿੱਚ ਇਲਾਜ ਅਧੀਨ ਹੈ। ਰਿਪੋਰਟਾਂ ਅਨੁਸਾਰ, ਮ੍ਰਿਤਕ ਪ੍ਰਦੀਪ ਕੁਮਾਰ 15 ਸਾਲ ਪਹਿਲਾਂ ਕੈਨੇਡਾ ਗਏ ਸਨ। ਉੱਥੇ ਕੁਝ ਸਮੇਂ ਰਹਿਣ ਤੋਂ ਬਾਅਦ, ਉਨ੍ਹਾਂ ਨੇ ਦਿੱਲੀ […]

ਕੈਨੇਡਾ ਹਾਦਸਾ: ਪਟਿਆਲਾ ਦੇ ਪਿਤਾ-ਪੁੱਤਰ ਦੀ ਮੌਤ Read More »

noble

ਬਰੁਨਕੋ, ਰੈਮਸਡੇਲ ਅਤੇ ਸਾਕਾਗੁਚੀ ਨੂੰ ਇਮਿਊਨ ਪ੍ਰਣਾਲੀ ’ਤੇ ਖੋਜ ਲਈ ਸਨਮਾਨ

ਸਟਾਕਹੋਮ, 6 ਅਕਤੂਬਰ : ਸਾਲ 2025 ਦੇ ਨੋਬੇਲ ਪੁਰਸਕਾਰਾਂ ਦੀ ਲੜੀ ਦੀ ਸ਼ੁਰੂਆਤ ਮੈਡੀਸਿਨ ਸ਼੍ਰੇਣੀ ਨਾਲ ਹੋ ਗਈ ਹੈ। ਸੋਮਵਾਰ ਨੂੰ ਐਲਾਨ ਕੀਤਾ ਗਿਆ ਕਿ ਮੈਰੀ ਈ. ਬਰੁਨਕੋ, ਫਰੈੱਡ ਰੈਮਸਡੇਲ ਅਤੇ ਸ਼ਿਮੌਨ ਸਾਕਾਗੁਚੀ ਨੂੰ ‘ਪੈਰੀਫੇਰਲ ਇਮਿਊਨ ਟਾਲਰੈਂਸ’ ਨਾਲ ਜੁੜੀਆਂ ਉਨ੍ਹਾਂ ਦੀਆਂ ਮਹੱਤਵਪੂਰਨ ਖੋਜਾਂ ਲਈ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਖੋਜ ਸਰੀਰ

ਬਰੁਨਕੋ, ਰੈਮਸਡੇਲ ਅਤੇ ਸਾਕਾਗੁਚੀ ਨੂੰ ਇਮਿਊਨ ਪ੍ਰਣਾਲੀ ’ਤੇ ਖੋਜ ਲਈ ਸਨਮਾਨ Read More »

crime

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ

ਨਵੀਂ ਦਿੱਲੀ: ਅਮਰੀਕਾ ਦੇ ਡੱਲਾਸ ਸ਼ਹਿਰ ਵਿੱਚ ਇੱਕ 27 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਹੈਦਰਾਬਾਦ ਦੇ ਰਹਿਣ ਵਾਲੇ ਚੰਦਰਸ਼ੇਖਰ ਪੋਲ ਵਜੋਂ ਹੋਈ ਹੈ। ਚੰਦਰਸ਼ੇਖਰ ਬੀਤੀ ਰਾਤ ਡੱਲਾਸ ਦੇ ਇੱਕ ਗੈਸ ਸਟੇਸ਼ਨ ‘ਤੇ ਪਾਰਟ-ਟਾਈਮ ਕੰਮ ਕਰ ਰਿਹਾ ਸੀ, ਜਦੋਂ ਇੱਕ ਅਣਪਛਾਤੇ ਹਥਿਆਰਬੰਦ ਵਿਅਕਤੀ ਨੇ

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਦੀ ਗੋਲੀ ਮਾਰਕੇ ਹੱਤਿਆ Read More »

worker

ਸਿੰਗਾਪੁਰ ਵਿੱਚ ਦੋ ਭਾਰਤੀ ਸੈਲਾਨੀਆਂ ਨੂੰ ਸੁਣਾਈ ਸਜ਼ਾ

ਦਿੱਲੀ, 4 ਅਕਤੂਬਰ 20025 : ਸਿੰਗਾਪੁਰ ਦੀ ਅਦਾਲਤ ਨੇ ਦੋ ਭਾਰਤੀ ਸੈਲਾਨੀਆਂ ਨੂੰ ਸੈਕਸ ਵਰਕਰਾਂ ਨਾਲ ਲੁੱਟ ਅਤੇ ਹਿੰਸਾ ਕਰਨ ਦੇ ਦੋਸ਼ਾਂ ਹੇਠ ਪੰਜ ਸਾਲ ਅਤੇ ਇੱਕ ਮਹੀਨੇ ਦੀ ਕੈਦ, ਨਾਲ ਹੀ ਕੌੜੇ ਮਾਰਨ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਦੋਸ਼ੀ 23 ਸਾਲਾ ਅਰੋਕਿਆਸਾਮੀ ਡੇਸਨ ਅਤੇ 27 ਸਾਲਾ ਰਾਜੇਂਦਰਨ ਮੇਇਲਾਰਸਨ ਹਨ, ਜਿਨ੍ਹਾਂ ਨੂੰ ਕੁੱਟਮਾਰ ਅਤੇ

ਸਿੰਗਾਪੁਰ ਵਿੱਚ ਦੋ ਭਾਰਤੀ ਸੈਲਾਨੀਆਂ ਨੂੰ ਸੁਣਾਈ ਸਜ਼ਾ Read More »

rahul

ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਮੁੱਦਾ ਅਮਰੀਕਾ ਵਿਚ ਚੁਕਿਆ

ਨਵੀਂ ਦਿੱਲੀ। ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਮੁੱਦਾ ਹੁਣ ਅਮਰੀਕਾ ਵਿਚ ਵੀ ਚੁਕਿਆ ਹੈ। ਦਸ ਦਈਏ ਕਿ ਰਾਹੁਲ ਗਾਂਧੀ ਪਿਛਲੇ ਦਿਨਾਂ ਤੋ ਦੱਖਣੀ ਅਮਰੀਕਾ ਦੇ ਦੌਰੇ ‘ਤੇ ਹਨ। ਉਹ ਚਾਰ ਦੇਸ਼ਾਂ ਦਾ ਦੌਰਾ ਕਰਨਗੇ ਅਤੇ ਰਾਜਨੀਤਿਕ ਨੇਤਾਵਾਂ, ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕਰਨਗੇ । ਕਾਂਗਰਸ ਦੇ ਬੁਲਾਰੇ ਪਵਨ

ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਮੁੱਦਾ ਅਮਰੀਕਾ ਵਿਚ ਚੁਕਿਆ Read More »

mantri

ਪਾਕ ਰਖਿਆ ਮੰਤਰੀ ਆਪਣੇ ਬਿਆਨਾਂ ਵਿਚ ਘਿਰੇ

ਨਵੀਂ ਦਿੱਲੀ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਹੁਣ ਆਪਣੇ ਹੀ ਦਿਤੇ ਬਿਆਨ ਵਿਚ ਫਸਦੇ ਨਜਰ ਆ ਰਹੇ ਹਨ, ਜਿਸ ਵਿਚ ਉਨਾ ਇਮਰਾਨ ਖਾਨ ਦੇ ਜੇਲ ਤੋ ਟਵੀਟਰ ਹੈਡਲ ਚਲਾਉਣ ਦਾ ਜਿਕਰ ਕੀਤਾ ਸੀ। ਦਸ ਦਈਏ ਕਿ ਰਖਿਆ ਮੰਤਰੀ ਨੇ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦਿੱਤਾ ਸੀ। ਇਹ ਇੰਟਰਵਿਊ ਹੁਣ ਉਨ੍ਹਾਂ ਦੇ ਲਈ

ਪਾਕ ਰਖਿਆ ਮੰਤਰੀ ਆਪਣੇ ਬਿਆਨਾਂ ਵਿਚ ਘਿਰੇ Read More »

crime

ਯੂਏਈ ਤੋ ਅੱਤਵਾਦੀ ਪਰਮਿੰਦਰ ਪਿੰਦੀ ਨੂੰ ਲਿਆਂਦਾ ਭਾਰਤ

ਚੰਡੀਗੜ, 27 ਸਤੰਬਰ : ਯੂਏਈ ਦੇ ਆਬੂ ਧਾਬੀ ਤੋ ਬੱਬਰ ਖਾਲਸਾ ਇੰਟਰਨੈਸਨਲ ਦੇ ਇਕ ਅੱਤਵਾਦੀ ਨੂੰ ਅੱਜ ਭਾਰਤ ਲਿਆਂਦੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਈ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅਤਿਵਾਦੀ ਨੂੰ UAE ਤੋਂ ਹਵਾਲੇ ਕਰਕੇ ਭਾਰਤ ਲਿਆਂਦਾ

ਯੂਏਈ ਤੋ ਅੱਤਵਾਦੀ ਪਰਮਿੰਦਰ ਪਿੰਦੀ ਨੂੰ ਲਿਆਂਦਾ ਭਾਰਤ Read More »

gaza

ਇਜਰਾਇਲ ਵਲੋ ਹਮਲੇ ਵਿਚ 37 ਲੋਕਾਂ ਦੀ ਮੌਤ

ਦਿੱਲੀ, 27 ਸਤੰਬਰ : ਗਾਜਾ ਵਿਖੇ ਇਜਰਾਇਲੀ ਹਮਲੇ ਰੁਕਣ ਦਾ ਨਾਮ ਨਹੀ ਲੈ ਰਹੇ ਹਨ। ਹੁਣ ਇਜ਼ਰਾਇਲ ਨੇ ਗੋਲੀਬਾਰੀ ਵਿੱਚ ਅੱਜ ਸਵੇਰੇ ਗਾਜ਼ਾ ਵਿੱਚ 37 ਲੋਕ ਮਾਰੇ ਗਏ। ਇਹ ਜਾਣਕਾਰੀ ਸਿਹਤ ਅਧਿਕਾਰੀਆਂ ਵਲੋਂ ਦਿੱਤੀ ਗਈ। ਭਾਵੇਂ ਕੌਮਾਂਤਰੀ ਪੱਧਰ ’ਤੇ ਜੰਗ ਰੋਕਣ ਲਈ ਦਬਾਅ ਵਧ ਰਿਹਾ ਹੈ ਪਰ ਇਜ਼ਰਾਈਲ ਵੱਲੋਂ ਲਗਾਤਾਰ ਹਮਲੇ ਜਾਰੀ ਹਨ । ਅਲ-ਅਵਦਾ

ਇਜਰਾਇਲ ਵਲੋ ਹਮਲੇ ਵਿਚ 37 ਲੋਕਾਂ ਦੀ ਮੌਤ Read More »

ladakh

ਲੱਦਾਖ ਪੁਲਸ ਸੋਨਮ ਵਾਂਗਚੁਕ ਦੀ ਜਾਂਚ ਵਿਚ ਜੁਟੀ

ਦਿੱਲੀ, 27 ਸਤੰਬਰ : ਲੱਦਾਖ ਵਿਖੇ ਬੀਤੀ ਦਿਨੀ ਹੋਈ ਹਿੰਸਾ ਤੋ ਬਾਅਦ ਜਿਥੇ ਪੁਲਸ ਵਲੋ ਭਾਰੀ ਕਰਫਿਊ ਲਗਾਇਆ ਗਿਆ ਹੈ, ਉਥੇ ਪੁਲਸ ਜਾਂਚ ਵਿਚ ਜੁਟੀ ਹੈ। ਦਸ ਦਈਏ ਕਿ ਲੱਦਾਖ ਦੇ ਡਾਇਰੈਕਟਰ ਜਨਰਲ ਆਫ਼ ਪੁਲੀਸ (DGP) ਐਸ. ਡੀ. ਸਿੰਘ ਜਮਵਾਲ ਨੇ ਕਿਹਾ ਕਿ ਲਦਾਖ ਨੂੰ ਰਾਜ ਦਾ ਦਰਜਾ ਦੇਣ ਦੀ ਮੰਗ ਕਰ ਰਹੇ ਕਾਰਕੁਨ ਸੋਨਮ

ਲੱਦਾਖ ਪੁਲਸ ਸੋਨਮ ਵਾਂਗਚੁਕ ਦੀ ਜਾਂਚ ਵਿਚ ਜੁਟੀ Read More »

crime

ਅਮਰੀਕਾ ਵਿਚ ਭਾਰਤੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ

ਦਿੱਲੀ, 26 ਸਤੰਬਰ : ਅਮਰੀਕਾ ਵਿਚ ਹੁਣ ਇਕ ਹੋਰ ਭਾਰਤੀ ਨੂੰ ਟਰੱਕ ਹਾਦਸੇ ਵਿਚ ਗ੍ਰਿਫਤਾਰ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਉਕਤ ਟਰੱਕ ਡਰਾਈਵਰ ਕੋਲੋ ਟਰੱਕ ਚਲਾਉਂਦੇ ਸਮੇਂ ਕਈ ਵਾਹਨਾਂ ਦੇ ਟਕਰਾਉਣ ਦਾ ਕਾਰਨ ਬਣਨ ਦੇ ਦੋਸ਼ ਹੇਠ ਇੱਕ ਭਾਰਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਕਿ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚਿਆ ਸੀ। ਹਾਦਸੇ

ਅਮਰੀਕਾ ਵਿਚ ਭਾਰਤੀ ਟਰੱਕ ਡਰਾਈਵਰ ਨੂੰ ਕੀਤਾ ਗ੍ਰਿਫਤਾਰ Read More »

Scroll to Top