ਭਾਰਤ ਦੇ ਇਕ ਹੋਰ ਨਾਗਰਿਕ ਨੇ ਕੈਲੀਫੋਰਨੀਆ ਵਿਖੇ ਲਈ ਤਿੰਨ ਲੋਕਾਂ ਦੀ ਜਾਨ
ਦਿੱਲੀ, 23 ਅਕਤੂਬਰ 2025 : ਇੰਡੀਆ ਦੇ ਇਕ ਹੋਰ ਨਾਗਰਿਕ ਨੇ ਹੁਣ ਕੈਲੀਫੋਰਨੀਆ ਵਿਖੇ ਇਕ ਹਾਦਸੇ ਵਿਚ ਤਿੰਨ ਲੋਕਾਂ ਦੀ ਜਾਨ ਲੈ ਲਈ ਹੈ। ਜਾਣਕਾਰੀ ਅਨੁਸਾਰ ਭਾਰਤੀ ਨਾਗਰਿਕ ਜਸ਼ਨਪ੍ਰੀਤ ਸਿੰਘ, ਜੋ ਕਿ ਕੈਲੀਫੋਰਨੀਆ ਦੇ ਯੂਬਾ ਸਿਟੀ ਦਾ 21 ਸਾਲਾ ਨਿਵਾਸੀ ਹੈ, ਨੂੰ ਨਸ਼ੇ ਦੇ ਅਸਰ ਹੇਠ ਗੱਡੀ ਚਲਾਉਣ ਅਤੇ ਮਾਰੂ ਹਾਦਸਾ ਕਰਨ ਦੇ ਦੋਸ਼ ‘ਚ […]
ਭਾਰਤ ਦੇ ਇਕ ਹੋਰ ਨਾਗਰਿਕ ਨੇ ਕੈਲੀਫੋਰਨੀਆ ਵਿਖੇ ਲਈ ਤਿੰਨ ਲੋਕਾਂ ਦੀ ਜਾਨ Read More »









