ਡੈਰੀ ਮਾਲਕਾ ਕਰ ਸਕਦੇ ਨੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਪਹਿਲ – ਮੇਅਰ
ਪਟਿਆਲਾ, 30 ਜੁਲਾਈ : ਪਟਿਆਲਾ ਦੇ ਵਿਕਾਸ ਅਤੇ ਸਫ਼ਾਈ ਪ੍ਰਬੰਧਨ ਨੂੰ ਧਿਆਨ ਵਿਚ ਰੱਖਦਿਆਂ ਨਗਰ ਨਿਗਮ ਵੱਲੋਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਸ਼ਹਿਰੀ ਖੇਤਰ ਵਿਚਲੇ ਡੈਰੀ ਮਾਲਕਾਂ ਨਾਲ ਖੁਲ ਕੇ ਖੁਸ਼ਨੁਮਾ ਗੱਲਬਾਤ ਹੋਈ. ਨਗਰ ਨਿਗਮ ਮੁਤਾਬਿਕ 2018 ਦੇ ਸਰਵੇ ਅਨੁਸਾਰ ਸ਼ਹਿਰੀ ਖੇਤਰ ਅਤੇ ਜੈਕਬ ਡ੍ਰੇਨ ਦੇ ਨੇੜੇ ਡੈਰੀ ਫਾਰਮਾਂ ਦੀ […]
ਡੈਰੀ ਮਾਲਕਾ ਕਰ ਸਕਦੇ ਨੇ ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ਵਿੱਚ ਪਹਿਲ – ਮੇਅਰ Read More »









