ਸੁਰਖਿਆ ਬਲਾਂ ਨੇ ਦੋ ਆਤੰਕੀ ਕੀਤੇ ਢੇਰ
ਜੰਮੂ, 2 ਅਗਸਤ : ਜੰਮੂ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਭਾਰੀ ਗੋਲੀਬਾਰੀ ਦੀ ਖਬਰ ਹੈ, ਜਿਸ ਵਿਚ ਸੁਰਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਵੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਲਗਾਮ ਵਿੱਚ ਮਾਰੇ ਗਏ ਇੱਕ ਅੱਤਵਾਦੀ ਦੀ ਪਛਾਣ ਕੀਤੀ ਗਈ ਹੈ। ਦੇਰ ਰਾਤ ਮਾਰੇ ਗਏ ਅੱਤਵਾਦੀ ਦਾ ਨਾਮ ਹਰੀਸ ਨਜ਼ੀਰ ਡਾਰ ਸੀ, […]
ਸੁਰਖਿਆ ਬਲਾਂ ਨੇ ਦੋ ਆਤੰਕੀ ਕੀਤੇ ਢੇਰ Read More »









