ਦੇਸ਼ ਵਿਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੀ ਹੋ ਰਹੀ ਹੈ ਚੋਰੀ : ਰਾਹੁਲ
ਦਿੱਲੀ, 18 ਅਗਸਤ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ, ‘ਪੂਰੇ ਦੇਸ਼ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੀ ਚੋਰੀ ਹੋ ਰਹੀ ਹੈ ਅਤੇ ਉਨ੍ਹਾਂ ਦੀ ਨਵੀਂ ਸਾਜ਼ਿਸ਼ ਬਿਹਾਰ ’ਚ ਚੋਣਾਂ ਚੋਰੀ ਕਰਨ ਲਈ ਐੱਸਆਈਆਰ ਰਾਹੀਂ ਵੋਟਰਾਂ ਨੂੰ ਹਟਾਉਣ ਤੇ ਜੋੜਨ ਦੀ ਹੈ।’ ਉਨ੍ਹਾਂ ਕਿਹਾ, ‘ਅਸੀਂ ਤੁਹਾਨੂੰ […]
ਦੇਸ਼ ਵਿਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਦੀ ਹੋ ਰਹੀ ਹੈ ਚੋਰੀ : ਰਾਹੁਲ Read More »









