ਦੇਸ਼

pm

ਜਪਾਨ ਦੇ ਪ੍ਰਧਾਨ ਮੰਤਰੀ ਨੇ ਦਿਤਾ ਅਹੁਦੇ ਤੋ ਅਸਤੀਫਾ

ਦਿੱਲੀ, 7 ਸਤੰਬਰ : ਜਪਾਨ ਦੇ ਪ੍ਰਧਾਨ ਮੰਤਰੀ ਵਲੋ ਬੀਤੇ ਦਿਨੀ ਆਪਣੇ ਹੀ ਪਾਰਟੀ ਦੇ ਕੁਝ ਨੇਤਾਵਾਂ ਦਾ ਵਿਰੋਧ ਕਰਨ ਤੋ ਬਾਅਦ ਅੱਜ ਉਲਾ ਵਲੋ ਅਸਤੀਫਾ ਦਿਤਾ ਗਿਆ ਹੈ। ਜਿਕਰਯੋਗ ਹੈ ਕਿ ਜਪਾਨ ਦੇ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ਼ੀਬਾ ਨੇ ਐਤਵਾਰ ਨੂੰ ਐਲਾਨ ਕੀਤਾ ਕਿ ਉਹ ਜੁਲਾਈ […]

ਜਪਾਨ ਦੇ ਪ੍ਰਧਾਨ ਮੰਤਰੀ ਨੇ ਦਿਤਾ ਅਹੁਦੇ ਤੋ ਅਸਤੀਫਾ Read More »

bains

8 ਨੂੰ ਸਕੂਲ ਵਿਦਿਆਰਥੀਆਂ ਲਈ ਬੰਦ ਪਰ ਅਧਿਆਪਕਾਂ ਲਈ ਖੁਲਣਗੇ

ਚੰਡੀਗੜ, 7 ਸਤੰਬਰ : ਪੰਜਾਬ ਭਰ ਵਿਚ ਹੜਾਂ ਦੀ ਮਾਰ ਕਾਰਨ ਬੰਦ ਪਏ ਸਕੂਲਾਂ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੇ ਐਕਸ ਅਕਾਊਂਟ ਰਾਹੀਂ ਦਸਿਆ ਕਿ 8 ਸਤੰਬਰ ਨੂੰ ਵੀ ਸੂਬੇ ਦੇ ਸਾਰੇ ਸਰਕਾਰੀ ਸਕੂਲ ਵਿਦਿਆਰਥੀਆਂ ਲਈ ਬੰਦ ਰਹਿਣਗੇ, ਜਦੋਂ ਕਿ ਸਾਰੇ ਸਰਕਾਰੀ, ਪ੍ਰਾਈਵੇਟ ਅਤੇ ਏਡਿਡ ਕਾਲਜ ਅਤੇ ਯੂਨੀਵਰਸਿਟੀਆਂ ਆਮ

8 ਨੂੰ ਸਕੂਲ ਵਿਦਿਆਰਥੀਆਂ ਲਈ ਬੰਦ ਪਰ ਅਧਿਆਪਕਾਂ ਲਈ ਖੁਲਣਗੇ Read More »

shashi

ਫਿਲਮਸਾਜ ਸਨਲ ਕੁਮਾਰ ਸ਼ਸ਼ੀਧਰਨ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

ਦਿੱਲੀ, 7 ਸਤੰਬਰ : ਕੇਰਲ ਪੁਲਸ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਉਨਾ ਮਲਿਆਲਮ ਫਿਲਮਸਾਜ਼ ਸਨਲ ਕੁਮਾਰ ਸ਼ਸ਼ੀਧਰਨ ਨੂੰ ਅੱਜ ਇੱਥੇ ਮੁੰਬਈ ਹਵਾਈ ਅੱਡੇ ’ਤੇ ਹਿਰਾਸਤ ਵਿੱਚ ਲਿਆ ਹੈ। ਉਨਾ ਦਸਿਆ ਕਿ ਸ਼ਸ਼ੀਧਰਨ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਉਹ ਮੁੰਬਈ ਹਵਾਈ ਅੱਡੇ ’ਤੇ ਪਹੁੰਚ ਗਿਆ ਹੈ ਪਰ ਉਸ ਨੂੰ ਹਿਰਾਸਤ ਵਿੱਚ ਲੈ

ਫਿਲਮਸਾਜ ਸਨਲ ਕੁਮਾਰ ਸ਼ਸ਼ੀਧਰਨ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ Read More »

modi

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਪੰਜਾਬ ਦਾ ਦੌਰਾ

ਦਿੱਲੀ, 7 ਸਤੰਬਰ : ਪੰਜਾਬ ਅੰਦਰ ਆਈ ਹੜਾਂ ਦੀ ਭਾਰੀ ਆਪਦਾ ਦੇ ਕਾਰਨ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਦਾ ਦੌਰਾ ਕਰਨਗੇ। ਦਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦਾ ਦੌਰਾ ਕਰਨਗੇ। ਆਪਣੀ ਇਸ ਫੇਰੀ ਦੌਰਾਨ ਪ੍ਰਧਾਨ ਮੰਤਰੀ ਸੂਬੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ। ਪ੍ਰਧਾਨ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ ਪੰਜਾਬ ਦਾ ਦੌਰਾ Read More »

crime

ਵਿਦੇਸੀ ਮਹਿਲਾ ਦੀ ਨਿਰਵਸਤਰ ਹਾਲਤ ਵਿਚ ਲਾਸ ਮਿਲੀ

ਦਿਲੀ, 7 ਸਤੰਬਰ : ਇਕ ਵਿਦੇਸ਼ੀ ਮਹਿਲਾ ਦੀ ਮਾਨੇਸਰ ਚੌਕ ਵਿਚ ਲਾਸ਼ ਮਿਲਣ ਕਾਰਨ ਹੜਕੰਪ ਮਚ ਗਿਆ ਹੈ। ਜਾਣਕਾਰੀ ਅਨੁਸਾਰ ਔਰਤ ਦੀ ਲਾਸ਼ ਨਿਰਵਸਤਰ ਹਾਲਤ ਵਿੱਚ ਮਿਲੀ। ਲਾਸ਼ ਖੂਨ ਨਾਲ ਲੱਥਪੱਥ ਸੀ। ਕਤਲ ਦਾ ਸ਼ੱਕ ਹੈ। ਆਈਐਮਟੀ ਮਾਨੇਸਰ ਪੁਲਿਸ ਸਟੇਸ਼ਨ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਅਨੁਸਾਰ ਸਵੇਰੇ 8 ਵਜੇ ਦੇ ਕਰੀਬ

ਵਿਦੇਸੀ ਮਹਿਲਾ ਦੀ ਨਿਰਵਸਤਰ ਹਾਲਤ ਵਿਚ ਲਾਸ ਮਿਲੀ Read More »

sagar

ਕੇਬਲ ਨੂੰ ਨੁਕਸਾਨ ਪਹੁੰਚਣ ਤੇ ਆਈ ਇੰਟਰਨੈਟ ਦੀ ਸਮਸਿਆ

ਨਵੀਂ ਦਿੱਲੀ। ਅੱਜ ਏਸ਼ੀਆ ਦੇ ਕਈ ਦੇਸ਼ਾਂ ਵਿਚ ਇੰਟਰਨੈਟ ਦੀ ਭਾਰੀ ਸਮਸਿਆ ਦੇਖਣ ਲਈ ਮਿਲੀ। ਜਿਕਰਯੋਗ ਹੈ ਕਿ ਲਾਲ ਸਾਗਰ ਦੇ ਹੇਠਾਂ ਵਿਛਾਈ ਗਈ undersea ਇੰਟਰਨੈੱਟ ਕੇਬਲ ਨੂੰ ਨੁਕਸਾਨ ਪਹੁੰਚਣ ਕਾਰਨ ਕਈ ਏਸ਼ੀਆਈ ਦੇਸ਼ਾਂ ਵਿੱਚ ਇੰਟਰਨੈੱਟ ਸੇਵਾ ਹੌਲੀ ਹੋ ਗਈ ਹੈ। ਰਿਪੋਰਟਾਂ ਅਨੁਸਾਰ, ਇਸ ਘਟਨਾ ਦਾ ਪ੍ਰਭਾਵ ਭਾਰਤ ਸਮੇਤ ਗੁਆਂਢੀ ਦੇਸ਼ਾਂ ਵਿੱਚ ਦੇਖਿਆ ਜਾ ਰਿਹਾ

ਕੇਬਲ ਨੂੰ ਨੁਕਸਾਨ ਪਹੁੰਚਣ ਤੇ ਆਈ ਇੰਟਰਨੈਟ ਦੀ ਸਮਸਿਆ Read More »

kedarnath

ਬਰਸਾਤ ਤੋ ਬਾਅਦ ਚਾਰ ਧਾਮ ਯਾਤਰਾ ਮੁੜ ਸ਼ੁਰੂ ਹੋਈ

ਚੰਡੀਗੜ, 6 ਸਤੰਬਰ : ਦੇਸ਼ ਭਰ ਵਿਚ ਹੋ ਰਹੀ ਭਾਰੀ ਬਰਸਾਤ ਤੋ ਬਾਅਦ ਹੁਣ ਕਈ ਦਿਨਾਂ ਤੋ ਰੁਕੀ ਕੇਦਾਰਨਾਥ ਯਾਤਰਾ ਨੂੰ ਮੁੜ ਸੁਰੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਚਾਰ ਧਾਮ ਯਾਤਰਾ ਲਈ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਅਤੇ ਸੰਚਾਲਨ ਸ਼ਨਿਚਰਵਾਰ ਤੋਂ ਮੁੜ ਸ਼ੁਰੂ ਹੋ ਗਿਆ ਹੈ। ਚਾਰ ਧਾਮ ਯਾਤਰਾ ਚਾਰ ਪਵਿੱਤਰ ਸਥਾਨਾਂ – ਯਮੁਨੋਤਰੀ, ਗੰਗੋਤਰੀ, ਕੇਦਾਰਨਾਥ ਅਤੇ

ਬਰਸਾਤ ਤੋ ਬਾਅਦ ਚਾਰ ਧਾਮ ਯਾਤਰਾ ਮੁੜ ਸ਼ੁਰੂ ਹੋਈ Read More »

accident

ਐਬੂਲੈਸ ਡੂੰਘੀ ਖੱਡ ਵਿਚ ਡਿੱਗੀ, ਤਿੰਨ ਦੀ ਮੌਤ

ਦਿੱਲੀ, 6 ਸਤੰਬਰ : ਇਕ ਐਬੂਲੈਸ ਡੂੰਘੀ ਖੱਡ ਵਿਚ ਡਿਗਣ ਕਾਰਨ ਵੱਡਾ ਹਾਦਸਾ ਘਟ ਗਿਆ ਹੈ, ਜਿਸ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਊਨਾ ਜ਼ਿਲ੍ਹੇ ਦੇ ਗਗਰੇਟ ਨੇੜੇ ਮੰਘੂਵਾਲ ਵਿਖੇ ਇੱਕ ਨਿੱਜੀ ਐਂਬੂਲੈਂਸ ਦੇ ਇੱਕ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਇੱਕ ਮਰੀਜ਼ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਸਮੇਤ

ਐਬੂਲੈਸ ਡੂੰਘੀ ਖੱਡ ਵਿਚ ਡਿੱਗੀ, ਤਿੰਨ ਦੀ ਮੌਤ Read More »

trump

ਡੋਨਲਡ ਟਰੰਪ ਨੇ ਬਦਲੇ ਸੁਰ, ਕਿਹਾ ਮੈ ਹਮੇਸ਼ਾ ਦੋਸਤ ਰਹਾਂਗਾ

ਚੰਡੀਗੜ, 6 ਸਤੰਬਰ : ਭਾਰਤ ਅਤੇ ਅਮਰੀਕਾ ਦੇ ਵਿਚਕਾਰ ਚਲ ਰਹੇ ਤਣਾਅ ਤੋ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੇ ਸੁਰ ਬਦਲ ਲਏ ਹਨ। ਡੋਨਲਡ ਟਰੰਪ ਨੇ ਕਿਹਾ ਹੈ ਕਿ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਦੇ ‘ਖਾਸ ਸਬੰਧ’ ਹਨ ਅਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਦੋਹਾਂ ਦੇਸ਼ਾਂ ਦੇ ਕਦੇ-ਕਦੇ ਕੁਝ ਮਾਮਲੇ

ਡੋਨਲਡ ਟਰੰਪ ਨੇ ਬਦਲੇ ਸੁਰ, ਕਿਹਾ ਮੈ ਹਮੇਸ਼ਾ ਦੋਸਤ ਰਹਾਂਗਾ Read More »

cm

ਮੁਖ ਮੰਤਰੀ ਮਾਨ ਦੀ ਹਾਲਤ ਵਿਚ ਹੋਇਆ ਸੁਧਾਰ

ਚੰਡੀਗੜ, 6 ਸਤੰਬਰ : ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦੀ ਬੀਤੀ ਰਾਤ ਅਚਾਨਕ ਤਬੀਅਤ ਖਰਾਬ ਹੋਣ ਕਾਰਨ ਉਨਾ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ, ਜਿਥੇ ਹੁਣ ਉਨਾਦੀ ਹਾਲਤ ਵਿਚ ਕਾਫੀ ਸੁਧਾਰ ਦਸਿਆ ਜਾ ਰਿਹਾ ਹੈ। ਅਧਿਕਾਰਤ ਸੂਤਰਾਂ ਮੁਤਾਬਕ ਉਨ੍ਹਾਂ ਦੇ ਪਲਸ ਰੇਟ ਵਿੱਚ ਹੁਣ ਸੁਧਾਰ ਆਇਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਿੰਨ

ਮੁਖ ਮੰਤਰੀ ਮਾਨ ਦੀ ਹਾਲਤ ਵਿਚ ਹੋਇਆ ਸੁਧਾਰ Read More »

Scroll to Top