ਦੇਸ਼

asif

ਪਾਕ ਦੇ ਰੱਖਿਆ ਮੰਤਰੀ ਨੇ ਭਾਰਤ ਬਾਰੇ ਕੀਤੀਆਂ ਉਕਸਾਉਣ ਵਾਲੀਆਂ ਟਿੱਪਣੀਆਂ

ਨਵੀਂ ਦਿੱਲੀ, 8 ਅਕਤੂਬਰ : ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਇੱਕ ਵਾਰ ਫਿਰ ਭਾਰਤ ਖ਼ਿਲਾਫ਼ ਵਿਵਾਦਿਤ ਬਿਆਨ ਦਿੱਤਾ ਹੈ। ਗੱਲਬਾਤ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ “ਭਾਰਤ ਕਦੇ ਵੀ ਪੂਰੀ ਤਰ੍ਹਾਂ ਇੱਕਜੁੱਟ ਰਾਸ਼ਟਰ ਨਹੀਂ ਸੀ, ਸਿਵਾਏ ਮੁਗਲ ਬਾਦਸ਼ਾਹ ਔਰੰਗਜ਼ੇਬ ਦੇ ਰਾਜ ਸਮੇਂ।” ਆਸਿਫ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਕਿ ਪਾਕਿਸਤਾਨ ਅੱਲ੍ਹਾ ਦੇ […]

ਪਾਕ ਦੇ ਰੱਖਿਆ ਮੰਤਰੀ ਨੇ ਭਾਰਤ ਬਾਰੇ ਕੀਤੀਆਂ ਉਕਸਾਉਣ ਵਾਲੀਆਂ ਟਿੱਪਣੀਆਂ Read More »

modi

ਮੋਦੀ ਨੇ ਕੀਤਾ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ

ਨਵੀਂ ਦਿੱਲੀ, 8 ਅਕਤੂਬਰ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ (NMIA) ਦੇ ਪਹਿਲੇ ਪੜਾਅ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਦੇਸ਼ ਦੀ ਹਵਾਈ ਆਵਾਜਾਈ ਸਮਰੱਥਾ ਵਿੱਚ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ₹19,650 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਇਹ ਅਧੁਨਿਕ ਹਵਾਈ ਅੱਡਾ 1,160 ਹੈਕਟੇਅਰ ਖੇਤਰ ਵਿੱਚ

ਮੋਦੀ ਨੇ ਕੀਤਾ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ Read More »

kalidas

ਸਈਆਂ ਭਏ ਕੋਤਵਾਲ  ਹਿੰਦੀ ਹਾਸਰਸ ਨਾਟਕ ਦਾ ਮੰਚਨ 11 ਨੂੰ

ਪਟਿਆਲਾ, 8 ਅਕਤੂਬਰ – ਉੱਤਰ ਖ਼ੇਤਰੀ ਸਭਿਆਚਾਰਕ ਕੇਦਰ (ਸਭਿਆਚਾਰਕ ਮੰਤਰਾਲਾ, ਭਾਰਤ ਸਰਕਾਰ)ਪਟਿਆਲਾ ਵੱਲੋਂ ਹਰ ਮਹਿਨੇ ਦੇ ਦੂਸਰੇ ਸ਼ਨੀਵਾਰ ਨਾਟਕ ਲੜੀ ਦੇ ਅਧੀਨ ਇਸ ਵਾਰ 11 ਅਕਤੂਬਰ ,ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਕਾਲੀ ਦਾਸ ਆਡੀਟੋਰੀਅਮ, ਵਿਰਸਾ ਵਿਹਾਰ ਕੇਂਦਰ ਨਜ਼ਦੀਕ ਭਾਸ਼ਾ ਵਿਭਾਗ ਪੰਜਾਬ, ਸ਼ੇਰਾਂ ਵਾਲਾ ਗੇਟ ਪਟਿਆਲਾ ਵਿਖੇ ਹਿੰਦੀ ਹਾਸਰਸ ਨਾਟਕ “ਸਈਆਂ ਭਏ ਕੋਤਵਾਲ” ਦਾ ਮੰਚਨ ਨਟਰੰਗ ਜੰਮੂ ਦੀ ਟੀਮ ਵੱਲੋਂ ਕੀਤਾ ਜਾ ਰਿਹਾ

ਸਈਆਂ ਭਏ ਕੋਤਵਾਲ  ਹਿੰਦੀ ਹਾਸਰਸ ਨਾਟਕ ਦਾ ਮੰਚਨ 11 ਨੂੰ Read More »

pm

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਮੁੰਬਈ ਪਹੁੰਚੇ

ਮੁੰਬਈ, 8 ਅਕਤੂਬਰ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਬੁੱਧਵਾਰ ਨੂੰ ਭਾਰਤ ਦੀ ਆਰਥਿਕ ਰਾਜਧਾਨੀ ਮੁੰਬਈ ਪਹੁੰਚੇ, ਜਿੱਥੇ ਉਹ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਦੋਵੇਂ ਨੇਤਾਵਾਂ ਦੀ ਇਹ ਬੈਠਕ ਭਾਰਤ-ਯੂਕੇ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। ਸਟਾਰਮਰ ਦੇ ਮੁੰਬਈ ਪਹੁੰਚਣ ’ਤੇ ਮਹਾਰਾਸ਼ਟਰ

ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਮੁੰਬਈ ਪਹੁੰਚੇ Read More »

accident

ਹਿਮਾਚਲ ਦੇ ਬਿਲਾਸਪੁਰ ’ਚ ਬੱਸ ਉੱਤੇ ਢਿੱਗਾਂ ਡਿੱਗੇ ਕਈ ਹਲਾਕ

ਬਿਲਾਸਪੁਰ, 8 ਅਕਤੂਬਰ : ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਜਦੋਂ ਪਹਾੜੀ ਢਿੱਗਾਂ ਡਿੱਗਣ ਕਾਰਨ ਪ੍ਰਾਈਵੇਟ ਬੱਸ ਮਲਬੇ ਹੇਠ ਆ ਗਈ। ਇਸ ਹਾਦਸੇ ਵਿਚ ਘੱਟੋ-ਘੱਟ 15 ਯਾਤਰੀਆਂ ਦੀ ਮੌਤ ਹੋ ਗਈ,, ਜਦਕਿ ਕਈ ਹੋਰਾਂ ਦੇ ਫਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਹ ਘਟਨਾ ਝੰਡੂਤਾ ਵਿਧਾਨ ਸਭਾ

ਹਿਮਾਚਲ ਦੇ ਬਿਲਾਸਪੁਰ ’ਚ ਬੱਸ ਉੱਤੇ ਢਿੱਗਾਂ ਡਿੱਗੇ ਕਈ ਹਲਾਕ Read More »

war

ਰੂਸੀ ਫੌਜ ਨਾਲ ਲੜਦਾ ਭਾਰਤੀ ਨੌਜਵਾਨ ਯੂਕਰੇਨ ਵਿਚ ਕਾਬੂ

ਦਿੱਲੀ, 8 ਅਕਤੂਬਰ : ਗੁਜਰਾਤ ਦੇ ਮੋਰਬੀ ਜ਼ਿਲ੍ਹੇ ਨਾਲ ਸਬੰਧਤ 22 ਸਾਲਾ ਭਾਰਤੀ ਨਾਗਰਿਕ ਮਜੋਤੀ ਸਾਹਿਲ ਮੁਹੰਮਦ ਹੁਸੈਨ ਨੂੰ ਯੂਕਰੇਨ ਦੀ ਫੌਜ ਨੇ ਰੂਸ ਲਈ ਲੜਦੇ ਹੋਏ ਹਿਰਾਸਤ ਵਿੱਚ ਲੈ ਲਿਆ ਹੈ। ਇਹ ਜਾਣਕਾਰੀ ਯੂਕਰੇਨੀ ਮੀਡੀਆ ਰਿਪੋਰਟਾਂ ਰਾਹੀਂ ਸਾਹਮਣੇ ਆਈ ਹੈ। ਭਾਰਤ ਸਰਕਾਰ ਨੇ ਹਾਲਾਂਕਿ ਹੁਣ ਤੱਕ ਇਸ ਗ੍ਰਿਫ਼ਤਾਰੀ ਦੀ ਆਧਿਕਾਰਿਕ ਪੁਸ਼ਟੀ ਨਹੀਂ ਕੀਤੀ, ਪਰ

ਰੂਸੀ ਫੌਜ ਨਾਲ ਲੜਦਾ ਭਾਰਤੀ ਨੌਜਵਾਨ ਯੂਕਰੇਨ ਵਿਚ ਕਾਬੂ Read More »

crime

ਏਡੀਜੀਪੀ ਨੇ ਘਰ ਵਿੱਚ ਖੁਦਕੁਸ਼ੀ ਕੀਤੀ, ਪੁਲੀਸ ਨੇ ਜਾਂਚ ਕੀਤੀ ਸ਼ੁਰੂ

ਚੰਡੀਗੜ, 7 ਅਕਤੂਬਰ : ਹਰਿਆਣਾ ਤੋਂ ਇੱਕ ਚੌਕਾਣੇ ਵਾਲੀ ਖ਼ਬਰ ਸਾਹਮਣੇ ਆਈ ਹੈ। ਰਾਜ ਦੇ ਏਡੀਜੀਪੀ ਪੱਧਰ ਦੇ ਅਧਿਕਾਰੀ ਵਾਈ. ਪੂਰਨ ਕੁਮਾਰ ਨੇ ਘਰ ਅੰਦਰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਇਸ ਖ਼ਬਰ ਨੇ ਸਿਰਫ਼ ਪੁਲੀਸ ਵਿਭਾਗ ਹੀ ਨਹੀਂ, ਸੂਬੇ ਦੇ ਪ੍ਰਸ਼ਾਸਕੀ ਤੰਤਰ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਸੂਤਰਾਂ ਅਨੁਸਾਰ,

ਏਡੀਜੀਪੀ ਨੇ ਘਰ ਵਿੱਚ ਖੁਦਕੁਸ਼ੀ ਕੀਤੀ, ਪੁਲੀਸ ਨੇ ਜਾਂਚ ਕੀਤੀ ਸ਼ੁਰੂ Read More »

kill

ਜਿੰਮ ਵਿੱਚ ਦਾਖਲ ਹੋ ਕੇ ਕਾਰੋਬਾਰੀ ਦੀ ਗੋਲੀ ਮਾਰ ਕੇ ਹਤਿਆ

ਦਿੱਲੀ : ਰਾਜਸਥਾਨ ਦੇ ਕੁਚਾਮਨ ਸ਼ਹਿਰ ਵਿੱਚ ਸਵੇਰੇ ਦੇ ਸਮੇਂ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ, ਜਦੋਂ ਇੱਕ ਅਣਪਛਾਤੇ ਹਮਲਾਵਰ ਨੇ ਜਿੰਮ ਅੰਦਰ ਕਸਰਤ ਕਰਦੇ ਸਮੇਂ ਇਕ ਕਾਰੋਬਾਰੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਪੁਲੀਸ ਅਨੁਸਾਰ, ਇਹ ਹਮਲਾ ਸਟੇਸ਼ਨ ਰੋਡ

ਜਿੰਮ ਵਿੱਚ ਦਾਖਲ ਹੋ ਕੇ ਕਾਰੋਬਾਰੀ ਦੀ ਗੋਲੀ ਮਾਰ ਕੇ ਹਤਿਆ Read More »

grenade

ਅੰਮ੍ਰਿਤਸਰ ਪੁਲਿਸ : ਹੈਂਡ ਗ੍ਰਨੇਡਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ — ਦਿਹਾਤੀ ਪੁਲਿਸ ਨੂੰ ਭਾਰੀ ਸਫਲਤਾ ਮਿਲੀ ਹੈ। ਪੁਲਿਸ ਨੇ ਇੱਕ ਆਰੋਪੀ ਨੂੰ ਦੋ ਹੈਂਡ ਗ੍ਰਨੇਡਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਆਰੋਪੀ ਰਵਿੰਦਰ ਉਰਫ਼ ਰਵੀ ਨਾਲ ਸਬੰਧਿਤ ਹੈ, ਜਿਸਨੂੰ ਤਿੰਨ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੌਰਾਨ ਵੀ ਦੋ ਹੈਂਡ ਗ੍ਰਨੇਡ ਬਰਾਮਦ ਕੀਤੇ ਗਏ ਸਨ। ਰਵਿੰਦਰ ਦੀ ਪੁੱਛਗਿੱਛ ਦੌਰਾਨ ਹਰਪ੍ਰੀਤ ਸਿੰਘ ਦਾ ਨਾਮ

ਅੰਮ੍ਰਿਤਸਰ ਪੁਲਿਸ : ਹੈਂਡ ਗ੍ਰਨੇਡਾਂ ਸਮੇਤ ਮੁਲਜ਼ਮ ਗ੍ਰਿਫ਼ਤਾਰ Read More »

dhami

SGPC ਪ੍ਰਧਾਨ ਨੇ ਪਾਬੰਦੀ ਬਾਰੇ ਭਾਰਤ ਸਰਕਾਰ ਕੋਲ ਮਾਮਲਾ ਉਠਾਇਆ

ਅਮਰੀਕਾ / ਨਵੀਂ ਦਿੱਲੀ — ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਅਮਰੀਕੀ ਸਰਕਾਰ ਦੇ ਅਮਰੀਕੀ ਰੱਖਿਆ ਬਲਾਂ (US Army) ਵਿੱਚ ਸਿੱਖਾਂ ਨੂੰ ਦਾੜ੍ਹੀ ਰੱਖਣ ਤੋਂ ਰੋਕਣ ਵਾਲੇ ਬਿਆਨ ਬਾਰੇ ਚਿੰਤਾ ਪ੍ਰਗਟਾਈ। ਪੱਤਰ ਵਿੱਚ ਧਾਮੀ ਨੇ ਮੰਗ ਕੀਤੀ ਹੈ

SGPC ਪ੍ਰਧਾਨ ਨੇ ਪਾਬੰਦੀ ਬਾਰੇ ਭਾਰਤ ਸਰਕਾਰ ਕੋਲ ਮਾਮਲਾ ਉਠਾਇਆ Read More »

Scroll to Top