ਦੇਸ਼

cheema

ਅਕਾਲੀ ਦਲ ਨੂੰ ਛੱਡ ਜਗਦੀਪ ਚੀਮਾ ਭਾਜਪਾ ਵਿਚ ਹੋਏ ਸ਼ਾਮਲ

ਚੰਡੀਗੜ, 13 ਅਕਤੂਬਰ : ਸ਼ੋ੍ਮਣੀ ਅਕਾਲੀ ਦਲ ਨੂੰ ਅਜ ਉਸ ਵੇਲੇ ਵੱਡਾ ਝਟਕਾ ਲਗਾ ਜਦੋ ਜਗਦੀਪ ਸਿੰਘ ਚੀਮਾ ਨੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਭਾਜਪਾ ਦਾ ਦਾਮਨ ਥਾਮ ਲਿਆ ਹੈ। ਜਾਣਕਾਰੀ ਅਨੁਸਾਰ ਸਾਬਕਾ ਕੈਬਨਿਟ ਮੰਤਰੀ ਰਣਧੀਰ ਸਿੰਘ ਚੀਮਾ ਦਾ ਪੁੱਤਰ ਜਗਦੀਪ ਸਿੰਘ ਚੀਮਾ ਅੱਜ ਭਾਜਪਾ ਵਿੱਚ ਸ਼ਾਮਲ ਹੋ ਗਿਆ। ਜਗਦੀਪ ਸਿੰਘ ਚੀਮਾ ਅਤੇ ਉਨ੍ਹਾਂ ਦੇ […]

ਅਕਾਲੀ ਦਲ ਨੂੰ ਛੱਡ ਜਗਦੀਪ ਚੀਮਾ ਭਾਜਪਾ ਵਿਚ ਹੋਏ ਸ਼ਾਮਲ Read More »

crime

ਦੁਰਗਾਪੁਰ ਜਬਰ-ਜਨਾਹ ਕੇਸ: ਚੌਥਾ ਮੁਲਜ਼ਮ ਪੁਲੀਸ ਹੱਥੇ

ਪੱਛਮੀ ਬੰਗਾਲ – ਦੁਰਗਾਪੁਰ ਸਮੂਹਿਕ ਜਬਰ-ਜਨਾਹ ਮਾਮਲੇ ਵਿੱਚ ਚੌਥਾ ਮੁਲਜ਼ਮ ਗ੍ਰਿਫ਼ਤਾਰ ਹੋ ਗਿਆ ਹੈ। ਇਹ ਜਾਣਕਾਰੀ ਆਸਨਸੋਲ-ਦੁਰਗਾਪੁਰ ਪੁਲੀਸ ਕਮਿਸ਼ਨਰੇਟ ਨੇ ਸ਼ੇਅਰ ਕੀਤੀ। ਇਸ ਤੋਂ ਪਹਿਲਾਂ ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਸੀ। ਸਥਾਨਕ ਅਦਾਲਤ ਨੇ ਐਤਵਾਰ ਨੂੰ ਦੁਰਗਾਪੁਰ ਵਿੱਚ ਇੱਕ ਮੈਡੀਕਲ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੇ ਦੋਸ਼ਾਂ ਦੇ ਤਹਿਤ

ਦੁਰਗਾਪੁਰ ਜਬਰ-ਜਨਾਹ ਕੇਸ: ਚੌਥਾ ਮੁਲਜ਼ਮ ਪੁਲੀਸ ਹੱਥੇ Read More »

lallu

ਆਈਆਰਸੀਟੀਸੀ ਘੁਟਾਲਾ ਮਾਮਲਾ: ਲਾਲੂ ਪ੍ਰਸਾਦ, ਰਾਬੜੀ ਤੇ ਤੇਜਸਵੀ ਵਿਰੁੱਧ ਦੋਸ਼ ਤੈਅ

ਪਟਨਾ, 13 ਅਕਤੂਬਰ : ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੇ ਦੋ ਹੋਟਲਾਂ ਦੇ ਠੇਕੇ ਇੱਕ ਨਿੱਜੀ ਕੰਪਨੀ ਨੂੰ ਗ਼ੈਰਕਾਨੂੰਨੀ ਤਰੀਕੇ ਨਾਲ ਸੌਂਪਣ ਨਾਲ ਜੁੜੇ ਇਕ ਮਾਮਲੇ ਵਿਚ ਅੱਜ ਸਥਾਨਕ ਅਦਾਲਤ ਨੇ ਸੋਮਵਾਰ ਨੂੰ ਆਰਜੇਡੀ ਪ੍ਰਮੁੱਖ ਲਾਲੂ ਪ੍ਰਸਾਦ ਯਾਦਵ, ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਉਨ੍ਹਾਂ ਦੇ ਪੁੱਤਰ ਤੇਜਸਵੀ ਯਾਦਵ ਦੇ ਖ਼ਿਲਾਫ਼ ਆਈਆਰਸੀਟੀਸੀ ਘੁਟਾਲੇ

ਆਈਆਰਸੀਟੀਸੀ ਘੁਟਾਲਾ ਮਾਮਲਾ: ਲਾਲੂ ਪ੍ਰਸਾਦ, ਰਾਬੜੀ ਤੇ ਤੇਜਸਵੀ ਵਿਰੁੱਧ ਦੋਸ਼ ਤੈਅ Read More »

hamas

ਜੰਗਬੰਦੀ ਸਮਝੌਤੇ ਤੋ ਬਾਅਦ ਹਮਾਸ ਨੇ ਬੰਧਕਾਂ ਨੂੰ ਕੀਤਾ ਰਿਹਾਅ

ਦਿੱਲੀ : ਇਜਰਾਇਲ ਅਤੇ ਹਮਾਸ ਵਿਚ ਸਮਝੌਤੇਮਗਰੋ ਹੁਣ ਹਮਾਸ ਵਲੋ ਬੰਧਕਾਂ ਨੂੰ ਰਿਹਾ ਕੀਤਾ ਗਿਆ ਹੈ, ਜਿਸਦੀ ਸਾਰੀ ਵੀਡਿਓ ਲੋਕਾਂ ਨੂੰ ਦਿਖਾਈ ਗਈ ਹੈ। ਜਾਣਕਾਰੀ ਅਨੁਸਾਰ ਜੰਗਬੰਦੀ ਸਮਝੌਤੇ ਤਹਿਤ ਹਮਾਸ ਨੇ ਸੋਮਵਾਰ ਨੂੰ ਸੱਤ ਬੰਧਕਾਂ ਨੂੰ ਰੈੱਡ ਕਰਾਸ ਹਵਾਲੇ ਕਰ ਦਿੱਤਾ। ਹਾਲਾਂਕਿ ਇਨ੍ਹਾਂ ਬੰਧਕਾਂ ਦੀ ਸਿਹਤ ਬਾਰੇ ਫੌਰੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਹਮਾਸ

ਜੰਗਬੰਦੀ ਸਮਝੌਤੇ ਤੋ ਬਾਅਦ ਹਮਾਸ ਨੇ ਬੰਧਕਾਂ ਨੂੰ ਕੀਤਾ ਰਿਹਾਅ Read More »

gawai

ਲੜਕੀਆਂ ਨੂੰ ਲੈ ਕੇ ਬੀਆਰ ਗਵਈ ਨੇ ਦਿੱਤਾ ਬਿਆਨ

ਦਿੱਲੀ, 11 ਅਕਤੂਬਰ : ਚੀਫ ਜਸਟਿਸ ਬੀਆਰ ਗਵਈ ਨੇ ਲੜਕੀਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨਾ ਲੜਕੀਆਂ ਨੂੰ ਸਭ ਤੋ ਵਧ ਅਸੁਰਖਿਅਤ ਦਸਿਆ ਹੈ। ਜਾਣਕਾਰੀ ਅਨੁਸਾਰਉਨ੍ਹਾਂ ਕਿਹਾ ਕਿ ਇਸ ਡਿਜੀਟਲ ਯੁੱਗ ਵਿਚ ਲੜਕੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੀਆਂ ਹਨ। ਇਹ ਤਕਨੀਕ ਕਈ ਪਾਸਿਉਂ ਸੋਸ਼ਣ ਦਾ ਜ਼ਰੀਆ ਬਣ ਗਈ ਹੈ। ਸ੍ਰੀ

ਲੜਕੀਆਂ ਨੂੰ ਲੈ ਕੇ ਬੀਆਰ ਗਵਈ ਨੇ ਦਿੱਤਾ ਬਿਆਨ Read More »

natak

ਨਟਰੰਗ ਜੰਮੂ ਦੇ ਕਲਾਕਾਰਾਂ ਵੱਲੋਂ ਹਾਸ ਰਸ ਨਾਟਕ ਦਾ ਸ਼ਾਨਦਾਰ ਸਫਲ ਮੰਚਨ

 ਪਟਿਆਲਾ, 11 ਅਕਤੂਬਰ– ਉੱਤਰੀ ਖੇਤਰ ਸਭਿਆਚਾਰਕ ਕੇਂਦਰ (ਸੱਭਿਆਚਾਰਕ ਮੰਤਰਾਲਾ,  ਭਾਰਤ ਸਰਕਾਰ) ਪਟਿਆਲਾ ਵੱਲੋਂ ਕੇਂਦਰ ਦੇ ਡਾਇਰੈਕਟਰ ਜਨਾਬ ਐਮ ਫੁਰਕਾਨ ਖਾਨ ਜੀ ਦੀ ਸਰਪਰਸਤੀ ਹੇਠ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਨੂੰ ਕਰਵਾਏ ਜਾਂਦੇ ਪਟਿਆਲਾ ਰੰਗ ਮੰਚ ਸੀਰੀਜ ਦੇ ਤਹਿਤ ਨਟਰੰਗ ਜੰਮੂ ਦੇ ਕਲਾਕਾਰਾਂ ਨੇ ਵਸੰਤ ਸਵਨੀਸ ਦੁਆਰਾ ਲਿਖਿਆ ਅਤੇ ਪ੍ਰਸਿੱਧ ਥੀਏਟਰ ਡਾਇਰੈਕਟਰ ਪਦਮ ਸ੍ਰੀ ਬਲਵੰਤ ਠਾਕੁਰ

ਨਟਰੰਗ ਜੰਮੂ ਦੇ ਕਲਾਕਾਰਾਂ ਵੱਲੋਂ ਹਾਸ ਰਸ ਨਾਟਕ ਦਾ ਸ਼ਾਨਦਾਰ ਸਫਲ ਮੰਚਨ Read More »

naxali

ਨਕਸਲੀਆਂ ਵਲੋ ਕੀਤੇ ਧਮਾਕੇ ਤੋ ਬਾਅਦ ਜਵਾਨ ਦੀ ਮੌਤ

ਦਿੱਲੀ, 11 ਅਕਤੂਬਰ : ਝਾਰਖੰਡ ਵਿਖੇ ਨਕਸਲੀਆਂ ਵਲੋ ਕੀਤੇ ਧਮਾਕੇ ਵਿਚ ਇਕ ਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਨਕਸਲ ਵਿਰੋਧੀ ਮੁਹਿੰਮ ਦੌਰਾਨ ਆਈਈਡੀ ਧਮਾਕੇ ਵਿੱਚ ਇਹ ਹਾਦਸਾ ਹੋਇਆ। ਘਟਨਾ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਬਾਬੂਡੇਰਾ-ਸਮਤਾ ਧੁਰੀ ਖੇਤਰ ਵਿੱਚ ਵਾਪਰੀ। ਸ਼ੁੱਕਰਵਾਰ ਨੂੰ ਅਰਧ ਸੈਨਿਕ ਬਲਾਂ ਨੇ ਇਸ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ

ਨਕਸਲੀਆਂ ਵਲੋ ਕੀਤੇ ਧਮਾਕੇ ਤੋ ਬਾਅਦ ਜਵਾਨ ਦੀ ਮੌਤ Read More »

putin

ਰੂਸ – ਅਮਰੀਕਾ : ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਅੱਜ

ਨਵੀਂ ਦਿੱਲੀ : ਰੂਸ ਦੇ ਵਲੋਦੋਮੀਰ ਪੁਤੀਨ ਦਾ ਕਹਿਣਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਅਹਿਮ ਪਹਿਲ ਕੀਤੀ ਹੈ, ਜਿਸ ਕਰਕੇ ਉਹ ਇਸ ਪੁਰਸਕਾਰ ਦੇ ਹੱਕਦਾਰ ਹਨ। ਰੂਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਨੋਬਲ ਸ਼ਾਂਤੀ ਪੁਰਸਕਾਰ ਲਈ ਟਰੰਪ ਦੀ ਉਮੀਦਵਾਰੀ ਦਾ ਸਮਰਥਨ ਕਰੇਗਾ। ਦਸ ਦਈਏ ਕਿ ਨੋਬਲ

ਰੂਸ – ਅਮਰੀਕਾ : ਨੋਬਲ ਸ਼ਾਂਤੀ ਪੁਰਸਕਾਰ ਦਾ ਐਲਾਨ ਅੱਜ Read More »

india

ਭਾਰਤ ਹੁਣ ਕਾਬੁਲ ਵਿੱਚ ਖੋਲੇਗਾ ਆਪਣਾ ਦੂਤਾਵਾਸ

ਨਵੀਂ ਦਿੱਲੀ, 10 ਅਕਤੂਬਰ : ਹੁਣ ਜਲਦ ਹੀ ਭਾਰਤ ਅਫਗਾਨਿਸਤਾਨ ਦੇ ਕਾਬੁਲ ਵਿਖੇ ਆਪਣਾ ਦੁਤਾਵਾਸ ਖੋਲੇਗਾ। ਜਿਕਰਯੋਗ ਹੈ ਕਿ ਅਮੀਰ ਖਾਨ ਮੁਤਾਕੀ, ਜੋ ਤਾਲਿਬਾਨ ਸ਼ਾਸਨ ਹੇਠ ਪਹਿਲੇ ਅਫਗਾਨ ਵਿਦੇਸ਼ ਮੰਤਰੀ ਹਨ ਜਿਨ੍ਹਾਂ ਨੇ ਨਵੀਂ ਦਿੱਲੀ ਦਾ ਦੌਰਾ ਕੀਤਾ। ਉਨ੍ਹਾਂ ਨਾਲ ਮੁਲਾਕਾਤ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਾਬੁਲ ਵਿੱਚ ਦੂਤਾਵਾਸ ਖੋਲ੍ਹਣ ਬਾਰੇ ਵਿਸਥਾਰ ਨਾਲ

ਭਾਰਤ ਹੁਣ ਕਾਬੁਲ ਵਿੱਚ ਖੋਲੇਗਾ ਆਪਣਾ ਦੂਤਾਵਾਸ Read More »

israel

ਇਜ਼ਰਾਈਲੀ ਕੈਬਿਨੇਟ ਨੇ ਗਾਜ਼ਾ ਜੰਗਬੰਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ

ਦਿੱਲੀ, 10 ਅਕਤੂਬਰ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋ ਇਜਰਾਈਲ ਅਤੇ ਗਾਜਾ ਪੱਟੀ ਵਿਚ ਜਗਬੰਦੀ ਦੀ ਪੇਸ਼ਕਸ ਤੋ ਬਾਅਦ ਹੁਣ ਇਜਰਾਈਲ ਵਲੋ ਇਸ ਯੋਜਨਾ ਨੂੰ ਮੰਜੂਰੀ ਦਿਤੀ ਗਈ ਹੈ। ਜਾਣਕਾਰੀ ਅਨੁਸਾਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਅਗਵਾਈ ਹੇਠ ਕੈਬਿਨੇਟ ਨੇ ਸ਼ੁੱਕਰਵਾਰ ਤੜਕੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪੇਸ਼ ਕੀਤੀ ਗਾਜ਼ਾ ਪੱਟੀ ਵਿਚ

ਇਜ਼ਰਾਈਲੀ ਕੈਬਿਨੇਟ ਨੇ ਗਾਜ਼ਾ ਜੰਗਬੰਦੀ ਯੋਜਨਾ ਨੂੰ ਦਿੱਤੀ ਮਨਜ਼ੂਰੀ Read More »

Scroll to Top